Medical Team

ਚੀਨ ਨੇ ਆਪਣੀ ਮੈਡੀਕਲ ਟੀਮ ਭੇਜੀ ਕੁਵੈਤ

ਚੀਨ ਨੇ ਆਪਣੀ ਮੈਡੀਕਲ ਟੀਮ ਭੇਜੀ ਕੁਵੈਤ ਬੀਜਿੰਗ। ਚੀਨ ਦੀ ਸਰਕਾਰ ਨੇ ਕੁਵੈਤ ‘ਚ ਕੋਰੋਨਾ ਵਾਇਰਸ (ਕੋਵਿਡ-19) ਮਹਾਮਾਰੀ ਨਾਲ ਲੜਨ ‘ਚ ਮਦਦ ਲਈ ਆਪਣੇ ਡਾਕਟਰ ਮਾਹਰਾਂ ਦੀ ਟੀਮ ਉਥੇ ਭੇਜੀ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਗੇਂਗ ਸ਼ੁਆਂਗ ਨੇ ਮੰਗਲਵਾਰ ਨੂੰ ਦੱਸਿਆ ਕਿ ਚੀਨ ਨੇ ਕੁਵੈਤ ਨੂੰ ਕੋਰੋਨਾ ਨਾਲ ਨਜਿੱਠਣ ਲਈ ਮਦਦ ਲਈ ਡਾਕਟਰਾਂ ਦੀ ਇੱਕ […]
ਕੁੱਲ ਜਹਾਨ