Women Champions Trophy 2027

Women Champions Trophy 2027: ICC ਦਾ ਵੱਡਾ ਫੈਸਲਾ, ਸ਼੍ਰੀਲੰਕਾ ਤੋਂ ਖੋਹੀ ਮਹਿਲਾ ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ? ਟੂਰਨਾਮੈਂਟ ਤੋਂ ਵੀ ਹੋ ਸਕਦੈ ਬਾਹਰ

ਸ਼੍ਰੀਲੰਕਾ ਕ੍ਰਿਕੇਟ ਨੂੰ ਇੱਕ ਹੋਰ ਵੱਡਾ ਝਟਕਾ ਲੱਗਿਆ ਹੈ। ਅੰਤਰਰਾਸ਼ਟਰੀ ਕ੍ਰਿਕੇਟ ਪਰੀਸ਼ਦ (ਆਈਸੀਸੀ) ਨੇ ਕਥਿਤ ਤੌਰ ’ਤੇ ਸ਼੍ਰੀਲੰਕਾ ਤੋਂ ਪਹਿਲੀ ਮਹਿਲਾ ਚੈਂਪੀਅਨਜ਼ ਟਰਾਫੀ ਲਈ ਮੇਜ਼ਬਾਨੀ ਅਧਿਕਾਰ ਖੋਹ ਲਏ ਹਨ। ਰਿਪੋਰਟਾਂ ਅਨੁਸਾਰ, ਸ਼੍ਰੀਲੰਕਾ ਕ੍ਰਿਕੇਟ ’ਚ ਸਰਕਾਰ ਦੁਆਰਾ ਨਿਯੁਕਤ ਅੰਤਰਿਮ ਪ੍ਰਸ਼ਾਸਨ ਦੇ ਕਾਰਨ ਆਈਸੀਸੀ ਦੇਸ਼ ’ਚ ਟੂਰਨਾਮੈਂਟ ਦੀ ਮੇਜ਼ਬਾਨੀ ਕਰਨ ਤੋਂ ਝਿਜਕ ਰਿਹਾ ਹੈ
ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ