wheat warehouse looting

ਗੁਦਾਮ ‘ਚੋਂ 450 ਬੋਰੀਆਂ ਕਣਕ ਲੁੱਟਣ ਦੇ ਮਾਮਲੇ ‘ਚ ਅਣਪਛਾਤੇ ਨਾਮਜ਼ਦ

ਗੁਦਾਮ ‘ਚੋਂ 450 ਬੋਰੀਆਂ ਕਣਕ ਲੁੱਟਣ ਦੇ ਮਾਮਲੇ ‘ਚ ਅਣਪਛਾਤੇ ਨਾਮਜ਼ਦ ਮਲੋਟ, (ਮਨੋਜ) ਪਿੰਡ ਮਲੋਟ ਵਿਖੇ ਬੀਤੀ ਰਾਤ ਅਣਪਛਾਤਿਆਂ ਵੱਲੋਂ ਸੁਰੱਖਿਆ ਗਾਰਡ ਅਤੇ ਦੋ ਚੌਂਕੀਦਾਰਾਂ ਨੂੰ ਕਮਰੇ ਵਿੱਚ ਬੰਦ ਕਰਕੇ ਵੇਅਰ ਹਾਊਸ ਦੇ ਗੁਦਾਮ ‘ਚੋਂ ਕਣਕ ਦੀਆਂ 450 ਬੋਰੀਆਂ  ਲੁੱਟਣ ਦੇ ਮਾਮਲੇ ਵਿੱਚ ਸਦਰ ਪੁਲਿਸ ਨੇ 10-12 ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ ਮਾਮਲੇ […]
ਪੰਜਾਬ