Voter List Punjab

Voter List Punjab: ਪੰਜਾਬ ਦੀਆਂ ਵੋਟਰ ਸੂਚੀਆਂ ਸਬੰਧੀ ਵੱਡਾ ਅਪਡੇਟ, ਇਸ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਦੀ ਲੋਕਾਂ ਨੂੰ ਅਪੀਲ

ਹਰ ਯੋਗ ਵੋਟਰ ਲਈ ਗਣਨਾ ਫਾਰਮ ਭਰਨਾ ਅਤੇ ਨਵੀਂ ਫੋਟੋ ਦੇਣਾ ਲਾਜ਼ਮੀ ਹੈ। ਜੇਕਰ ਕੋਈ ਵੋਟਰ ਆਪਣਾ ਫਾਰਮ ਜਮ੍ਹਾਂ ਨਹੀਂ ਕਰਵਾਉਂਦਾ ਤਾਂ ਉਸ ਦਾ ਨਾਮ 3 ਅਗਸਤ 2026 ਨੂੰ ਜਾਰੀ ਹੋਣ ਵਾਲੀ ਮੁੱਢਲੀ (ਡਰਾਫਟ) ਵੋਟਰ ਸੂਚੀ ਵਿੱਚ ਸ਼ਾਮਲ ਨਹੀਂ ਕੀਤਾ ਜਾਵੇਗਾ।
ਪੰਜਾਬ  ਸੂਬੇ  ਖਾਸ ਖਬਰ