Vijay Inder Singla

ਸਾਬਕਾ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਰਿਹਾਇਸ਼ ‘ਤੇ ਵਿਜੀਲੈਂਸ ਵੱਲੋਂ ਰੇਡ

ਲਗਭਗ ਤਿੰਨ ਘੰਟੇ ਘਰ ਅੰਦਰ ਕੀਤੀ ਚੈਕਿੰਗ | vijay inder singla ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਸਾਬਕਾ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ (vijay inder singla) ਦੇ ਘਰ ਪਟਿਆਲਾ ਵਿਖੇ ਅੱਜ ਵਿਜੀਲੈਂਸ ਦੀ ਟੀਮ ਵੱਲੋਂ ਰੇਡ ਕੀਤੀ ਗਈ । ਇਸ ਦੌਰਾਨ ਵਿਜੀਲੈਂਸ ਦੀ ਟੀਮ ਵੱਲੋਂ ਲੱਗਭਗ ਤਿੰਨ ਘੰਟੇ ਘਰ ਅੰਦਰ ਫਰੋਲਾ-ਫਰਾਲੀ ਕੀਤੀ ਗਈ। ਘਰ ਅੰਦਰ ਸਾਬਕਾ ਮੰਤਰੀ ਵਿਜੈਇੰਦਰ […]
ਪੰਜਾਬ  Breaking News  ਇੱਕ ਨਜ਼ਰ 

ਵਿਜੈਇੰਦਰ ਸਿੰਗਲਾ ਵੀ ਹੁਣ ਸਰਕਾਰ ਦੀ ਰਡਾਰ ’ਤੇ, ਕਰੋੜਾ ਰੁਪਏ ਦੇ ਟੈਂਡਰ ਵਿੱਚ ਘਪਲਾ ਹੋਣ ਦਾ ਸ਼ੱਕ

ਪੰਜਾਬ ਵਿਜੀਲੈਂਸ ਕੋਲ ਪੁੱਜੀ ਐ ਸ਼ਿਕਾਇਤ, ਵਿਜੀਲੈਂਸ ਸ਼ੁਰੂ ਕਰ ਸਕਦੀ ਐ ਜਾਂਚ ! ਦੋ ਕੈਬਨਿਟ ਮੰਤਰੀਆਂ ਦੇ ਜੇਲ ਵਿੱਚ ਬੰਦ ਹੋਣ ਤੋਂ ਬਾਅਦ ਤੀਜੇ ਖ਼ਿਲਾਫ਼ ਵੀ ਹੋ ਸਕਦੀ ਐ ਕਾਰਵਾਈ (ਅਸ਼ਵਨੀ ਚਾਵਲਾ) ਚੰਡੀਗੜ੍ਹ। ਸਾਬਕਾ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ (Vijay Inder Singla) ਵੀ ਹੁਣ ਸਰਕਾਰ ਦੀ ਰਡਾਰ ’ਤੇ ਆ ਗਏ ਹਨ, ਕਿਉਂਕਿ ਵਿਜੈ ਇੰਦਰ ਸਿੰਗਲਾ […]
ਪੰਜਾਬ  Breaking News  ਸੂਬੇ  ਇੱਕ ਨਜ਼ਰ 

ਵਿਕਾਸ ਕਰਵਾਉਣਾ ਮੇਰਾ ਫਰਜ ਸੀ ਹੁਣ ਲੋਕ ਮੇਰੀ ਸੇਵਾ ਦਾ ਪੂਰਾ ਮੁੱਲ ਮੋੜਨਗੇ : ਵਿਜੈ ਇੰਦਰ ਸਿੰਗਲਾ

ਸਿੰਗਲਾ ਦੇ ਚੋਣ ਸਮਾਗਮਾਂ ਵਿੱਚ ਹੋ ਰਹੀ ਹੈ ਲੋਕਾਂ ਦੀ ਭਰਵੀਂ ਇਕੱਤਰਤਾ Vijay Inder Singla (ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ) ਸੰਗਰੂਰ। ਕਾਂਗਰਸ ਦੇ ਉਮੀਦਵਾਰ ਵਿਜੈ ਇੰਦਰ ਸਿੰਗਲਾ (Vijay Inder Singla) ਦੇ ਚੋਣ ਸਮਾਗਮਾਂ ’ਚ ਲੋਕਾਂ ਦੀ ਭਰਵੀਂ ਇਕੱਤਰਤਾ ਵੇਖਣ ਨੂੰ ਮਿਲ ਰਹੀ ਹੈ ਜਿਸ ਨਾਲ ਉਨ੍ਹਾਂ ਦੀ ਸਥਿਤੀ ਦਿਨ-ਬ-ਦਿਨ ਮਜ਼ਬੂਤੀ ਵੱਲ ਵਧ ਰਹੀ ਹੈ। ਸ਼ਹਿਰ ਦੇ ਲੇਬਰ […]
ਪੰਜਾਬ  ਸੂਬੇ 

ਸਮੁੱਚੇ ਹਲਕੇ ’ਚੋਂ ਵੋਟਰਾਂ ਦੇ ਉਤਸ਼ਾਹ ਤੋਂ ਕਾਂਗਰਸ ਦੀ ਜਿੱਤ ਸਾਫ਼ ਚਮਕ ਰਹੀ ਹੈ : ਸਿੰਗਲਾ

ਡੋਰ ਟੂ ਡੋਰ ਰਾਹੀਂ ਸੰਗਰੂਰ ਦੇ ਲੋਕਾਂ ਤੋਂ ਮੁੜ ਪੰਜ ਸਾਲ ਲਈ ਮੰਗਿਆ ਸਹਿਯੋਗ (ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ) ਸੰਗਰੂਰ। ਵਿਧਾਨ ਸਭਾ ਹਲਕਾ ਸੰਗਰੂਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ (Vijay Inder Singla) ਸ੍ਰੀ ਵਿਜੈ ਇੰਦਰ ਸਿੰਗਲਾ ਵੱਲੋਂ ਕੱਲ੍ਹ ਤੋਂ ਆਰੰਭ ਕੀਤੇ ਡੋਰ ਟੂ ਡੋਰ ਮੁਹਿੰਮ ਤਹਿਤ ਅੱਜ ਉਨ੍ਹਾਂ ਦਾ ਕਾਫ਼ਲਾ ਸੰਗਰੂਰ ਵਿਖੇ ਪੁੱਜਿਆ ਅਤੇ ਉਨ੍ਹਾਂ ਸੰਗਰੂਰ ਸ਼ਹਿਰ […]
ਪੰਜਾਬ  ਸੂਬੇ 

ਲੋਕਾਂ ਵੱਲੋਂ ਮਿਲ ਰਿਹਾ ਸਮੱਰਥਨ ਅਤੇ ਪਿਆਰ ਹੀ ਮੇਰੀ ਤਾਕਤ : ਵਿਜੈ ਇੰਦਰ ਸਿੰਗਲਾ

ਲੋਕਾਂ ਵੱਲੋਂ ਮਿਲ ਰਿਹਾ ਸਮੱਰਥਨ ਅਤੇ ਪਿਆਰ ਹੀ ਮੇਰੀ ਤਾਕਤ : ਵਿਜੈ ਇੰਦਰ ਸਿੰਗਲਾ Vijay Inder Singla (ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ) ਸੰਗਰੂਰ। 20 ਫਰਵਰੀ ਨੂੰ ਹੋਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਲੋਕਾਂ ਵੱਲੋਂ ਮਿਲ ਰਹੇ ਭਰਪੂਰ ਸਮੱਰਥਨ ਦਾ ਧੰਨਵਾਦ ਕਰਦਿਆਂ ਵਿਜੈ ਇੰਦਰ ਸਿੰਗਲਾ (Vijay Inder Singla) ਨੇ ਕਿਹਾ ਕਿ ਲੋਕਾਂ ਵੱਲੋਂ ਮਿਲ ਰਿਹਾ ਭਰਪੂਰ ਸਮੱਰਥਨ ਅਤੇ ਪਿਆਰ […]
ਪੰਜਾਬ  ਸੂਬੇ 

ਸਰਬਪੱਖੀ ਵਿਕਾਸ ਕਰਵਾਉਣਾ ਮੇਰਾ ਫਰਜ਼ : ਵਿਜੈ ਇੰਦਰ ਸਿੰਗਲਾ

ਸਿੰਗਲਾ ਦੇ ਚੋਣ ਸਮਾਗਮਾਂ ਵਿੱਚ ਹੋ ਰਹੀ ਹੈ ਲੋਕਾਂ ਦੀ ਭਰਵੀਂ ਇਕੱਤਰਤਾ (ਗੁਰਪ੍ਰੀਤ ਸਿੰੰਘ/ਨਰੇਸ਼ ਕੁਮਾਰ) ਸੰਗਰੂਰ। ਵਿਧਾਨ ਸਭਾ ਹਲਕਾ ਸੰਗਰੂਰ ਤੋਂ ਕਾਂਗਰਸ ਦੇ ਉਮੀਦਵਾਰ (Vijay Inder Singla) ਵਿਜੈ ਇੰਦਰ ਸਿੰਗਲਾ ਦੇ ਚੋਣ ਸਮਾਗਮਾਂ ਵਿੱਚ ਲੋਕਾਂ ਦੀ ਭਰਵੀਂ ਇਕੱਤਰਤਾ ਵੇਖਣ ਨੂੰ ਮਿਲ ਰਹੀ ਹੈ ਜਿਸ ਨਾਲ ਉਨ੍ਹਾਂ ਦੀ ਸਥਿਤੀ ਦਿਨ ਬ ਦਿਨ ਮਜ਼ਬੂਤੀ ਵੱਲ ਵੱਧ ਰਹੀ […]
ਪੰਜਾਬ  ਸੂਬੇ 

ਅਗਰਵਾਲ ਸਮਾਜ ਵੱਲੋਂ ਵਿਜੈ ਇੰਦਰ ਸਿੰਗਲਾ ਨੂੰ ਹਮਾਇਤ ਦਾ ਭਰੋਸਾ

ਅਗਰਵਾਲ ਸਮਾਜ ਦਾ ਨਾਂਅ ਰੌਸਨ ਕਰਨ ਲਈ ਯੂਨੀਵਰਸਿਟੀ ਵਿੱਚ ਮਹਾਰਾਜਾ ਅਗਰਸੈਨ ਚੇਅਰ ਸਥਾਪਤ ਕਰਵਾਈ : ਵਿਜੈ ਇੰਦਰ ਸਿੰਗਲਾ (ਨਰੇਸ਼ ਕੁਮਾਰ) ਸੰਗਰੂਰ। ਵਿਧਾਨ ਸਭਾ ਹਲਕਾ ਸੰਗਰੂਰ ਤੋਂ ਕਾਂਗਰਸ ਦੇ ਉਮੀਦਵਾਰ (Vijay Inder Singla) ਵਿਜੈ ਇੰਦਰ ਸਿੰਗਲਾ ਦੀ ਚੋਣ ਮੁਹਿੰਮ ਨੂੰ ਹਰ ਵਰਗ ਦੇ ਲੋਕਾਂ ਵੱਲੋਂ ਭਰਪੂਰ ਮਿਲ ਰਿਹਾ ਹੇੈ ਜਿਸ ਕਾਰਨ ਉਨ੍ਹਾਂ ਦੀ ਸਥਿਤੀ ਦਿਨੋਂ-ਦਿਨ ਮਜਬੂਤ […]
ਪੰਜਾਬ  ਸੂਬੇ 

ਵਿਜੈ ਇੰਦਰ ਸਿੰਗਲਾ ਨੇ ਲਾਭਪਾਤਰੀਆਂ ਨੂੰ 54 ਲੱਖ ਰੁਪਏ ਦੀ ਕਰਜ਼ਾ ਰਾਸ਼ੀ ਮਾਫ਼ ਕਰਨ ਦੇ ਸਰਟੀਫ਼ਿਕੇਟ ਸੌਂਪੇ

ਵਿਜੈ ਇੰਦਰ ਸਿੰਗਲਾ ਨੇ ਲਾਭਪਾਤਰੀਆਂ ਨੂੰ 54 ਲੱਖ ਰੁਪਏ ਦੀ ਕਰਜ਼ਾ ਰਾਸ਼ੀ ਮਾਫ਼ ਕਰਨ ਦੇ ਸਰਟੀਫ਼ਿਕੇਟ ਸੌਂਪੇ (ਗੁਰਪ੍ਰੀਤ ਸਿੰਘ) ਸੰਗਰੂਰ। ਕੈਬਨਿਟ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਵਿਧਾਨ ਸਭਾ ਹਲਕਾ ਸੰਗਰੂਰ ਦੇ 128 ਲਾਭਪਾਤਰੀਆਂ ਨੂੰ ਐੱਸ.ਸੀ., ਬੀ.ਸੀ. ਕਾਰਪੋਰੇਸ਼ਨਾਂ ਨਾਲ ਸਬੰਧਿਤ ਕਰਜ਼ਾ ਰਾਸ਼ੀ ਮੁਆਫ਼ ਕਰਨ ਦੇ ਸਰਟੀਫ਼ਿਕੇਟ ਸੌਂਪੇ। ਰੈਸਟ ਹਾਊਸ ਵਿਖੇ ਇੱਕ ਇਕੱਤਰਤਾ ਦੌਰਾਨ ਸ਼੍ਰੀ ਵਿਜੈ […]
ਪੰਜਾਬ  ਸੂਬੇ 

ਸਰਹਿੰਦ-ਫਤਹਿਗੜ੍ਹ ਸਾਹਿਬ-ਬੇਲਾ ਸੜਕ ਦਾ ਨਾਂਅ ਮਾਤਾ ਗੁਜਰ ਕੌਰ ਜੀ ਦੇ ਨਾਂਅ ’ਤੇ ਰੱਖਿਆ: ਵਿਜੈ ਇੰਦਰ ਸਿੰਗਲਾ

ਸਰਹਿੰਦ-ਫਤਹਿਗੜ੍ਹ ਸਾਹਿਬ-ਬੇਲਾ ਸੜਕ ਦਾ ਨਾਂਅ ਮਾਤਾ ਗੁਜਰ ਕੌਰ ਜੀ ਦੇ ਨਾਂਅ ’ਤੇ ਰੱਖਿਆ: ਵਿਜੈ ਇੰਦਰ ਸਿੰਗਲਾ (ਗੁਰਪ੍ਰੀਤ ਸਿੰਘ) ਸੰਗਰੂਰ। ਪੰਜਾਬ ਦੇ ਲੋਕ ਨਿਰਮਾਣ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਵੀਰਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਨੇ ਸਰਹਿੰਦ-ਫਤਿਹਗੜ੍ਹ ਸਾਹਿਬ-ਬੇਲਾ ਸੜਕ ਦਾ ਨਾਂਅ ਮਾਤਾ ਗੁਜਰ ਕੌਰ ਜੀ ਦੇ ਨਾਂਅ ’ਤੇ ਰੱਖ ਦਿੱਤਾ ਹੈ। ਮੰਤਰੀ ਨੇ […]
ਪੰਜਾਬ  ਸੂਬੇ 

ਵਿਜੈ ਇੰਦਰ ਸਿੰਗਲਾ ਵੱਲੋਂ ਭਾਖੜਾ ਨਹਿਰ ’ਤੇ 4.50 ਕਰੋੜ ਰੁਪਏ ਦੀ ਲਾਗਤ ਨਾਲ ਬਣਿਆ ਨਵਾਂ ਪੁਲ ਲੋਕ ਅਰਪਿਤ

ਕੇਜਰੀਵਾਲ ਨੇ ਕੁਝ ਸੈਂਕੜੇ ਸਕੂਲਾਂ ਦੇ ਪ੍ਰਚਾਰ ਲਈ ਹੀ 600 ਕਰੋੜ ਰੁਪਏ ਖਰਚੇ -ਵਿਜੈ ਇੰਦਰ ਸਿੰਗਲਾ ਪੰਜਾਬ ਸਰਕਾਰ ਤੋਂ ਲੋਕ ਖੁਸ਼, ਸੂਬੇ ’ਚ ਅਗਲੀ ਸਰਕਾਰ ਵੀ ਕਾਂਗਰਸ ਦੀ ਹੀ ਬਣੇਗੀ- ਵਿਧਾਇਕ ਰਜਿੰਦਰ ਸਿੰਘ (ਸੁਨੀਲ ਚਾਵਲਾ) ਸਮਾਣਾ। ਪੰਜਾਬ ਦੇ ਲੋਕ ਨਿਰਮਾਣ ਅਤੇ ਪ੍ਰਬੰਧਕੀ ਸੁਧਾਰ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਅੱਜ ਇਥੇ ਭਾਖੜਾ ਨਹਿਰ ’ਤੇ 4.50 ਕਰੋੜ […]
ਪੰਜਾਬ  Breaking News  ਸੂਬੇ  ਇੱਕ ਨਜ਼ਰ 

ਭਵਾਨੀਗੜ੍ਹ ਵਿਚ ਸਿੱਖਿਆ ਮੰਤਰੀ ਦਾ ਵਿਰੋਧ

ਭਵਾਨੀਗੜ੍ਹ ਵਿਚ ਸਿੱਖਿਆ ਮੰਤਰੀ ਦਾ ਵਿਰੋਧ ਸੰਗਰੂਰ, (ਗੁਰਪ੍ਰੀਤ ਸਿੰਘ)। ਅੱਜ ਭਵਾਨੀਗੜ੍ਹ ਨੇੜਲੇ ਪਿੰਡ ਫੱਗੂਵਾਲਾ ਦੇ ਸਰਕਾਰੀ ਸਕੂਲ ਵਿਖੇ ਪਹੁੰਚੇ ਸਿਖਿਆ ਮੰਤਰੀ ਸਿੰਗਲਾ ਦੇ ਪ੍ਰੋਗਰਾਮ ਦੇ ਬਾਹਰ ਬੀ.ਐੱਡ ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਨੇ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਸਿੱਖਿਆ ਮੰਤਰੀ ਤੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਸਿੰਗਲਾ ਦੇ ਪ੍ਰੋਗਰਾਮ ‘ਚ ਦਾਖ਼ਲ ਹੋਣ ਦੀ ਕੋਸ਼ਿਸ਼ […]
ਪੰਜਾਬ  Breaking News 

ਪੰਜਾਬ ਦੇ ਸਰਬੋਤਮ ਸਰਕਾਰੀ ਸਕੂਲਾਂ ਦੀ ਸੂਚੀ ਜਾਰੀ, ਮਿਲੇਗਾ ਲੱਖ ਰੁਪਏ ਦਾ ਇਨਾਮ

ਓਵਰਆਲ ਗ੍ਰੇਡਿੰਗ ਸਰਕਾਰੀ ਸਕੂਲਾਂ ‘ਚ ਸਿੱਖਿਆ ਦਾ ਮਿਆਰ ਉੱਚਾ ਚੁੱਕਣ ‘ਚ ਮਦਦਗਾਰ ਸਿੱਧ ਹੋਵੇਗੀ: ਸਕੂਲ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਚੰਡੀਗੜ੍ਹ, (ਅਸ਼ਵਨੀ ਚਾਵਲਾ)। ਪੰਜਾਬ ਸਰਕਾਰ ਨੇ ਸੈਸਨ 2020-21 ਦੇ ਸਰਬੋਤਮ ਸਰਕਾਰੀ ਸਕੂਲਾਂ ਦੀ ਜਿਲ੍ਹਾਵਾਰ ਸੂਚੀ ਜਾਰੀ ਕੀਤੀ। ਇਨ੍ਹਾਂ ਸਕੂਲਾਂ ਦੀ ਦਰਜਾਬੰਦੀ ਨੂੰ ਤਿੰਨ ਸ੍ਰੇਣੀਆਂ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲ ਵਿੱਚ ਵੰਡਿਆ ਗਿਆ ਹੈ ਅਤੇ […]
ਪੰਜਾਬ  ਸੂਬੇ