Vehicle

Vehicle Owner: ਵਾਹਨ ਚਾਲਕਾਂ ਲਈ ਪ੍ਰੇਸ਼ਾਨ ਤੇ ਹੈਰਾਨ ਕਰ ਦੇਣ ਵਾਲੀ ਖਬਰ, ਜਾਰੀ ਹੋ ਗਏ ਨਵੇਂ ਹੁਕਮ, ਪੈਟਰੋਲ ਤੇ ਡੀਜਲ ਮਿਲਣਾ ਹੋਇਆ ਬੰਦ

Vehicle Owner: ਫਰੀਦਾਬਾਦ (ਸੱਚ ਕਹੂੰ ਨਿਊਜ਼)। ਵਾਹਨ ਚਾਲਕਾਂ ਲਈ ਬਹੁਤ ਹੀ ਪ੍ਰੇਸ਼ਾਨ ਤੇ ਹੈਰਾਨ ਕਰ ਦੇਣ ਵਾਲੀ ਖਬਰ ਸਾਹਮਣੇ ਆਈ ਹੈ। ਵਾਹਨਾਂ ਸਬੰਧੀ ਸਰਕਾਰ ਦਾ ਨਵਾਂ ਨਿਯਮ ਲਾਗੂ ਹੋਣ ਜਾ ਰਿਹਾ ਹੈ। ਇਹ ਜਾਣਕਾਰੀ ਸਾਰੇ ਹੀ ਸੂਬਿਆਂ ਨਾਲ ਸਬੰਧਤ ਹੈ ਕਿਉਂਕਿ ਹਰ ਸੂਬੇ ਦੇ ਵਾਹਨ ਹਰਿਆਣਾ ਵਿੱਚ ਆਉਂਦੇ ਜਾਂਦੇ ਰਹਿੰਦੇ ਹਨ। ਦਰਅਸਲ, ਰਾਜਧਾਨੀ ਦਿੱਲੀ ਨਾਲ […]
ਦੇਸ਼  Breaking News  ਖਾਸ ਖਬਰ  ਹਰਿਆਣਾ 

ਗੱਡੀ ਦੀ ਗਲਤ ਪਾਰਕਿੰਗ ਨੂੰ ਲੈ ਕੇ ਟਕਰਾਅ, ਨੌਜਵਾਨ ’ਤੇ ਤਲਵਾਰ ਨਾਲ ਹਮਲਾ

(ਰਮਨੀਕ ਬੱਤਾ) ਭਦੌੜ। ਕਸਬਾ ਭਦੋੜ ਦੇ ਤਿੰਨਕੋਣੀ ਚੌਂਕ ’ਚ ਸਵਖਤੇ ਹੀ ਮਾਹੌਲ ਉਸ ਸਮੇਂ ਤਣਾਅਪੂਰਨ ਹੋ ਗਿਆ ਜਦੋਂ ਦੋ ਵਿਅਕਤੀਆਂ ਵੱਲੋਂ ਗੱਡੀ ਗਲਤ ਪਾਰਕਿੰਗ ਨੂੰ ਲੈ ਕੇ ਦੋ ਧਿਰਾਂ ਵਿੱਚ ਟਕਰਾਅ ਹੋ ਗਿਆ ਅਤੇ ਇੱਕ ਧਿਰ ਨੇ ਨੌਜਵਾਨ ’ਤੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ ਜਿਸ ਕਾਰਨ ਉਹ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ। Crime News […]
ਦੇਸ਼  Breaking News  ਸੂਬੇ  ਖਾਸ ਖਬਰ  ਪੰਜਾਬ 

ਸ਼ਾਤਿਰ ਚੋਰ ਵਾਹਨ ਚੋਰੀ ਕਰਕੇ ਝਾੜੀਆਂ ’ਚ ਲੁਕੋ ਕੇ ਰੱਖਦਾ ਸੀ, ਆਇਆ ਪੁਲਿਸ ਅੜਿੱਕੇ

ਵਾਹਨ ਚੋਰੀ ਕਰਨ ਵਾਲਾ ਮੁਲਜ਼ਮ ਜਗਰਾਓਂ ਪੁਲਿਸ ਨੇ ਕੀਤਾ ਕਾਬੂ (Vehicle Thieves) ਚੋਰੀ ਕੀਤੇ 9 ਮੋਟਰਸਾਈਕਲ ਅਤੇ ਇੱਕ ਸਕੂਟਰੀ ਵੀ ਬਰਾਮਦ (ਜਸਵੰਤ ਰਾਏ) ਜਗਰਾਓਂ। ਜਗਰਾਓਂ ਪੁਲਿਸ ਵੱਲੋਂ ਗੁਪਤ ਸੂਚਨਾ ਦੇ ਆਧਾਰ ’ਤੇ ਵਾਹਨ ਚੋਰੀ ਕਰਨ ਵਾਲੇ ਇੱਕ ਮੁਲਜ਼ਮ ਨੂੰ ਕਾਬੂ ਕੀਤਾ ਗਿਆ ਹੈ, ਜਿਸ ਦੀ ਨਿਸ਼ਾਨਦੇਹੀ ’ਤੇ ਪੁਲਿਸ ਵੱਲੋਂ ਚੋਰੀ ਦੇ 8 ਮੋਟਰਸਾਈਕਲ ਅਤੇ ਇੱਕ […]
ਦੇਸ਼  Breaking News  ਸੂਬੇ  ਖਾਸ ਖਬਰ  ਪੰਜਾਬ 

ਸ਼ਰਾਬ ਠੇਕੇਦਾਰਾਂ ਦੀ ਗੱਡੀ ਨੇ ਸ਼ਰਾਬ ਤਸਕਰ ਦੀ ਗੱਡੀ ਦਾ ਪਿੱਛਾ ਕਰਦਿਆਂ ਖੱਚਰ ਰੇਹੜੇ ਨੂੰ ਮਾਰੀ ਟੱਕਰ

ਰੋਹ ‘ਚ ਦਰਜਨਾਂ ਲੋਕਾਂ ਠੇਕੇਦਾਰਾਂ ਦੀ ਗੱਡੀ ਘੇਰ ਕੇ ਮੁਲਜ਼ਮ ਨੂੰ ਕੀਤਾ ਗੱਡੀ ‘ਚ ਬੰਦ | Sangat Mandi News ਸੰਗਤ ਮੰਡੀ (ਮਨਜੀਤ ਨਰੂਆਣਾ)। ਸ਼ਰਾਬ ਠੇਕੇਦਾਰਾਂ ਵੱਲੋਂ ਗੱਡੀ ‘ਚ ਸਵਾਰ ਹੋ ਕੇ  ਡੱਬਵਾਲੀ ਤੋਂ ਸ਼ਰਾਬ ਲੈ ਕੇ ਆ ਰਹੇ ਇਕ ਸਵਾਰ ਵਿਅਕਤੀ ਦੀ ਕਾਰ ਦਾ ਪਿੱਛਾ ਕੀਤਾ ਜਾ ਰਹੀ ਸੀ। ਪਿੱਛਾ ਕਰਦੇ ਸਮੇਂ ਉਕਤ ਦੋਵੇਂ ਗੱਡੀਆਂ […]
ਸੂਬੇ  ਪੰਜਾਬ 

ਫੌਜ ਦੇ ਵਾਹਨ ਨਾਲ ਕਾਰ ਟਕਰਾਈ, ਤਿੰਨ ਦੀ ਮੌਤ

ਫੌਜ ਦੇ ਵਾਹਨ ਨਾਲ ਕਾਰ ਟਕਰਾਈ, ਤਿੰਨ ਦੀ ਮੌਤ ਜੰਮੂ, ਏਜੰਸੀ। ਜੰਮੂ ਕਸ਼ਮੀਰ ਦੇ ਸਾਂਬਾ ਜ਼ਿਲ੍ਹੇ ‘ਚ ਘਾਘਵਾਲ ਦੇ ਨੇੜੇ ਮੰਗਲਵਾਰ ਸਵੇਰੇ ਇੱਕ ਵੈਨ ਦੇ ਫੌਜ ਦੀ ਕ੍ਰੇਨ ਨਾਲ ਟਕਰਾ ਜਾਣ ਨਾਲ ਇੱਕ ਮਹਿਲਾ ਸਮੇਤ ਤਿੰਨ ਵਿਅਕਤੀਆਂ ਦੀ ਮੌਤ ਜਦੋਂ ਕਿ ਚਾਰ ਹੋਰ ਜ਼ਖਮੀ ਹੋ ਗਏ। ਪੁਲਿਸ ਨੇ ਦੱਸਿਆ ਕਿ ਸਵੇਰੇ ਕਰੀਬ ਇੱਕ ਵੱਜ ਕੇ […]
ਦੇਸ਼  Breaking News 

ਸਿਕੰਦਰ ਸਿੰਘ ਮਲੂਕਾ ਦੀ ਗੱਡੀ ‘ਤੇ ਹਮਲਾ, ਸ਼ੀਸ਼ਾ ਟੁੱਟਾ

ਰਾਮਪੁਰਾ ਫੂਲ, ਅਮਿਤ ਗਰਗ ਲੋਕ ਸਭਾ ਹਲਕਾ ਫਰੀਦਕੋਟ ਦੇ ਅਧੀਨ ਪੈਂਦੇ ਜ਼ਿਲ੍ਹਾ ਦੇ ਪਿੰਡ ਕਾਂਗੜ ‘ਚ ਅੱਜ ਵੋਟਾਂ ਦੌਰਾਨ ਸਾਬਕਾ ਅਕਾਲੀ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਗੱਡੀ ‘ਤੇ ਕੁਝ ਵਿਅਕਤੀਆਂ ਵੱਲੋਂ ਹਮਲਾ ਕਰ ਦਿੱਤਾ ਗਿਆ, ਇਸ ਹਮਲੇ ‘ਚ ਗੱਡੀ ਦੇ ਸ਼ੀਸ਼ੇ ਵੀ ਟੁੱਟ ਗਏ ਤੇ ਕੁੱਝ ਹਮਾਇਤੀ ਜਖ਼ਮੀ ਵੀ ਹੋ ਗਏ ਜਿਨ੍ਹਾਂ ਨੂੰ ਹਸਪਤਾਲ ‘ਚ […]
Breaking News  ਪੰਜਾਬ 

ਬਿਜਲੀ ਵਾਲੇ ਵਾਹਨ ਸਮੇਂ ਦੀ ਲੋੜ 

ਅਮਰੀਕੀ ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਨੇ ਅਜਿਹੀਆਂ ਵਸਤੂਆਂ ਦੀ ਖੋਜ ਕੀਤੀ ਹੈ ਜਿਸ ਨਾਲ ਬਿਜਲੀ ਨਾਲ ਚੱਲਣ ਵਾਲੇ ਵਾਹਨ ਇੱਕ ਵਾਰ ਚਾਰਜ ਕਰਨ ਨਾਲ 800 ਕਿਲੋਮੀਟਰ ਤੱਕ ਦੀ ਦੂਰੀ ਤੈਅ ਕਰ ਸਕਦੇ ਹਨ ਭਾਵੇਂ ਇਹ ਅਮਰੀਕੀ ਵਿਗਿਆਨੀਆਂ ਦਾ ਦਾਅਵਾ ਹੀ ਹੈ ਪਰ ਇਸ ਦਾ ਦੁਨੀਆ ਭਰ ਦੇ ਮੁਲਕਾਂ ਨੂੰ ਨੋਟਿਸ ਲੈਣਾ ਬਣਦਾ […]
ਵਿਚਾਰ  ਸੰਪਾਦਕੀ 

ਸੰਗਰੂਰ ਸ਼ਹਿਰ ‘ਚ ਸੁਖਬੀਰ ਬਾਦਲ ਦੀ ਗੱਡੀ ‘ਤੇ ਹਮਲਾ

ਪਟਿਆਲਾ ਰੈਲੀ ਦੀਆਂ ਤਿਆਰੀਆਂ ਸਬੰਧੀ ਅਕਾਲੀ ਦਲ ਦੀ ਮੀਟਿੰਗ ਗੱਡੀ ‘ਤੇ ਡਾਂਗਾਂ ਮਾਰੀਆਂ, ਸੁੱਟੀਆਂ ਜੁੱਤੀਆਂ ਗੁਰਪੀਤ ਸਿੰਘ, ਸੰਗਰੂਰ ਸੰਗਰੂਰ ਵਿਖੇ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਮੀਟਿੰਗ ਵਿੱਚ ਹਿੱਸਾ ਲੈਣ ਆ ਰਹੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਗੱਡੀ ‘ਤੇ ਗਰਮ ਖਿਆਲੀ ਜਥੇਬੰਦੀਆਂ ਨੇ ਡਾਂਗਾਂ ਨਾਲ ਹਮਲਾ ਕਰ ਦਿੱਤਾ। ਗੱਡੀ ਵਿੱਚ ਮੌਜ਼ੂਦ ਸੁਖਬੀਰ ਬਾਦਲ ਤਾਂ ਭਾਵੇਂ […]
Breaking News  ਪੰਜਾਬ 

ਵਿਧਾਇਕ ਬਿਲਾਸਪੁਰ ਦੀ ਸਰਕਾਰੀ ਗੱਡੀ ਦੀਆਂ ਬਰੇਕਾਂ ਹੋਈਆਂ ਫੇਲ੍ਹ

ਵਾਲ ਵਾਲ ਬਚੇ ਵਿਧਾਇਕ ਬਿਲਾਸਪੁਰ ਨਿਹਾਲ ਸਿੰਘ ਵਾਲਾ (ਪੱਪੂ ਗਰਗ/ਸੱਚ ਕਹੂੰ ਨਿਊਜ਼)। ਸਰਕਾਰੀ ਇਨੋਵਾ ਗੱਡੀ ਦੀਆਂ ਬਰੇਕਾਂ ਫੇਲ੍ਹ ਹੋ ਜਾਣ ਕਾਰਨ ਹਲਕਾ ਨਿਹਾਲ ਸਿੰਘ ਵਾਲਾ ਤੋਂ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਦੇ ਵਾਲ-ਵਾਲ ਬਚਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਵਿਧਾਇਕ ਆਪਣੇ ਹਲਕੇ ਦੇ ਪਿੰਡ ਹਿੰਮਤਪੁਰਾ ਵਿਖੇ ਕਿਸੇ ਸਮਾਗਮ ‘ਚ ਸ਼ਾਮਲ ਹੋਣ ਉਪਰੰਤ ਪਿੰਡ ਸੈਦੋਕੇ […]
ਪੰਜਾਬ 

ਭਾਰੀ ਵਾਹਨਾਂ ਵਿਚਾਲੇ ਵਾਪਰੇ ਸੜਕ ਹਾਦਸੇ ‘ਚ 5 ਜ਼ਖਮੀ

ਗੰਭੀਰ ਹਾਲਤ ਕਾਰਨ 3 ਵਿਅਕਤੀ ਰਜਿੰਦਰਾ ਹਸਪਤਾਲ ਵਿਖੇ ਰੈਫਰ ਨਾਭਾ, (ਤਰੁਣ ਕੁਮਾਰ ਸ਼ਰਮਾ/ਸੱਚ ਕਹੂੰ ਨਿਊਜ਼)। ਅੱਜ ਨੇੜਲੇ ਪਿੰਡ ਦੁਲੱਦੀ ਵਿਖੇ ਕਈ ਵਾਹਨਾਂ ਦੀ ਟੱਕਰ ਹੋਣ ਕਾਰਨ ਕੁੱਲ 5 ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਇਹ ਹਾਦਸਾ ਟਰੱਕ ਅਤੇ ਟਰਾਲੇ ਵਿਚਕਾਰ ਹੋਇਆ। ਅੱਖੀਂ ਦੇਖਣ ਵਾਲਿਆਂ ਅਨੁਸਾਰ ਇਹ ਹਾਦਸਾ ਕਿਸੇ ਬੈਲਗੱਡੀ ਕਾਰਨ ਹੋਇਆ ਹੈ, ਜਿਸ ਨੂੰ […]
Breaking News  ਪੰਜਾਬ 

ਆਰਮੀ ਦੀ ਗੱਡੀ ਤੇ ਰਿਕਸ਼ਾ ‘ਚ ਟੱਕਰ, ਦੋ ਦੀ ਮੌਤ, ਇੱਕ ਜਖਮੀ

ਇੱਕੋ ਟੱਬਰ ਨਾਲ ਸਬੰਧਿਤ ਸਨ ਮ੍ਰਿਤਕ ਫਿਰੋਜ਼ਪੁਰ (ਸਤਪਾਲ ਥਿੰਦ) ਫਿਰੋਜ਼ਪੁਰ-ਜ਼ੀਰਾ ਰੋਡ ‘ਤੇ ਸਥਿਤ ਸਰਕਾਰੀ ਡਿਗਰੀ ਕਾਲਜ ਦੇ ਨਜ਼ਦੀਕ ਇੱਕ ਰਿਕਸ਼ੇ ਦੀ ਆਰਮੀ ਦੀ ਗੱਡੀ ਨਾਲ ਟੱਕਰ ਹੋਣ ਕਾਰਨ ਰਿਕਸ਼ੇ ‘ਤੇ ਸਵਾਰ ਬੱਚੇ ਸਮੇਤ ਇੱਕੋ ਟੱਬਰ ਦੇ ਦੋ ਜਣਿਆਂ ਦੀ ਮੌਤ ਹੋ ਗਈ, ਜਦ ਕਿ ਇੱਕ ਬਜ਼ੁਰਗ ਵਿਅਕਤੀ ਜ਼ਖਮੀ ਹੋ ਗਿਆ, ਜਿਸਨੂੰ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ […]
Breaking News  ਸੂਬੇ  ਪੰਜਾਬ