Umesh

ਬੁਮਰਾਹ, ਕੁਲਦੀਪ, ਉਮੇਸ਼ ਨੂੰ ਆਖ਼ਰੀ ਟੀ20 ਚੋਂ ਆਰਾਮ

ਤਿੰਨਾਂ ਗੇਂਦਬਾਜ਼ਾਂ ਨੂੰ ਆਸਟਰੇਲੀਆ ਦੇ ਅਗਲੇ ਦੌਰੇ ਨੂੰ ਧਿਆਨ ‘ਚ ਰੱਖਦੇ ਹੋਏ ਆਰਾਮ   ਸਿਧਾਰਥ ਕੌਲ, ਸ਼ਾਹਬਾਜ਼ ਨਦੀਮ ਅਤੇ ਵਾਸਿ਼ੰਗਟਨ ਸੁੰਦਰ ਲੈਣਗੇ ਜਗ੍ਹਾ ਨਵੀਂ ਦਿੱਲੀ, 9 ਨਵੰਬਰ ਜਸਪ੍ਰੀਤ ਬੁਮਰਾਹ, ਕੁਲਦੀਪ ਯਾਦਵ ਅਤੇ ਉਮੇਸ਼ ਯਾਦਵ ਨੂੰ ਵੈਸਟਇੰਡੀਜ਼ ਵਿਰੁੱਧ ਐਤਵਾਰ ਨੂੰ ਚੇਨਈ ‘ਚ ਹੋਣ ਵਾਲੇ ਲੜੀ ਦੇ ਆਖ਼ਰੀ ਟੀ20 ਮੈਚ ‘ਚ ਭਾਰਤੀ ਕ੍ਰਿਕਟ ਟੀਮ ਤੋਂ ਆਰਾਮ ਦਿੱਤਾ […]
Breaking News  ਖੇਡ ਮੈਦਾਨ 

ਉਮੇਸ਼ ਦਾ ‘ਛੱਕਾ’, 19 ਸਾਲ ਪੁਰਾਣਾ ਰਿਕਾਰਡ ਤੋੜਿਆ

ਤੇਜ਼ ਗੇਂਦਬਾਜ਼ ਦੇ ਤੌਰ ‘ਤੇ 19 ਸਾਲ ‘ਚ ਪਹਿਲੀ ਵਾਰ ਭਾਰਤੀ ਧਰਤੀ ‘ਤੇ ਇੱਕ ਪਾਰੀ ‘ਚ ਛੇ ਵਿਕਟਾਂ   ਹੈਦਰਾਬਾਦ, 14 ਅਕਤੂਬਰ।  ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਉਮੇਸ਼ ਯਾਦਵ ਨੇ ਵੈਸਟਇੰਡੀਜ਼ ਵਿਰੁੱਧ ਪਹਿਲੀ ਪਾਰੀ ‘ਚ ਵਿਕਟਾਂ ਦਾ ‘ਛੱਕਾ’ ਲਾ ਕੇ ਆਪਣੇ ਟੈਸਟ ਕਰੀਅਰ ਦਾ ਅੱਵਲ ਪ੍ਰਦਰਸ਼ਨ(88\6 ਵਿਕਟਾਂ)ਕੀਤਾ ਅਤੇ ਵੈਸਟਇੰਡੀਜ਼ ਦੀ ਪਹਿਲੀ ਪਾਰੀ ਨੂੰ 311 ਤੱਕ ਸਮੇਟਣ ‘ਚ […]
Breaking News  ਖੇਡ ਮੈਦਾਨ