Ukran

ਫਿਰ ਸਾਈਬਰ ਹਮਲਾ, ਕਈ ਦੇਸ਼ ਪ੍ਰਭਾਵਿਤ

ਨਵੇਂ ਸਾਈਬਰ ਹਮਲੇ ਨਾਲ ਦੁਨੀਆ ਭਰ ‘ਚ ਨੁਕਸਾਨ ਏਜੰਸੀ, ਮਾਸਕੋ:ਪੂਰੀ ਦੁਨੀਆ ਇੱਕ ਵਾਰ ਫਿਰ  ਸਾਈਬਰ ਹਮਲੇ ਦੀ ਲਪੇਟ ‘ਚ ਹੈ ‘ਵਾਨਾਕ੍ਰਾਈ ਰੈਨਸਮਵੇਅਰ’ ਵਰਗੇ ਵਾਇਰਸ ਨੇ ਮੰਗਲਵਾਰ ਨੂੰ ਪੂਰੀ ਦੁਨੀਆ ‘ਤੇ ਵੱਡਾ ਸਾਈਬਰ ਹਮਲਾ ਕੀਤਾ ਸਾਈਬਰ ਹਮਲੇ ਦਾ ਸਭ ਤੋਂ ਜ਼ਿਆਦਾ ਅਸਰ ਯੂਕਰੇਨ ‘ਚ ਹੋਇਆ, ਜਿੱਥੇ ਸਰਕਾਰੀ ਮੰਤਰਾਲਿਆਂ, ਬਿਜਲੀ ਕੰਪਨੀਆਂ ਤੇ ਬੈਂਕਾਂ ਦੇ ਕੰਪਿਊਟਰ ਸਿਸਟਮ ‘ਚ […]
Breaking News  ਕੁੱਲ ਜਹਾਨ