Two Missiles

ਸਾਊਦੀ ਅਗਵਾਈ ਵਾਲੇ ਗਠਬੰਧਨ ਨੇ ਦੋ ਮਿਜਾਇਲਾਂ ਨੂੰ ਕੀਤਾ ਨਸ਼ਟ

ਦੁਬਈ, ਏਜੰਸੀ। ਯਮਨ ‘ਚ ਯੁੱਧ ਕਰ ਰਹੇ ਸਾਊਦੀ ਅਗਵਾਈ ਵਾਲੇ ਗਠਬੰਧਨ ਨੇ ਇਰਾਨ ਸਹਿਯੋਗੀ ਹਾਉਤੀਆਂ ਵੱਲੋਂ ਦੱਖਣੀ ਸਾਊਦੀ ਸ਼ਹਿਰ ਜਿਜਾਨ ਨੂੰ ਨਿਸ਼ਾਨਾ ਬਣਾਕੇ ਦਾਗੇ ਗਏ ਦੋ ਬੈਲਿਸਟਕ ਮਿਜਾਇਲਾਂ ਨੂੰ ਮੰਗਲਵਾਰ ਨੂੰ ਰਾਹ ‘ਚ ਹੀ ਨਸ਼ਟ ਕਰ ਦਿੱਤਾ। ਹਾਉਤੀਆਂ ਨੇ ਆਪਣੇ ਅਲ ਮਸਿਰਾਹ ਟੀਵੀ ਵੱਲੋਂ ਜਾਰੀ ਇਕ ਟਵੀਟ ‘ਚ ਕਿਹਾ ਕਿ ਉਨ੍ਹਾਂ ਨੇ ਜਿਜਾਨ ਸ਼ਹਿਰ ‘ਚ […]
Breaking News  ਕੁੱਲ ਜਹਾਨ