Twisha Sharma Case

Twisha Sharma Case: ਟਵਿਸ਼ਾ ਮਾਮਲੇ ’ਚ ਦੂਜੀ ਪੋਸਟਮਾਰਟਮ ਰਿਪੋਰਟ ਆਈ ਸਾਹਮਣੇ, ਏਮਜ਼ ਨੇ ਇਹ ਦੱਸਿਆ ਮੌਤ ਦਾ ਕਾਰਨ, ਵੇਖੋ

ਅਦਾਲਤ ਵੱਲੋਂ ਤਵਿਸ਼ਾ ਸ਼ਰਮਾ ਦੇ ਦੂਜੇ ਪੋਸਟਮਾਰਟਮ ਦੇ ਹੁਕਮ ਤੋਂ ਬਾਅਦ, ਏਮਜ਼ ਦੇ ਮੈਡੀਕਲ ਬੋਰਡ ਨੇ ਆਪਣੀ ਫੋਰੈਂਸਿਕ ਰਾਏ ਸੀਬੀਆਈ ਨੂੰ ਸੌਂਪ ਦਿੱਤੀ ਹੈ। ਮੈਡੀਕਲ ਬੋਰਡ ਅਨੁਸਾਰ, ਤਵਿਸ਼ਾ ਦੀ ਮੌਤ ਫਾਂਸੀ ਲੱਗਣ ਕਾਰਨ ਹੋਈ ਸੀ।
ਦਿੱਲੀ  ਖਾਸ ਖਬਰ 

Twisha Sharma Case: ਟਵਿਸ਼ਾ ਕੇਸ ’ਚ ਵੱਡਾ ਮੋੜ, ਪਤੀ ਸਮਰਥ ਤੇ ਸੱਸ ਗਿਰੀਬਾਲਾ ਜਾਣਗੇ ਜ਼ੇਲ੍ਹ

ਮੰਗਲਵਾਰ ਨੂੰ ਭੋਪਾਲ ਦੇ ਬਹੁਤ ਹੀ ਵਿਵਾਦਪੂਰਨ ਤੇ ਹਾਈ-ਪ੍ਰੋਫਾਈਲ ਦਾਜ ਮੌਤ ਮਾਮਲੇ ’ਚ ਜਾਂਚ ਤੇ ਕਾਨੂੰਨੀ ਕਾਰਵਾਈ ਲਈ ਇੱਕ ਮਹੱਤਵਪੂਰਨ ਦਿਨ ਮੰਨਿਆ ਜਾ ਰਿਹਾ ਹੈ।
ਦੇਸ਼  ਖਾਸ ਖਬਰ 

Twisha Sharma Case: ਤਿੰਨ ਘੰਟੇ ਚੱਲਿਆ ਦੂਜਾ ਪੋਸਟਮਾਰਟਮ, ਦਿੱਲੀ ਦੀ ਟੀਮ ਪਹੁੰਚੀ ਮੌਕੇ ’ਤੇ, ਭਦਭਦਾ ਘਾਟ ’ਤੇ ਹੋਇਆ ਸਸਕਾਰ

ਅਦਾਕਾਰਾ ਤਵਿਸ਼ਾ ਦਾ ਅੰਤਿਮ ਸੰਸਕਾਰ ਐਤਵਾਰ ਨੂੰ ਉਸਦੀ ਮੌਤ ਤੋਂ 12 ਦਿਨ ਬਾਅਦ ਕਰ ਦਿੱਤਾ ਗਿਆ ਹੈ। ਉਨ੍ਹਾਂ ਦੇ ਭਰਾ ਮੇਜਰ ਹਰਸ਼ਿਤ ਨੇ ਭੋਪਾਲ ਦੇ ਭਦਭਦਾ ਸ਼ਮਸ਼ਾਨਘਾਟ ’ਚ ਚਿਤਾ ਨੂੰ ਅਗਨੀ ਦਿੱਤੀ। ਤਵਿਸ਼ਾ ਦੀ ਮਾਂ ਤੇ ਪਰਿਵਾਰ ਅੰਤਿਮ ਸੰਸਕਾਰ ਦੌਰਾਨ ਭਾਵੁਕ ਹੋ ਕੇ ਰੋ ਪਏ।
ਦੇਸ਼  ਖਾਸ ਖਬਰ