try

Mahatma Buddha: ਬਹੁਤ ਕੁਝ ਸਿਖਾ ਦੇਵੇਗਾ ਮਹਾਤਮਾ ਬੁੱਧ ਦੇ ਜੀਵਨ ਦਾ ਇਹ ਪਲ

Mahatma Buddha: ਆਨੰਦ, ਮਹਾਤਮਾ ਬੁੱਧ ਦੇ ਚਚੇਰੇ ਭਰਾ ਉਮਰ ‘ਚ ਉਨ੍ਹਾਂ ਤੋਂ ਵੱਡੇ ਉਸਦੇ ਗੁਣਾਂ ਅਤੇ ਮਹਾਨਤਾ ਕਾਰਨ ਉਨ੍ਹਾਂ ਨੂੰ ਆਪਣੇ ਸ਼ਿਸ਼ਾਂ ‘ਚੋਂ ਸਭ ਤੋਂ ਪਿਆਰਾ ਲੱਗਦਾ ਸੀ ਆਨੰਦ ਮਹਾਤਮਾ ਬੁੱਧ ਤੁਰੇ ਜਾ ਰਹੇ ਸਨ ਨਾਲ ਹੀ ਆਨੰਦ ਤੇ ਹੋਰ ਸ਼ਿਸ਼ ਵੀ ਸਨ ਪਿਆਸ ਲੱਗੀ ਨੇੜੇ ਹੀ ਇੱਕ ਤਲਾਬ ਸੀ ਆਨੰਦ ਪਾਣੀ ਲੈਣ ਗਿਆ । […]
Breaking News  ਇੱਕ ਨਜ਼ਰ  ਵਿਚਾਰ  ਪ੍ਰੇਰਨਾ 

14ਵਾਂ ਵਿਸ਼ਵ ਕੱਪ ਹਾਕੀ ਟੂਰਨਾਮੈਂਟ ਭੁਵਨੇਸ਼ਵਰ ‘ਚ;43 ਸਾਲਾਂ ਦਾ ਸੋਕਾ ਖ਼ਤਮ ਕਰਨ ਲਈ ਨਿੱਤਰੇਗਾ ਭਾਰਤ

 1975 ਦੇ ਵਿਸ਼ਵ ਕੱਪ ਜੇਤੂ ਭਾਰਤ ਦੀ ਮੇਜ਼ਬਾਨੀ ‘ਚ 8 ਸਾਲ ਬਾਅਦ ਦੁਬਾਰਾ ਹੋ ਰਿਹਾ ਹੈ ਵਿਸ਼ਵ ਕੱਪ 28 ਨਵੰਬਰ ਦੇ ਮੈਚ ਪੂਲ ਸੀ  ਬੈਲਜ਼ੀਅਮ ਬਨਾਮ ਕਨਾਡਾ ਸਮਾਂ ਸ਼ਾਮ 5 ਵਜੇ ਭਾਰਤ ਬਨਾਮ ਦੱਖਣੀ ਅਫ਼ਰੀਕਾ  ਸਮਾਂ ਸ਼ਾਮ 7 ਵਜੇ    28 ਨਵੰਬਰ ਤੋਂ 16 ਦਸੰਬਰ ਤੱਕ 16 ਟੀਮਾਂ ‘ਚ?ਹੋਣਗੇ ਮੁਕਾਬਲੇ ਏਜੰਸੀ,  ਭੁਵਨੇਸ਼ਵਰ, 27 ਨਵੰਬਰ  ਓੜੀਸਾ ਦੇ […]
Breaking News  ਖੇਡ ਮੈਦਾਨ 

ਭਾਰਤ-ਵਿੰਡੀਜ਼ ਦੂਜਾਟੀ20:ਲੜੀ ਜਿੱਤਣ ਦੀ ਕੋਸ਼ਿਸ਼ ਕਰੇਗੀ ਰੋਹਿਤ ਫੌਜ

ਨਵੇਂ-ਨਕੋਰ ਇਕਾਨਾ ਸਟੇਡੀਅਮ ‘ਚ ਜੋਸ਼ ਨਾਲ ਲਬਰੇਜ਼ ਨਿੱਤਰੇਗੀ ਯੂਥ ਬ੍ਰਿਗੇਡ   ਲਖਨਊ, 5 ਅਪਰੈਲ ਜੋਸ਼ ਨਾਲ ਲਬਰੇਜ਼ ਭਾਰਤੀ ਯੂਥ ਬ੍ਰਿਗੇਡ ਦੇ ਦਮ ‘ਤੇ ਵੈਸਟਇੰਡੀਜ਼ ਵਿਰੁੱਧ ਤਿੰਨ ਮੈਚਾਂ ਦੀ ਟੀ20 ਲੜੀ ਫਤਿਹ ਕਰਨ ਦੇ ਇਰਾਦੇ ਨਾਲ ਰੋਹਿਤ ਫੌਜ ਅੱਜ ਜਦੋਂ ਮੈਦਾਨ ‘ਤੇ ਨਿੱਤਰੇਗੀ ਤਾਂ ਉਸਦੇ ਨਾਲ ਅੰਤਰਰਾਸ਼ਟਰੀ ਸਟੇਡੀਅਮਾਂ ‘ਚ ਸ਼ਾਮਲ ਹੋਣ ਜਾ ਰਹੇ ਨਵੇਂ-ਨਕੋਰ ਇਕਾਨਾ ਸਟੇਡੀਅਮ ਨੂੰ […]
Breaking News  ਖੇਡ ਮੈਦਾਨ 

ਸੰਗਾਕਾਰਾ ਦੇ ਵਿਸ਼ਵ ਰਿਕਾਰਡ ਦੀ ਬਰਾਬਰੀ ਕਰਨ ਨਿੱਤਰਣਗੇ ਵਿਰਾਟ

ਤੀਜੇ ਇੱਕ ਰੋਜ਼ਾ ਂਚ ਸੈਂਕੜਾ ਠੋਕ ਕੇ ਲਗਾਤਾਰ ਤਿੰਨ ਸੈਂਕੜੇ ਬਣਾਉਣ ਵਾਲੇ ਪਹਿਲੇ ਭਾਰਤੀ ਬੱਲੇਬਾਜ਼ ਬਣ ਚੁੱਕੇ ਹਨ ਵਿਰਾਟ   ਚੌਥੇ ਇੱਕ ਰੋਜ਼ਾ ਂਚ ਲਗਾਤਾਰ ਚਾਰ ਸੈਂਕੜਿਆਂ ਦੇ ਵਿਸ਼ਵ ਰਿਕਾਰਡ ਦੀ ਬਰਾਬਰੀ ਕਰ ਸਕੇ ਹਨ ਏਜੰਸੀ ਮੁੰਬਈ, 28 ਅਕਤੂਬਰ  ਭਾਰਤੀ ਕਪਤਾਨ ਵਿਰਾਟ ਕੋਹਲੀ ਵੈਸਟਇੰਡੀਜ਼ ਵਿਰੁੱਧ ਸੋਮਵਾਰ ਨੂੰ ਹੋਣ ਵਾਲੇ ਚੌਥੇ ਇੱਕ ਰੋਜ਼ਾ ‘ਚ ਸ੍ਰੀਲੰਕਾ ਦੇ […]
Breaking News  ਖੇਡ ਮੈਦਾਨ 

ਭਾਰਤ-ਵਿੰਡੀਜ਼ ਲੜੀ:ਬੁਮਰਾਹ-ਭੁਵੀ ਦੀ ਮਜ਼ਬੂਤੀ ਨਾਲ ਵਾਧੇ ਦੀ ਕੋਸ਼ਿਸ਼ ਕਰੇਗਾ ਭਾਰਤ

5 ਮੈਚਾਂ ਦੀ ਲੜੀ ‘ਚ 1-0 ਨਾਲ ਅੱਗੇ ਭਾਰਤ ਬੁਮਰਾਹ-ਭੁਵੀ ਦੀ ਸ਼ਮੂਲੀਅਤ ਕਾਰਨ ਵਿੰਡੀਜ਼ ਬੱਲੇਬਾਜ਼ਾਂ ਦੀ ਵਧ ਸਕਦੀ ਹੈ ਮੁਸ਼ਕਿਲ ਪੂਨੇ, 26 ਅਕਤੂਬਰ  ਭਾਰਤੀ ਕ੍ਰਿਕਟ ਟੀਮ ਵੈਸਟਇੰਡੀਜ਼ ਵਿਰੁੱਧ ਪਿਛਲੇ ਇੱਕ ਰੋਜ਼ਾ ‘ਚ ਵੱਡੇ ਸਕੋਰ ਦੇ ਬਾਵਜ਼ੂਦ ਬਰਾਬਰੀ ‘ਤੇ ਰਹੀ ਸੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਅਤੇ ਭੁਵਨੇਸ਼ਵਰ ਕੁਮਾਰ ਦੀ ਟੀਮ ‘ਚ ਵਾਪਸੀ ਤੋਂ ਬਾਅਦ ਉਸਦੀ ਕੋਸ਼ਿਸ਼ […]
Breaking News  ਖੇਡ ਮੈਦਾਨ 

7ਵੀਂ ਵਾਰ ਏਸ਼ੀਆ ਦਾ ਬਾਦਸ਼ਾਹ ਬਣਨ ਨਿੱਤਰੇਗਾ ਭਾਰਤ

ਏਜੰਸੀ, ਦੁਬਈ, 27 ਸਤੰਬਰ ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ‘ਚ ਅਜੇਤੂ ਚੱਲ ਰਿਹਾ ਭਾਰਤ ਅੱਜ ਇੱਥੇ ਬੰਗਲਾਦੇਸ਼ ਵਿਰੁੱਧ ਹੋਣ ਵਾਲੇ ਖ਼ਿਤਾਬੀ ਮੁਕਾਬਲੇ ‘ਚ ਸੱਤਵੀਂ ਵਾਰ ਏਸ਼ੀਆ ਦਾ ਬਾਦਸ਼ਾਹ ਬਣਨ ਦੇ ਮਜ਼ਬੂਤ ਇਰਾਦੇ ਨਾਲ ਨਿੱਤਰੇਗਾ   ਭਾਰਤ ਸੁਪਰ 4 ‘ਚ ਅਜੇਤੂ ਰਹਿੰਦੇ ਹੋਏ ਅੱਵਲ ਰਿਹਾ ਜਦੋਂਕਿ ਬੰਗਲਾਦੇਸ਼ ਨੇ ਦੋ ਮੈਚ ਜਿੱਤ ਕੇ ਦੂਸਰਾ ਸਥਾਨ ਹਾਸਲ ਕੀਤਾ ਦੋਵਾਂ […]
Breaking News  ਖੇਡ ਮੈਦਾਨ 

ਸਾਖ਼ ਬਚਾਉਣ ਦੀ ਕੋਸਿ਼ਸ਼ ਲਈ ਨਿੱਤਰੇਗਾ ਭਾਰਤ

ਏਜੰਸੀ, 6 ਸਤੰਬਰ   ਵਿਸ਼ਵ ਦੀ ਨੰਬਰ ਇੱਕ ਟੀਮ ਭਾਰਤ ਦੇ ਸਾਹਮਣੇ ਹੁਣ ਸਨਮਾਨ ਬਚਾਉਣ ਦੀ ਚੁਣੌਤੀ ਹੈ ਅਤੇ ਉਸਨੂੰ ਇਸ ਲਈ ਓਵਲ ਮੈਦਾਨ ‘ਚ ਸ਼ੁਰੂ ਹੋਣ ਵਾਲੇ ਪੰਜਵੇਂ ਅਤੇ ਆਖ਼ਰੀ ਟੈਸਟ ‘ਚ ਹਾਰ ਹਾਲ ‘ਚ ਜਿੱਤ ਹਾਸਲ ਕਰਨੀ ਹੋਵੇਗੀ ਇਸ ਟੈਸਟ ਮੈਚ ‘ਚ ਇੰਗਲੈਂਡ ਦਾ ਟੀਚਾ ਆਪਣੇ ਸਾਬਕਾ ਕਪਤਾਨ ਅਤੇ ਧੁਰੰਦਰ ਬੱਲੇਬਾਜ਼ ਅਲੇਸਟੇਰ ਕੁਕ ਨੂੰ […]
Breaking News  ਖੇਡ ਮੈਦਾਨ 

‘ਲਾਰਡਜ਼ ਦਾ ਕਿੰਗ’ ਬਣਨ ਨਿੱਤਰੇਗਾ ਭਾਰਤ

2014 ਦੀ ਪਿਛਲੀ ਲੜੀ ‘ਚ ਭਾਰਤੀ ਟੀਮ ਨੂੰ ਉਸਦੀ ਇੱਕੋ ਇੱਕ ਜਿੱਤ ਹਾਸਲ ਹੋਈ ਸੀ   ਸ਼ਾਮ ਸਾਢੇ ਤਿੰਨ ਵਜੇ ਤੋਂ   ਏਜੰਸੀ, ਲੰਦਨ, 8 ਅਗਸਤ ਭਾਰਤੀ ਕ੍ਰਿਕਟ ਟੀਮ ਲਈ ਹਮੇਸ਼ਾਂ ਭਾਗਾਂਵਾਲਾ ਸਾਬਤ ਹੋਏ ਲਾਰਡਜ਼ ਦੇ ਮੈਦਾਨ ‘ਤੇ ਅੱਜ ਤੋਂ ਸ਼ੁਰੂ ਹੋਣ  ਜਾ ਰਹੇ ਦੂਸਰੇ ਟੈਸਟ ‘ਚ ਵਿਰਾਟ ਕੋਹਲੀ ਐਂਡ ਕੰਪਨੀ ਜਿੱਤ ਦਰਜ ਕਰਦਿਆਂ ਹੋਇਆ […]
Breaking News  ਖੇਡ ਮੈਦਾਨ 

ਨਹੀਂ ਬਦਲਿਆ ਜਾਏਗਾ ਫੈਸਲਾ, ਖਹਿਰਾ ਨਾ ਕਰਨ ਪਾਰਟੀ ਨੂੰ ਤੋੜਨ ਦੀ ਕੋਸਿ਼ਸ਼

ਮਨੀਸ਼ ਸ਼ਸੋਦੀਆ ਨੇ ਖਹਿਰਾ ਅਤੇ ਸਾਥੀ ਵਿਧਾਇਕਾਂ ਨੂੰ ਅਨੁਸਾਸਨ ’ਚ ਰਹਿ ਲਈ ਕਿਹਾ | Sukhpal Khaira ਦਿੱਲੀ, (ਸੱਚ ਕਹੂੰ ਬਿਊਰੋ)। ਸੁਖਪਾਲ (Sukhpal Khaira) ਖਹਿਰਾ ਅਤੇ ਉਸ ਦੇ ਸਾਥੀ 8 ਵਿਧਾਇਕਾਂ ਨੂੰ ਆਮ ਆਦਮੀ ਪਾਰਟੀ ਦੀ ਹਾਈ ਕਮਾਨ ਨੇ ਵੱਡਾ ਝਟਕਾ ਦਿੰਦੇ ਹੋਏ ਖ਼ਾਲੀ ਹੱਥ ਵਾਪਸ ਭੇਜ ਦਿੱਤਾ ਹੈ। ਇਸ ਨਾਲ ਹੀ ਉਨ੍ਹਾਂ ਨੂੰ ਸਪਸ਼ਟ ਕਹਿ […]
ਦੇਸ਼  Breaking News 

ਇੰਗਲੈਂਂਡ-ਭਾਰਤ ਇੱਕ ਰੋਜ਼ਾ ਲੜੀ : ਨੰਬਰ ਇੱਕ ਬਣਨ ਨਿੱਤਰੇਗਾ ਭਾਰਤ

ਨੰਬਰ ਇੱਕ ਬਣਨ ਲਈ 3 ਮੈਚਾਂ ਦੀ ਲੜੀ ਕਲੀਨ ਸਵੀਪ ਜਰੂਰੀ ਨਾਟਿੰਘਮ (ਏਜੰਸੀ)। ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਭਾਰਤੀ ਕ੍ਰਿਕਟ ਟੀਮ ਅੱਜ ਇੰਗਲੈਂਡ ਵਿਰੁੱਧ ਤਿੰਨ ਮੈਚਾਂ ਦੀ ਇੱਕ ਰੋਜ਼ਾ ਲੜੀ ਦੇ ਪਹਿਲੇ ਮੁਕਾਬਲੇ ‘ਚ ਜੇਤੂ ਸ਼ੁਰੂਆਤ ਲਈ ਨਿੱਤਰੇਗੀ ਅਤੇ ਨਾਲ ਹੀ ਉਸ ਦੀਆਂ ਨਜ਼ਰਾਂ ਇੱਕ ਰੋਜ਼ਾ ‘ਚ ਨੰਬਰ ਇੱਕ ਬਣਨ ‘ਤੇ ਵੀ ਲੱਗੀਆਂ ਹੋਣਗੀਆਂ ਭਾਰਤੀ […]
Breaking News  ਖੇਡ ਮੈਦਾਨ 

‘ਬਲਾੱਕਬਸਟਰ’ ਕੁਆਰਟਰ ਫਾਈਨਲ ‘ਚ ਨਿੱਤਰਨਗੇ ਬੈਲਜ਼ੀਅਮ : ਬ੍ਰਾਜ਼ੀਲ

ਬੈਲਜ਼ੀਅਮ 1986 ਤੋਂ ਬਾਅਦ ਪਹਿਲੀ ਵਾਰ ਸੈਮੀਫਾਈਨਲ ‘ਚ ਪਹੁੰਚਣ ਦੀ ਕੋਸ਼ਿਸ਼ ਕਰੇਗੀ | Sports News ਪੰਜ ਵਾਰ ਦੀ ਚੈਂਪਿਅਨ ਬ੍ਰਾਜ਼ੀਲ 2014 ‘ਚ ਚੌਥੇ ਸਥਾਨ ‘ਤੇ ਰਹੀ ਸੀ | Sports News ਕਜ਼ਾਨ, (ਏਜੰਸੀ)। ਰੂਸ ‘ਚ ਚੱਲ ਰਿਹਾ 21ਵਾਂ ਫੀਫਾ ਵਿਸ਼ਵ ਕੱਪ ਇਸ ਵਾਰ ਵੱਡੀਆਂ ਟੀਮਾਂ ਦੇ ਉਲਟਫੇਰ ਲਈ ਚਰਚਾ ‘ਚ ਬਣਿਆ ਹੋਇਆ ਹੈ ਜਿੱਥੇ ਉਤਾਰ ਚੜਾਅ […]
Breaking News  ਖੇਡ ਮੈਦਾਨ 

ਟੀ20 ਲੜੀ ਕਬਜ਼ਾਉਣ ਨਿੱਤਰੇਗੀ ਭਾਰਤੀ ਟੀਮ

ਘਰੇਲੂ ਮੈਦਾਨ ‘ਤੇ ਤਿੰਨ ਮੈਚਾਂ ਦੀ ਟੀ20 ਲੜੀ 2-1 ਨਾਲ ਜਿੱਤੀ ਸੀ | T20 Series ਕਾਰਡਿਫ, (ਏਜੰਸੀ)। ਭਾਰਤੀ ਕ੍ਰਿਕਟ ਟੀਮ ਨੇ ਇੰਗਲੈਂਡ ਦੌਰੇ ਦੀ ਜੇਤੂ ਸ਼ੁਰੂਆਤ ਕੀਤੀ ਹੈ ਅਤੇ ਵਿਰਾਟ ਕੋਹਲੀ ਦੀ ਕਪਤਾਨੀ ‘ਚ ਉਹ ਸ਼ੁੱਕਰਵਾਰ ਨੂੰ ਦੂਸਰੇ ਟੀ20 ‘ਚ ਜਿੱਤ ਨਾਲ ਲੜੀ ‘ਤੇ ਕਬਜ਼ਾ ਕਰਨ ਉੱਤਰੇਗੀ. ਭਾਰਤ ਨੇ ਮੈਨਚੇਸਟਰ ‘ਚ ਪਹਿਲੇ ਮੈਚ ‘ਚ 10 […]
Breaking News  ਖੇਡ ਮੈਦਾਨ