Truth
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
Truth: ਇਸ ਕਹਾਣੀ ਨੂੰ ਪੜ੍ਹ ਕੇ ਸਿੱਖੇ ਜਾ ਸਕਦੇ ਨੇ ਬੱਚਤ ਦੇ ਤਰੀਕੇ, ਪੜ੍ਹੋ ਤੇ ਲਵੋ ਲਾਭ
Published On
By Sach Kahoon Punjabi Desk
Story: ਜਨਵਰੀ ਮਹੀਨੇ ਦਾ ਦੂਜਾ ਹਫਤਾ ਚੱਲ ਰਿਹਾ ਸੀ। ਸਰਦੀ ਆਪਣਾ ਰੰਗ ਦਿਖਾ ਰਹੀ ਸੀ। ਸੁਰਜੀਤ ਕੌਰ ਬਜ਼ੁਰਗ ਹੋਣ ਕਰਕੇ ਆਪਣੇ ਕਮਰੇ ਅੰਦਰ ਹੀ ਲੇਟੀ ਰਹਿੰਦੀ ।ਅੱਜ ਉਸ ਦਾ ਦਿਲ ਕੀਤਾ ਕਿਉਂ ਨਾ ਬਰਾਂਡੇ ਵਿੱਚ ਬੈਠ ਕੇ ਧੂਣੀ ਸੇਕੀ ਜਾਵੇ। ਉਸਨੇ ਆਪਣੀ ਨੂੰਹ ਰਮਨਜੀਤ ਨੂੰ ਬੋਲ ਮਾਰਿਆ, ‘‘ਬੇਟੀ ਰਮਨ! ਜੇ ਤੂੰ ਧੂਣੀ ਪਾ ਦੇਂ ਤਾਂ […]
ਦਾਲ ’ਚ ਇੱਕ ਤਿਣਕਾ ਪਾਇਆ ਤੇ ਬਣ ਗਿਆ ਹਿੱਸੇਦਾਰ
Published On
By Sach Kahoon Punjabi Desk
ਬਾਣੀਏ ਤੇ ਤਰਖ਼ਾਣ ਨੇ ਮਿਲ ਕੇ ਖੇਤੀ ਕਰਨ ਦੀ ਧਾਰੀ | Partner ਕਿਸੇ ਸਮੇਂ ਇੱਕ ਬਾਣੀਏ ਤੇ ਤਰਖ਼ਾਣ ਨੇ ਮਿਲ ਕੇ ਖੇਤੀ ਕਰਨ ਦੀ ਧਾਰੀ ਤੇ ਇੱਕ ਖੂਹ ਪੁੱਟਿਆ। ਖੂਹ ’ਚ ਹਲ਼ਟ ਲਾਉਣ ਦਾ ਫ਼ੈਸਲਾ ਹੋਇਆ। ਤਰਖ਼ਾਣ ਹਲ਼ਟ ਬਣਾਉਦਾ ਸੀ, ਬਾਣੀਆ ਸਾਮਾਨ ਲੈ ਕੇ ਆਉਦਾ ਸੀ। ਜਦੋਂ ਹਲ਼ਟ ਲੱਗ ਗਿਆ ਤਾਂ ਬਾਣੀਆ ਬੋਲਿਆ, ‘‘ਹੁਣ ਤਾਂ […]
ਸੰਸਾਰਿਕ ਸੱਚ ਬਦਲਣ ਦੀ ਜ਼ਰੂਰਤ
Published On
By Sach Kahoon Punjabi Desk
ਡਾ. ਐਸ. ਸਰਸਵਤੀ ਕੁਝ ਦਿਨ ਪਹਿਲਾਂ ਸਵਿਟਜ਼ਰਲੈਂਡ ਦੀਆਂ ਔਰਤਾਂ ਨੇ ਲਿੰਗ ਨਾਬਰਾਬਰੀ ਖਾਸਕਰ ਲਿੰਗ ਦੇ ਆਧਾਰ ‘ਤੇ ਤਨਖ਼ਾਹ ‘ਚ ਨਾਬਰਾਬਰੀ ਦੇ ਖਿਲਾਫ਼ ਸਮੂਹਿਕ ਹੜਤਾਲ ਕੀਤੀ ਇਹ ਹੜਤਾਲ ਮਹਿਲਾ ਮਜ਼ਦੂਰ ਸੰਗਠਨਾਂ, ਮਹਿਲਾ ਅਧਿਕਾਰ ਸੰਗਠਨਾਂ ਤੇ ਮਹਿਲਾਵਾਦੀ ਸਮੂਹਾਂ ਨੇ ਸਾਂਝੇ ਰੂਪ ‘ਚ ਕੀਤੀ ਦੁੱਖ ਦੀ ਗੱਲ ਇਹ ਹੈ ਕਿ ਸੰਸਾਰ ਦੇ ਸਭ ਤੋਂ ਵੱਡੇ ਖੁਸ਼ਹਾਲ ਦੇਸ਼ ਦੀ […]
ਆਧੁਨਿਕ ਜ਼ਿੰਦਗੀ ‘ਚ ਰੁਲ਼ਿਆ ਸੱਚ
Published On
By Sach Kahoon Punjabi Desk
ਲੈਫ਼ਟੀਨੈਂਟ ਕੁਲਦੀਪ ਸ਼ਰਮਾ ਭਾਰਤ ਦਾ ਇਤਿਹਾਸ ਬੜਾ ਧਾਰਮਿਕ, ਸਾਫ-ਸੁਥਰਾ, ਸੱਚਾ-ਸੁੱਚਾ ਅਤੇ ਪਵਿੱਤਰ ਰਿਹਾ ਹੈ ਪਰ ਅੱਜ-ਕੱਲ੍ਹ ਦੀ ਜਿੰਦਗੀ ਝੂਠ ਦਾ ਪੁਲੰਦਾ ਬਣ ਕੇ ਰਹਿ ਗਈ ਹੈ। ਝੂਠ, ਫ਼ਰੇਬ ਅਤੇ ਦਿਖਾਵੇ ਦਾ ਹਰ ਪਾਸੇ ਬੋਲਬਾਲਾ ਹੈ। ਹਰ ਇਨਸਾਨ ਆਪਣੇ ਚਿਹਰੇ ‘ਤੇ ਝੂਠ ਦਾ ਨਕਾਬ ਪਾਈ ਰੱਖਦਾ ਹੈ, ਜਿਸ ਹੇਠਾਂ ਉਸਦੀਆਂ ਅਸਲੀ ਭਾਵਨਾਵਾਂ ਲੁਕੀਆਂ ਰਹਿੰਦੀਆਂ ਹਨ ਅਤੇ […]
ਜੇ ਸੱਚ ਬੋਲਣ ਵਾਲੇ ਨੂੰ ਮੋਦੀ ਬਾਗੀ ਕਹਿੰਦੇ ਹਨ ਤਾਂ ਮੈਂ ਬਾਗੀ ਹਾਂ : ਸਿਨਹਾ
Published On
By Sach Kahoon Punjabi Desk
ਕਿਹਾ, ਅਗਲੀਆਂ ਆਮ ਚੋਣਾਂ ‘ਚ ਦੇਸ਼ ਦੀ ਜਨਤਾ ਮੰਗੇਗੀ ਨਰਿੰਦਰ ਮੋਦੀ ਤੋਂ ਕਈ ਜਵਾਬ | Shatrughan Sinha ਦੇਸ਼ ਭਰ ‘ਚ ਅੰਦੋਲਨ ਸ਼ੁਰੂ ਕਰਨ ਜਾ ਰਿਹਾ ਐ ‘ਰਾਸ਼ਟਰੀ ਮੰਚ’ | Shatrughan Sinha ਦੇਸ਼ ਦੇ ਕਈ ਉੱਘੇ ਲੀਡਰ ਤੇ ਸਿਆਸੀ ਪਾਰਟੀਆਂ ਇਕੱਠੀ ਹੋਣਗੀਆਂ ‘ਰਾਸ਼ਟਰੀ ਮੰਚ’ ਹੇਠ ਚੰਡੀਗੜ੍ਹ, (ਅਸ਼ਵਨੀ ਚਾਵਲਾ)। ਅਦਾਕਾਰ ਤੋਂ ਰਾਜਨੀਤਕ ਤੇ ਹੁਣ ਆਪਣੀ ਹੀ ਪਾਰਟੀ […]
ਪਾਕਿਸਤਾਨ ਨੂੰ ਸਹਾਇਤਾ ਤੋਂ ਨਾਂਹ ਕਰਨਾ ਸੱਚਾਈ ਹੈ, ਕੋਈ ਨੀਤੀ ਨਹੀਂ: ਮੈਟਿਸ
Published On
By Sach Kahoon Punjabi Desk
ਵਾਸ਼ਿੰਗਟਨ: ਅਮਰੀਕਾ ਦੇ ਰੱਖਿਆ ਸਕੱਤਰ ਜੇਮਸ ਮੈਟਿਸ ਨੇ ਕਿਹਾ ਕਿ ਪਾਕਿਸਤਾਨ ਵੱਲੋਂ ਹੱਕਾਨੀ ਨੈਟਵਰਕ ਖਿਲਾਫ਼ ਸਹੀ ਕਦਮ ਚੁੱਕੇ ਜਾਣ ਦੀ ਗੱਲ ਨੂੰ ਕਾਂਗਰਸ ਸਾਹਮਣੇ ਸਾਬਤ ਨਾ ਕਰਨ ਦਾ ਉਨ੍ਹਾਂ ਦਾ ਫੈਸਲਾ ਇਸਲਾਮਾਬਾਦ ਖਿਲਾਫ਼ ਨਵੀਂ ਸਖ਼ਤ ਨੀਤੀ ਨੂੰ ਨਹੀਂ ਦਰਸਾਉਂਦਾ ਹੈ, ਸਗੋਂ ਇਹ ਮੌਜ਼ੂਦਾ ਸਥਿਤੀ ਦਾ ਸਿਰਫ ਮੁਲਾਂਕਣ ਹੈ ਪੇਂਟਾਗਨ ਦੇ ਬੁਲਾਰੇ ਐਡਮ ਸਟੰਪ ਨੇ ਕਿਹਾ ਸੀ […]