Trishuli Hydropower Project

Upper Trishuli: ਅਪਰ ਤ੍ਰਿਸ਼ੂਲੀ ਪਣਬਿਜਲੀ ਪ੍ਰੋਜੈਕਟ ’ਤੇ 545 ਵਿਅਕਤੀ ਅਜੇ ਵੀ ਲਾਪਤਾ, ਸੁਰੰਗ ਤੇ ਹੈੱਡਬਾਕਸ ’ਚ ਭਾਲ ਜਾਰੀ

ਹੜ੍ਹ ਨਾਲ ਪ੍ਰਭਾਵਿਤ ਅੱਪਰ ਤ੍ਰਿਸ਼ੂਲੀ ਪਣਬਿਜਲੀ ਪ੍ਰੋਜੈਕਟ ’ਤੇ ਲਾਪਤਾ ਲੋਕਾਂ ਦੀ ਭਾਲ ਅੱਜ ਵੀ ਜਾਰੀ ਹੈ। ਪ੍ਰੋਜੈਕਟ ਪ੍ਰਬੰਧਨ ਅਨੁਸਾਰ, ਸੁਰੰਗ ਤੇ ਹੈੱਡਬਾਕਸ ’ਚ ਲਾਪਤਾ ਲੋਕਾਂ ਦੀ ਭਾਲ ਜਾਰੀ ਹੈ। ਖੋਜ ਕਾਰਜ ’ਚ ਨੇਪਾਲ ਫੌਜ, ਨੇਪਾਲ ਡਰੋਨ ਐਸੋਸੀਏਸ਼ਨ, ਕੋਰੀਆਈ ਟੀਮ ਤੇ ਸ਼ੇਰਪਾ ਸਮੇਤ ਵੱਖ-ਵੱਖ ਟੀਮਾਂ ਸ਼ਾਮਲ ਹਨ।
ਕੁੱਲ ਜਹਾਨ  ਖਾਸ ਖਬਰ