Treasury-e-Intelligence

ਵਜ਼ੀਰ ਦਾ ਖਜ਼ਾਨਾ-ਏ-ਅਕਲ

ਆਪਣਾ ਬਜਟ ਭਾਸ਼ਣ ਪੜ੍ਹਦਿਆਂ ਪੰਜਾਬ ਦੇ ਖਜ਼ਾਨਾ ਵਜੀਰ ਮਨਪ੍ਰੀਤ ਬਾਦਲ ਨੇ ਜੁਝਾਰੂ ਅੰਦਾਜ਼ ‘ਚ ਪੰਜਾਬ ਦੇ ਬਦਤਰੀਨ ਹਾਲਾਤਾਂ ਨਾਲ ਨਜਿੱਠਣ ਦਾ ਜ਼ਿਕਰ ਕੀਤਾ ਸੀ ਉਹਨਾਂ ਕਿਹਾ, ”ਬਹਾਦਰ ਲੋਕਾਂ ਦੇ ਸਾਹਮਣੇ ਜਦ ਮਨਫ਼ੀ ਹਾਲਾਤ ਆਉਂਦੇ ਨੇ, ਉਹ ਚੀਕਦੇ ਨਹੀਂ, ਨਾ ਪੁਕਾਰਦੇ ਨੇ, ਨਾ ਪਿੱਠ ਵਿਖਾਉਂਦੇ ਨੇ, ਬਲਕਿ ਉਹ ਪੂਰੀ ਹਿੰਮਤ ਅਤੇ ਤਾਕਤ ਨਾਲ ਜਵਾਬ ਦਿੰਦੇ ਹਨ […]
ਸੰਪਾਦਕੀ  ਵਿਚਾਰ