Tractor

ਟਰੈਕਟਰ-ਟਰਾਲੀ ਨਾਲ ਟਕਰਾ ਕੇ ਓਵਰਬ੍ਰਿਜ ਤੋਂ ਡਿੱਗੀ ਬੱਸ

ਬੱਸ ਤੇ ਟਰੈਕਟਰ ਡਰਾਈਵਰ ਜਖ਼ਮੀ, ਇੱਕ ਸਵਾਰੀ ਨੂੰ ਮਾਮੂਲੀ ਸੱਟ, ਜਾਨੀ ਨੁਕਸਾਨ ਤੋਂ ਬਚਾਅ Road Accident (ਮੇਵਾ ਸਿੰਘ) ਅਬੋਹਰ।  Road Accident ਅਪਰੈਲ ਅਬੋਹਰ ਤੋਂ ਮਲੋਟ ਰੋਡ ’ਤੇ ਪਿੰਡ ਗੋਬਿੰਦਗੜ੍ਹ ਨੇੜੇ ਪੀਆਰਟੀਸੀ ਦੀ ਇੱਕ ਬੱਸ ਟਰੈਕਟਰ-ਟਰਾਲੀ ਨਾਲ ਟਕਰਾਉਣ ਤੋਂ ਬਾਅਦ ਓਵਰਬਰਿਜ ਦੀ ਰੇਲਿੰਗ ਤੋੜ ਕੇ ਪੁਲ ਤੋਂ ਥੱਲੇ ਡਿੱਗ ਪਈ। ਇਸ ਘਟਨਾ ਵਿਚ ਬੱਸ ਅਤੇ ਟਰੈਕਟਰ […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ 

ਚੋਰੀ ਕੀਤੇ ਟਰੈਕਟਰ ਸਮੇਤ ਇੱਕ ਕਾਬੂ 

ਦੋ ਦੀ ਭਾਲ ਜਾਰੀ (ਸੁਸ਼ੀਲ ਕੁਮਾਰ) ਭਾਦਸੋਂ। ਥਾਣਾ ਭਾਦਸੋਂ ਦੀ ਪੁਲਿਸ ਵਲੋਂ ਇੱਕ ਟਰੈਕਟਰ ਚੋਰੀ ਕਰਨ ਦੇ ਮਾਮਲੇ ਵਿਚ ਇੱਕ ਵਿਅਕਤੀ ਨੂੰ ਕਾਬੂ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਦਕਿ ਦੋ ਦੀ ਭਾਲ ਜਾਰੀ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਸਬ ਇੰਸਪੈਕਟਰ ਇੰਦਰਜੀਤ ਸਿੰਘ ਨੇ ਦੱਸਿਆ ਕਿ ਬੀਤੇ ਦਿਨੀ ਬਲਵਿੰਦਰ ਸਿੰਘ ਆਲੋਵਾਲ ਦੇ ਡੇਰੇ […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ 

ਵੈਲਡਿੰਗ ਕਰਦੇ ਸਮੇਂ ਤੇਲ ਵਾਲੀ ਟੈਂਕੀ ਫ਼ੱਟਣ ਨਾਲ ਵਿਅਕਤੀ ਦੀ ਮੌਤ

(ਵਿਜੈ ਹਾਂਡਾ) ਗੁਰੂਹਰਸਹਾਏ। ਗੁਰੂਹਰਸਹਾਏ ਦੇ ਕੁਟੀ ਮੋੜ ਵਿਖੇ ਤੇਲ ਵਾਲੀ ਟੈਂਕੀ ਫ਼ੱਟਣ ਨਾਲ ਇਕ ਵਿਅਕਤੀ ਦੀ ਮੌਕੇ ’ਤੇ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਈ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਕੁਟੀ ਮੋੜ ’ਤੇ ਖੇਤੀਬਾੜੀ ਦੇ ਸੰਦ ਬਣਾਉਣ ਵਾਲੇ ਮਿਸਤਰੀ ਤੇਲ ਵਾਲੀ ਟੈਂਕੀ ਨੂੰ ਵੈਲਡਿੰਗ ਕਰ ਰਿਹਾ ਸੀ ਤਾਂ ਟੈਂਕੀ ਵਿਚ ਗੈਸ ਬਣਨ ਨਾਲ ਟੈਂਕੀ ਫੱਟ […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ 

ਪਿੰਡ ਖੋਖਰ ਨੇੜੇ ਟਰੈਕਟਰ ਭਾਖੜਾ ਨਹਿਰ ’ਚ ਡਿੱਗਿਆ, 3 ਮਜ਼ਦੂਰ ਔਰਤਾਂ ਡੁੱਬੀਆਂ

ਡਰਾਈਵਰ ਸਮੇਤ 9 ਨੂੰ ਬਚਾਇਆ | Bhakra Canal ਖਨੋਰੀ (ਕੁਲਵੰਤ ਸਿੰਘ)। ਪਿੰਡ ਖੋਖਰ ਨੇੜੇ ਟਰੈਕਟਰ ਭਾਖੜਾ (Bhakra Canal) ਨਹਿਰ ਵਿੱਚ ਡਿਗਣ ਨਾਲ 3 ਮਜ਼ਦੂਰ ਔਰਤਾਂ ਪਾਣੀ ਦੇ ਤੇਜ਼ ਵਹਾਅ ‘ਚ ਰੁੜ੍ਹ ਗਈਆਂ। ਜਦੋਂ ਕਿ ਟਰੈਕਟਰ ਡਰਾਈਵਰ ਸਮੇਤ 9 ਨੂੰ ਬਚਾ ਲਿਆ। ਮੌਕੇ ‘ਤੇ ਪ੍ਰਾਪਤ ਜਾਣਕਾਰੀ ਅਨੁਸਾਰ ਟਰੈਕਟਰ ਚਾਲਕ ਪਿੰਡ ਮਨੀਆਣਾ ਤੋਂ 12 ਮਜ਼ਦੂਰਾ ਨੂੰ ਲੇ […]
ਪੰਜਾਬ  Breaking News  ਖਾਸ ਖਬਰ 

ਟਰੈਕਟਰ ਪਲਟਣ ਨਾਲ ਟਰੈਕਟਰ ਚਾਲਕ ਦੀ ਮੌਤ

ਟਰੈਕਟਰ ਪਲਟਣ ਨਾਲ ਟਰੈਕਟਰ ਚਾਲਕ ਦੀ ਮੌਤ ਸੁਨਾਮ ਊਧਮ ਸਿੰਘ ਵਾਲਾ, (ਕਰਮ ਥਿੰਦ) ਨੇੜਲੇ ਪਿੰਡ ਸਾਹਪੁਰ ਕਲਾਂ ਦੇ ਜਗਮੇਲ ਸਿੰਘ ਦੀ ਅਚਾਨਕ ਟਰੈਕਟਰ (tractor) ਪਲਟਣ ਨਾਲ ਮੌਤ ਹੋ ਜਾਣ ਦਾ ਦੁਖਦ ਸਮਾਚਾਰ ਪ੍ਰਾਪਤ ਹੋਇਆ ਹੈ। ਜਗਮੇਲ ਸਿੰਘ ਦੇ ਭਰਾ ਜਸਮੇਲ ਸਿੰਘ ਨੇ ਦੱਸਿਆ ਕਿ ਜਗਮੇਲ ਸਿੰਘ ਉਮਰ 45 ਸਾਲ ਜੋ ਕਿ ਕੋਠੀਆਂ ਵਗੈਰਾ ਦੇ ਲੈਂਟਰ […]
ਦੇਸ਼  ਪੰਜਾਬ 

ਦੁਸ਼ਯੰਤ ਟਰੈਕਟਰ ‘ਤੇ ਜਦਕਿ ਖੱਟੜ ਸਾਇਕਲ ‘ਤੇ ਪਹੁੰਚੇ ਵੋਟ ਪਾਉਣ

ਹਰਿਆਣਾ। ਹਰਿਆਣਾ ‘ਚ ਵਿਧਾਨ ਸਭਾ ਚੋਣਾਂ ਲਈ 90 ਸੀਟਾਂ ‘ਤੇ ਵੋਟਾਂ ਪੈ ਰਹੀਆਂ ਹਨ। ਵੋਟਿੰਗ ਸਵੇਰੇ 7 ਵਜੇ ਸ਼ੁਰੂ ਹੋਈ। ਚੋਣ ‘ਚ ਮੁੱਖ ਰੂਪ ਨਾਲ ਮੁਕਾਬਲਾ ਸੱਤਾਧਾਰੀ ਭਾਜਪਾ ਪਾਰਟੀ ਅਤੇ ਵਿਰੋਧੀ ਧਿਰ ਕਾਂਗਰਸ ਵਿਚਾਲੇ ਦੇਖਿਆ ਜਾ ਰਿਹਾ ਹੈ। ਇਹ ਦੋਵੇਂ ਦਲ 90-90 ਸੀਟਾਂ ‘ਤੇ ਚੋਣ ਲੜ ਰਹੇ ਹਨ, ਜਦਕਿ ਇਨੈਲੋ ਅਤੇ ਜਨਨਾਇਕ ਜਨਤਾ ਪਾਰਟੀ ‘ਚ […]
Breaking News  ਹਰਿਆਣਾ 

ਟਰੈਕਟਰ ਪਲਟਣ ਨਾਲ ਪੰਜ ਦੀ ਮੌਤ

ਟਰੈਕਟਰ ਪਲਟਣ ਨਾਲ ਪੰਜ ਦੀ ਮੌਤ ਬਿਲਾਸਪੁਰ, ਏਜੰਸੀ। ਛਤੀਸਗੜ੍ਹ ‘ਚ ਬਿਲਾਸਪੁਰ ਦੇ ਹਿਰੀ ਥਾਣਾ ਖੇਤਰ ਦੇ ਅਟਰਾਰ ਪਿੰਡ ‘ਚ ਇੱਕ ਟਰੈਕਟਰ ਦੇ ਬੇਕਾਬੂ ਹੋਕੇ ਪਲਟ ਜਾਣ ਨਾਲ ਪੰਜ ਮਜ਼ਦੂਰਾਂ ਦੀ ਮੌਤ ਹੋ ਗਈ। ਪੁਲਿਸ ਸੂਤਰਾਂ ਨੇ ਦੱਸਿਆ ਕਿ ਕੋਨੀ ਖੇਤਰ ਦੇ ਚੁਮਕੰਵਾ ਨਿਵਾਸੀ ਮਜ਼ਦੂਰ ਐਤਵਾਰ ਦੀ ਸ਼ਾਮ ਇੱਕ ਠੇਕੇਦਾਰ ਦੇ ਤਹਿਤ ਬਿਜਲੀ ਮਾਰ ਲਾਉਣ ਦੇ […]
ਦੇਸ਼  Breaking News 

ਟਰੈਕਟਰ ਟਰਾਲੀ ਨਾਲ ਟੱਕਰ ਹੋ ਜਾਣ ‘ਤੇ ਹੋਈ ਨੌਜਵਾਨ ਦੀ ਮੌਤ

ਰਾਜਾਸਾਂਸੀ। ਬੀਤੀ ਰਾਤ ਪਿੰਡ ਜਗਦੇਵ ਕਲਾਂ ਨੇੜੇ ਇਕ ਮੋਟਰਸਾਈਕਲ ਸਵਾਰ ਨੌਜਵਾਨ ਦੀ ਸਾਹਮਣੇ ਤੋਂ ਆ ਰਹੀ ਟਰੈਕਟਰ-ਟਰਾਲੀ ਨਾਲ ਟੱਕਰ ਹੋ ਜਾਣ ‘ਤੇ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੇ ਪਿਤਾ ਦਵਿੰਦਰ ਸਿੰਘ ਵਾਸੀ ਪਿੰਡ ਜਗਦੇਵ ਕਲਾਂ ਨੇ ਦੱਸਿਆ ਕਿ ਮੇਰਾ ਲੜਕਾ ਧਰਮਬੀਰ ਸਿੰਘ (28) ਕਿਸੇ ਕੰਮ ਲਈ ਮੋਟਰਸਾਈਕਲ ਨੰ. ਪੀ ਬੀ 02 ਡੀ […]
ਪੰਜਾਬ  Breaking News 

ਸੜਕ ਹਾਦਸੇ ‘ਚ ਟਰੈਕਟਰ ਟਰਾਲੀ ਸਵਾਰ ਛੇ ਜਣਿਆਂ ਦੀ ਮੌਤ

ਸੜਕ ਹਾਦਸੇ ‘ਚ ਟਰੈਕਟਰ ਟਰਾਲੀ ਸਵਾਰ ਛੇ ਜਣਿਆਂ ਦੀ ਮੌਤ ਮੁਰਾਦਾਬਾਦ, ਏਜੰਸੀ। ਉਤਰ ਪ੍ਰਦੇਸ਼ ‘ਚ ਮੁਰਾਦਾਬਾਦ ਜ਼ਿਲ੍ਹੇ ਦੇ ਡਿਲਾਰੀ ਖੇਤਰ ‘ਚ ਭਿਆਨਕ ਸੜਕ ਹਾਦਸੇ ‘ਚ ਟਰੈਕਟਰ ਟਰਾਲੀ ‘ਤੇ ਸਵਾਰ ਦੋ ਬੱਚਿਆਂ ਸਮੇਤ ਛੇ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਤਿੰਨ ਗੰਭੀਰ ਜ਼ਖਮੀ ਹੋ ਗਏ। ਪੁਲਿਸ ਸੂਤਰਾਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ […]
ਦੇਸ਼  Breaking News 

ਕਾਰ ਤੇ ਗੰਨਿਆਂ ਨਾਲ ਲੱਦੇ ਟਰੈਕਟਰ ਟਰਾਲੇ ਦੀ ਟੱਕਰ ‘ਚ ਪਿਉ-ਪੁੱਤ ਦੀ ਮੌਤ 

ਗੁਰੂਹਰਸਹਾਏ (18 ਫਰਵਰੀ) | ਫਿਰੋਜ਼ਪੁਰ – ਫਾਜ਼ਿਲਕਾ ਜੀ ਟੀ ਰੋਡ ‘ਤੇ ਕਾਰ ਤੇ ਗੰਨਿਆਂ ਨਾਲ ਲੱਦੇ ਟਰੈਕਟਰ ਟਰਾਲੇ ਦੀ ਟੱਕਰ ‘ਚ ਪਿਉ ਪੁੱਤ ਦੀ ਮੌਤ ਅਤੇ ਹੋਰ ਚਾਰ ਜਣਿਆਂ ਦੇ ਜ਼ਖਮੀ ਹੋਣ ਦਾ ਸਮਾਚਾਰ ਹੈ  ਜਾਣਕਾਰੀ ਅਨੁਸਾਰ ਫਿਰੋਜ਼ਪੁਰ ਸਾਈਡ ਤੋਂ ਗੰਨਿਆਂ ਨਾਲ ਭਰਿਆ ਟਰੈਕਟਰ ਟਰਾਲਾ ਜੋ ਫਾਜ਼ਿਲਕਾ ‘ਚ ਸਥਿਤ ਗੰਨਾ ਮਿੱਲ ਜਾ ਰਿਹਾ ਸੀ ਕਿ ਪਿੰਡ […]
ਪੰਜਾਬ  Breaking News 

ਕਾਰ ਤੇ ਟ੍ਰੈਕਟਰ ਟਰਾਲੀ ਦੀ ਟੱਕਰ ‘ਚ ਬੱਚੇ ਦੀ ਮੌਤ, ਤਿੰਨ ਔਰਤਾਂ ਸਮੇਤ 5 ਜ਼ਖ਼ਮੀ

ਕਾਰ ਸਵਾਰ ਵਿਆਹ ਸਮਾਗਮ ‘ਚ ਸ਼ਾਮਲ ਹੋਣ ਜਾ ਰਹੇ ਸਨ ਪੱਕਾ ਕਲਾਂ | ਬੀਤੀ ਸ਼ਾਮ ਰਾਮਾ ਰਿਫਾਇਨਰੀ ਰੋਡ ‘ਤੇ ਪਿੰਡ ਪੱਕਾ ਕਲਾਂ ਨਜ਼ਦੀਕ ਕਾਰ ਤੇ ਟ੍ਰੈਕਟਰ ਟਰਾਲੀ ਦੀ ਟੱਕਰ ‘ਚ ਇਕ 11 ਮਹੀਨਿਆਂ ਦੇ ਬੱਚੇ ਦੀ ਮੌਤ ਹੋ ਗਈ ਜਦਕਿ 3 ਔਰਤਾਂ ਸਮੇਤ 5 ਵਿਅਕਤੀ ਜ਼ਖ਼ਮੀ ਹੋ ਗਏ। ਪਰਿਵਾਰਕ ਮੈਂਬਰ ਸ਼ਾਮ ਸਮੇਂ ਵਿਆਹ ਸਮਾਗਮ ‘ਚ […]
ਪੰਜਾਬ 

ਸ਼ਰਧਾਲੂਆਂ ਨਾਲ ਭਰੀ ਟਰੈਕਟਰ-ਟਰਾਲੀ ਹਾਦਸੇ ਦਾ ਸ਼ਿਕਾਰ

ਪੰਜ ਦੀ ਮੌਤ, ਕਈ ਜਖ਼ਮੀ ਝਾਂਸੀ (ਏਜੰਸੀ)। ਉੱਤਰ ਪ੍ਰਦੇਸ਼ ‘ਚ ਝਾਂਸੀ ਦੇ ਸੀਪਰੀ ਬਜ਼ਾਰ ਥਾਣਾ ਖ਼ੇਤਰ ‘ਚ ਸ਼ਰਧਾਲੂਆਂ ਨਾਲ ਭਰੀ ਇੱਕ ਟਰੈਕਟਰ-ਟਰਾਲੀ ਨੂੰ ਸੋਮਵਾਰ ਸਵੇਰੇ ਇੱਕ ਟਰੱਕ ਨੇ ਜ਼ਬਰਦਸਤ ਟੱਕਰ ਮਾਰ ਦਿੱਤੀ। ਇਸ ਹਾਦਸੇ ‘ਚ ਪੰਜ ਜਣਿਆਂ ਦੀ ਮੌਤ ਹੋ ਗਈ ਜਦੋਂਕਿ ਕਈ ਹੋਰ ਗੰਭਰ ਜਖ਼ਮੀ ਹੋ ਗਏ। ਪੁਲਿਸ ਨੇ ਦੱਸਿਆ ਕਿ ਇਹ ਸ਼ਰਧਾਲੂ ਰਤਨਗੜ੍ਹ ਦੇ […]
ਦੇਸ਼  Breaking News  Uncategorized 
Ad Ad Ad