top nrews

ਫੌਜ ਦੇ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ

ਰੂਪਨਗਰ ‘ਚ ਤਕਨੀਕੀ ਖ਼ਰਾਬੀ ਕਾਰਨ ਕਰਵਾਉਣੀ ਪਈ ਲੈਂਡਿੰਗ ਰੂਪਨਗਰ (ਸੱਚ ਕਹੂੰ ਨਿਊਜ਼)। ਕੁਰਾਲੀ ਨੇੜੇ ਪੈਂਦੇ ਪਿੰਡ ਬੰਨਮਾਜਰਾ ਵਿਖੇ ਖੇਤਾਂ ‘ਚ ਅੱਜ ਸਵੇਰੇ ਆਰਮੀ ਹੈਲੀਕਾਪਟਰ Helicopter ਦੀ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ। ਮਿਲੀ ਜਾਣਕਾਰੀ ਅਨੁਸਾਰ ਤਕਨੀਕੀ ਖ਼ਰਾਬੀ ਆਉਣ ਕਰਕੇ ਆਰਮੀ ਹੈਲੀਕਾਪਟਰ ਨੂੰ ਮੌਕੇ ‘ਤੇ ਖੇਤਾਂ ਵਿੱਚ ਉਤਾਰ ਲਿਆ ਗਿਆ। ਹੈਲੀਕਾਪਟਰ ‘ਚ ਤਿੰਨ ਫੌਜੀ ਅਫ਼ਸਰ ਸਵਾਰ ਸਨ। ਜਦੋਂ ਪਾਇਲਟ […]
ਦੇਸ਼  ਪੰਜਾਬ  Breaking News