System Of Death

ਮੌਤ ਬਣ ਕੇ ਭੱਜੀ ਸਿਸਟਮ ਦੀ ਬਿਨਾ ਬ੍ਰੇਕ ਰੇਲ

ਮੌਤ ਬਣ ਕੇ ਭੱਜੀ ਸਿਸਟਮ ਦੀ ਬਿਨਾ ਬ੍ਰੇਕ ਰੇਲ ਰੇਲ ‘ਤੇ ਮਜ਼ਦੂਰਾਂ ਨੂੰ ਚੜ੍ਹਾਉਣਾ ਸੀ ਪਰ ਰੇਲ ਉਨ੍ਹਾਂ ‘ਤੇ ਹੀ ਚੜ੍ਹ ਗਈ ਸਿਸਟਮ ਦੀ ਬਿਨਾ ਬ੍ਰੇਕ ਰੇਲ ਨੇ ਕਈਆਂ ਦੀ ਜ਼ਿੰਦਗੀ ਇੱਕ ਝਟਕੇ ਵਿਚ ਖ਼ਤਮ ਕਰ ਦਿੱਤੀ ਕਹਿੰਦੇ ਮਜ਼ਲੂਮ ਇਨਸਾਨ ਦੀ ਜ਼ਿੰਦਗੀ ਬੜੀ ਸਸਤੀ ਹੁੰਦੀ ਹੈ ਮਜ਼ਬੂਰ ਕਮਜ਼ੋਰ ਲੋਕਾਂ ਨੂੰ ਚਾਹੇ ਉੱਚ ਵਰਗ ਦਾ ਜ਼ੁਲਮ […]
ਲੇਖ