Surat
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
Rescue Operation: ਖੁੱਲ੍ਹੇ ਗਟਰ ’ਚ ਡਿੱਗਿਆ ਦੋ ਸਾਲ ਦਾ ਬੱਚਾ, ਰੈਸਕਿਊ ਆਪਰੇਸ਼ਨ ਜਾਰੀ
Published On
By Sach Kahoon Punjabi Desk
Rescue Operation: ਸੂਰਤ, (ਆਈਏਐਨਐਸ)। ਗੁਜਰਾਤ ਦੇ ਸੂਰਤ ’ਚ ਬੁੱਧਵਾਰ ਨੂੰ ਦੋ ਸਾਲ ਦਾ ਬੱਚਾ ਖੁੱਲੇ ਗਟਰ ’ਚ ਡਿੱਗ ਗਿਆ। ਬੱਚੇ ਨੂੰ ਬਚਾਉਣ ਲਈ ਪ੍ਰਸ਼ਾਸਨ ਨੇ ਤੁਰੰਤ ਰੈਸਕਿਊ ਆਪਰੇਸ਼ਨ ਸ਼ੁਰੂ ਕੀਤਾ। 18 ਘੰਟਿਆਂ ਤੋਂ ਵੱਧ ਦਾ ਸਮਾਂ ਬੀਤ ਚੁੱਕਿਆ ਹੈ ਪਰ ਹਾਲੇ ਤੱਕ ਬੱਚੇ ਨੂੰ ਕੱਢਿਆ ਨਹੀਂ ਜਾ ਸਕਿਆ। ਦੱਸਿਆ ਜਾ ਰਿਹਾ ਹੈ ਕਿ ਬੱਚਾ ਆਪਣੀ […]
ਗੁਜਰਾਤ : ਸੂਰਤ ‘ਚ 14 ਮੰਜਲੀ ਵਪਾਰਕ ਇਮਾਰਤ ਨੂੰ ਲੱਗੀ ਅੱਗ
Published On
By Sach Kahoon Punjabi Desk
-ਬੀਤੀ ਅੱਠ ਜਨਵਰੀ ਨੂੰ ਵੀ ਲੱਗੀ ਸੀ ਅੱਗ | Fire -ਜਾਨੀ ਨੁਕਸਾਨ ਤੋਂ ਬਚਾਅ ਸੂਰਤ (ਏਜੰਸੀ)। ਗੁਜਰਾਤ ਦੇ ਸੂਰਤ ਸ਼ਹਿਰ ‘ਚ ਅੱਜ ਤੜਕੇ ਇੱਕ ਬਹੁਮੰਜਿਲੀ ਇਾਰਤ ‘ਚ ਅੱਗ Fire ਲੱਗ ਗਈ। ਡਿਵੀਜ਼ਨ ਫਾਇਰ ਬ੍ਰਿਗੇਡ ਅਧਿਕਾਰੀ ਅਸ਼ੋਕ ਆਰ ਸਲੁੰਕੇ ਨੇ ਨਿਊਜ਼ ਏਜੰਸੀ ਨੂੰ ਦੱਸਿਆ ਕਿ ਸ਼ਹਿਰ ਦੇ ਕੜੋਦਰਾ ਇਲਾਕੇ ‘ਚ ਪੂਨਾ-ਕੁੰਭਾਰੀਆ ਰੋਡ ‘ਤੇ ਸਥਿੱਤ 14 ਮੰਜਲੀ […]
ਸੂਰਤ ‘ਚ ਲੱਗੀ ਭਿਆਨਕ ਅੱਗ, 17 ਮੌਤਾਂ
Published On
By Sach Kahoon Punjabi Desk
ਮੁੱਖ ਮੰਤਰੀ ਵਿਜੈ ਰੂਪਾਣੀ ਨੇ ਅੱਗ ਦੀ ਘਟਨਾ ਦੀ ਜਾਂਚ ਦੇ ਦਿੱਤੇ ਆਦੇਸ਼ ਸੂਰਤ | ਸੂਰਤ ਦੇ ਮੁੰਬਈ-ਅਹਿਮਦਾਬਾਦ ਹਾਈਵੇ ਕੋਲ ਸਥਿਤ ਇੱਕ ਕਮਰਸ਼ਲ ਕੰਪਲੈਕਸ ‘ਚ ਅੱਜ ਭਿਆਨਕ ਅੱਗ ਲੱਗ ਗਈ ਅੱਗ ‘ਚ ਫਸੇ ਲੋਕਾਂ ਨੇ ਜਾਨ ਬਚਾਉਣ ਲਈ ਬਿਲਡਿੰਗ ਤੋਂ ਕੁੱਦਣਾ ਸ਼ੁਰੂ ਕਰ ਦਿੱਤਾ ਹਾਲੇ ਤੱਕ ਇਸ ਘਟਨਾ ‘ਚ 17 ਵਿਅਕਤੀਆਂ ਦੇ ਮਾਰੇ ਜਾਣ ਦੀ ਖਬਰ ਹੈ […]