Sunil Shetty

ਸੁਨੀਲ ਸ਼ੈੱਟੀ ਨੇ ਸ਼ੇਅਰ ਕੀਤੀ 90 ਦਹਾਕੇ ਦੀ ਤਸਵੀਰ

ਸੁਨੀਲ ਸ਼ੈੱਟੀ ਨੇ ਸ਼ੇਅਰ ਕੀਤੀ 90 ਦਹਾਕੇ ਦੀ ਤਸਵੀਰ ਮੁੰਬਈ। ਬਾਲੀਵੁੱਡ ਦੇ ਮਾਚੋ ਮੈਨ ਸੁਨੀਲ ਸ਼ੈੱਟੀ ਨੇ ਆਪਣੀ 90 ਦੇ ਦਹਾਕੇ ਦੀ ਫੋਟੋ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ। ਸੁਨੀਲ ਸ਼ੈੱਟੀ ਆਪਣੇ ਪ੍ਰਸ਼ੰਸਕਾਂ ਨੂੰ ਆਪਣੀ ਨਿੱਜੀ ਜ਼ਿੰਦਗੀ ਬਾਰੇ ਅਪਡੇਟ ਕਰਦੇ ਰਹਿੰਦੇ ਹਨ। ਉਹ ਸੋਸ਼ਲ ਮੀਡੀਆ ਪੋਸਟਾਂ ਰਾਹੀਂ ਉਨ੍ਹਾਂ ਦਾ ਮਨੋਰੰਜਨ ਵੀ ਕਰਦਾ ਹੈ। ਸੁਨੀਲ ਸ਼ੈੱਟੀ […]
ਮਨੋਰੰਜਨ