Sukhveer Singh Maiserkhana
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
ਸ਼ਰੀਕ ਉੱਜੜਿਆ ਵਿਹੜਾ ਮੋਕਲਾ : ਹਲਕਾ ਮੌੜ ਤੋਂ ‘ਆਪ’ ਦੀ ਟਿਕਟ ਦੇ ਦਾਅਵੇਦਾਰਾਂ ਨੇ ਸਰਗਰਮੀਆਂ ਵਧਾਈਆਂ
Published On
By Ravinder Sharma
ਉਂਜ ਮੱਠੀ ਚਾਲ ਤਾਂ ਉਹ ਪਹਿਲਾਂ ਹੀ ਚੱਲ ਰਹੇ ਸਨ, ਪਰ ਹੁਣ ਇਲਾਕੇ ਦੇ ਲੋਕਾਂ ਦਾ ਆਪੋ-ਆਪਣੇ ਨਾਲ ਇਕੱਠ ਦਿਖਾ ਕੇ ਹਾਈ ਕਮਾਨ ਦੀਆਂ ਅੱਖਾਂ ਦਾ ਤਾਰਾ ਬਣਨ ਦੀਆਂ ਕੋਸ਼ਿਸ਼ਾਂ ਨੇ ਰਫ਼ਤਾਰ ਫੜ ਲਈ ਹੈ। ਪੰਜਾਬ ਦੇ ਕਈ ਹੋਰਨਾਂ ਹਲਕਿਆਂ ਦੇ ਨਾਲ-ਨਾਲ ਹਲਕਾ ਮੌੜ ’ਚ ਆਮ ਆਦਮੀ ਪਾਰਟੀ ਲਈ ਉਮੀਦਵਾਰ ਦੀ ਚੋਣ ਚੁਣੌਤੀ ਹੋਵੇਗੀ।
Sukhveer Singh Maiserkhana: ਟਿਕਟ ਦੇ ਦਾਅਵੇਦਾਰਾਂ ਦੀ ‘ਚੜ੍ਹਤ’ ਵੀ ਬਣੀ ਵਿਧਾਇਕ ਮਾਈਸਰਖਾਨਾ ਲਈ ‘ਨਮੋਸ਼ੀ’
Published On
By Ravinder Sharma
ਅੱਜ ਦੇ ਸੋਸ਼ਲ ਮੀਡੀਆ ਲਾਈਵ ’ਚ ਵਿਧਾਇਕ ਨੇ ਇਸ ਗੱਲ ਦਾ ਜ਼ਿਕਰ ਤਾਂ ਨਹੀਂ ਕੀਤਾ ਪਰ ਵਿਧਾਇਕ ਨੇੜਲਿਆਂ ਨੇ ਇਹ ਗੱਲ ਜ਼ਰੂਰ ਆਖੀ ਹੈ ਕਿ ਉਸਦੀ ਲੰਮੇ ਸਮੇਂ ਤੋਂ ਅਣਦੇਖੀ ਇਸੇ ਕਾਰਨ ਕੀਤੀ ਜਾ ਰਹੀ ਸੀ।