Sukhpal Khaira

Sukhpal Khaira: ਸੁਖਪਾਲ ਖਹਿਰਾ ਖਿਲਾਫ਼ ਕਾਰਵਾਈ ਦੀ ਤਿਆਰੀ! ਭੇਜਿਆ ਨੋਟਿਸ

Sukhpal Khaira: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਇੱਕ ਵਾਰ ਫਿਰ ਮੁਸੀਬਤਾਂ ’ਚ ਘਿਰੇ ਹੋਏ ਦਿਖਾਈ ਦੇ ਰਹੇ ਹਨ। ਦਰਅਸਲ, ਸੁਖਪਾਲ ਸਿੰਘ ਖਹਿਰਾ ਨੂੰ ਇੱਕ ਕਾਨੂੰਨੀ ਨੋਟਿਸ ਜਾਰੀ ਕੀਤਾ ਗਿਆ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਓਐਸਡੀ ਰਾਜਬੀਰ ਸਿੰਘ ਨੇ ਮਾਣਹਾਨੀ ਦਾ ਕਾਨੂੰਨੀ ਨੋਟਿਸ ਭੇਜਿਆ ਹੈ। Sukhpal Khaira ਇਹ ਖਬਰ ਵੀ […]
ਪੰਜਾਬ  Breaking News  ਇੱਕ ਨਜ਼ਰ 

ਸੁਖਪਾਲ ਖਹਿਰਾ ਦਾ ‘ਪ੍ਰਵਾਸੀ ਬਿਆਨ’, ‘ਆਪਣਿਆਂ’ ’ਤੇ ਪੈ ਰਿਹੈ ਕਾਫ਼ੀ ਭਾਰੀ

ਲੁਧਿਆਣਾ ਵਿਖੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਹੋ ਸਕਦੈ ਸਭ ਤੋਂ ਜ਼ਿਆਦਾ ਨੁਕਸਾਨ ਪੰਜਾਬ ’ਚ ਪਰਵਾਸੀਆਂ ਦੀ ਗਿਣਤੀ ਕਾਫ਼ੀ ਜ਼ਿਆਦਾ, ਸੁਖਪਾਲ ਦੇ ਬਿਆਨ ਨਾਲ ਵਿਰੋਧੀਆਂ ਵੱਲੋਂ ਹਮਲਾ ਤੇਜ਼ ਚੰਡੀਗੜ੍ਹ (ਅਸ਼ਵਨੀ ਚਾਵਲਾ)। ਸੰਗਰੂਰ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਸੁਖਪਾਲ ਖਹਿਰਾ ਦਾ ‘ਪ੍ਰਵਾਸੀ ਬਿਆਨ’, ਕਾਂਗਰਸ ਦੇ ਹੀ ਆਪਣੇ ਉਮੀਦਵਾਰਾਂ ’ਤੇ ਕਾਫ਼ੀ ਜ਼ਿਆਦਾ ਭਾਰੀ ਪੈਂਦਾ ਨਜ਼ਰ […]
ਪੰਜਾਬ  Breaking News  ਇੱਕ ਨਜ਼ਰ 

ਕਾਂਗਰਸ ਦੇ ਉਮੀਦਵਾਰ ਸੁਖਪਾਲ ਖਹਿਰਾ ਦੇ ਚਲਦੇ ਪ੍ਰੋਗਰਾਮ ਦੌਰਾਨ ਹੰਗਾਮਾ

ਸਿਮਰਨ ਮਹੰਤ ਨੇ ਪ੍ਰੋਗਰਾਮ ਵਿੱਚ ਪਹੁੰਚ ਕੇ ਰੋਸ ਪ੍ਰਦਰਸ਼ਨ ਕਰਕੇ ਆਪਣਾ ਪੱਖ ਰੱਖਣ ਦੀ ਕੀਤੀ ਕੋਸ਼ਿਸ਼ , ਮਾਈਕ ਖੋਹਣ ਨੂੰ ਲੈ ਕੇ ਹੋਇਆ ਹਗਾਮਾ | Sukhpal Khaira ਧੂਰੀ (ਰਵੀ ਗੁਰਮਾ) ਅੱਜ ਵਿਧਾਨ ਸਭਾ ਹਲਕਾ ਧੂਰੀ ਦੇ ਪਿੰਡ ਲੱਡਾ ਵਿਖੇ ਕਾਂਗਰਸੀ ਉਮੀਦਵਾਰ ਸੁਖਪਾਲ ਖਹਿਰਾ ਦੇ ਚਲਦੇ ਪ੍ਰੋਗਰਾਮ ਵਿੱਚ ਹੰਗਾਮਾ ਹੋਣ ਦਾ ਦੀ ਖਬਰ ਸਾਹਮਣੇ ਆਈ ਹੈ […]
ਪੰਜਾਬ  Breaking News  ਇੱਕ ਨਜ਼ਰ 

ਸੁਖਪਾਲ ਖਹਿਰਾ ਲਈ ਸੌਖਾ ਨਹੀਂ ਹੋਵੇਗਾ ਸੰਸਦ ਦਾ ਰਸਤਾ

ਨੌ ਵਿਧਾਨ ਸਭਾ ਹਲਕਿਆਂ ’ਚੋਂ ਤਿੰਨ ’ਚ ਨਹੀਂ ਹਨ ਹਲਕਾ ਇੰਚਾਰਜ | Sukhpal Khaira ਸ਼ੇਰਪੁਰ/ਧੂਰੀ (ਰਵੀ ਗੁਰਮਾ)। ਲੋਕ ਸਭਾ ਚੋਣਾਂ ਨੂੰ ਲੈ ਕੇ ਲੋਕ ਸਭਾ ਹਲਕਾ ਸੰਗਰੂਰ ’ਚ ਚੋਣ ਪ੍ਰਚਾਰ ਸਿਖਰਾਂ ’ਤੇ ਹੈ। ਭਾਜਪਾ ਨੂੰ ਛੱਡ ਸਾਰੀ ਪਾਰਟੀਆਂ ਦੇ ਉਮੀਦਵਾਰ ਚੋਣ ਮੈਦਾਨ ਵਿੱਚ ਨਿੱਤਰੇ ਹੋਏ ਹਨ ਤੇ ਚੋਣ ਜਿੱਤਣ ਲਈ ਅੱਡੀ ਚੋਟੀ ਦਾ ਜ਼ੋਰ ਲਾ […]
ਪੰਜਾਬ  Breaking News  ਇੱਕ ਨਜ਼ਰ  ਸੱਚ ਕਹੂੰ ਵਿਸ਼ੇਸ਼ ਸਟੋਰੀ 

ਸੁਖਪਾਲ ਖਹਿਰਾ ਨੂੰ ਨਹੀਂ ਮਿਲੀ ਰਾਹਤ, ਹਾਈਕੋਰਟ ਨੇ ਫੈਸਲਾ ਰੱਖਿਆ ਸੁਰੱਖਿਅਤ

(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਡਰੱਗ ਰੈਕੇਟ ਮਾਮਲੇ ‘ਚ ਗ੍ਰਿਫਤਾਰ ਕਾਂਗਰਸ ਵਿਧਾਇਕ ਸੁਖਪਾਲ ਖਹਿਰਾ (Sukhpal Khaira) ਨੂੰ ਰਾਹਤ ਨਹੀਂ ਮਿਲੀ। ਪੰਜਾਬ ਅਤੇ ਹਰਿਆਣਾ ਹਾਈਕੋਰਟ ’ਚ ਸੁਖਪਾਲ ਖਹਿਰਾ ਨੇ ਜ਼ਮਾਨਤ ਪਟੀਸ਼ਨਾਂ ਦਾਇਰ ਕੀਤੀਆਂ ਸਨ। ਅਦਾਲਤ ’ਚ ਦੋਵਾਂ ਧਿਰਾਂ ਦੀ ਬਹਿਸ ਤੋਂ ਬਾਅਦ ਆਦਾਲਤ ਨੇ ਫੈਸਲਾ ਸੁਰੱਖਿਅਤ ਰੱਖ ਲਿਆ ਹੈ। ਦੱਸਦੇਈਏ ਕਿ ਕਾਂਗਰਸ ਵਿਧਾਇਕ ਸੁਖਪਾਲ ਖਹਿਰਾ ਨੂੰ ਡਰੱਗ […]
ਦੇਸ਼  ਪੰਜਾਬ  Breaking News  ਸੂਬੇ  ਇੱਕ ਨਜ਼ਰ 

ਕੋਰਟ ਨੇ ਸੁਖਪਾਲ ਖਹਿਰਾ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜਿਆ

(ਸੱਚ ਕਹੂੰ ਨਿਊਜ਼) ਜਲਾਲਾਬਾਦ।  ਸੀਨੀਅਰ ਕਾਂਗਰਸੀ ਆਗੂ ਐਮਐਲਏ ਸੁਖਪਾਲ ਸਿੰਘ ਖਹਿਰਾ (Sukhpal Khaira) ਨੂੰ ਗ੍ਰਿਫਤਾਰੀ ਤੋਂ ਬਾਅਦ ਪੁਲਿਸ ਨੇ ਉਸ ਦਾ ਮੈਡੀਕਲ ਕਰਵਾਉਣ ਤੋਂ ਬਾਅਦ ਕੋਰਟ ’ਚ ਪੇਸ਼ ਕੀਤਾ। ਕੋਰਟ ਨੇ ਦੋਵਾਂ ਪੱਖਾਂ ਨੂੰ ਸੁਣਨ ਤੋਂ ਬਾਅਦ ਵਿਧਾਇਕ ਖਹਿਰਾ ਨੂੰ ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ। ਇਸ ਦੌਰਾਨ ਕਾਂਗਰਸੀ ਵਰਕਰਾਂ ਨੇ ਉਥੇ ਨਾਅਰੇਬਾਜ਼ੀ […]
ਦੇਸ਼  ਪੰਜਾਬ  Breaking News  ਸੂਬੇ  ਇੱਕ ਨਜ਼ਰ 

ਪੁਲਿਸ ਨੇ ਸੁਖਪਾਲ ਖਹਿਰਾ ਨੂੰ ਕੀਤਾ ਗ੍ਰਿਫ਼ਤਾਰ, ਜਾਣੋ ਕੀ ਹੈ ਮਾਮਲਾ?

ਚੰਡੀਗੜ੍ਹ। ਕਪੂਰਥਲਾ ਦੇ ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਵੀਰਵਾਰ ਸਵੇਰੇ 6:20 ਵਜੇ ਚੰਡੀਗੜ੍ਹ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਨੂੰ ਗਿ੍ਰਫ਼ਤਾਰ ਕਰਨ ਲਈ ਜਲਾਲਾਬਾਦ ਪੁਲਿਸ ਉਨ੍ਹਾਂ ਦੇ ਚੰਡੀਗੜ੍ਹ ਸੈਕਟਰ 5 ਸਥਿੱਤ ਨਿਵਾਸ ਸਥਾਨ ’ਤੇ ਪਹੁੰਚੀ। ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਖਿਲਾਫ਼ ਡਰਗ ਤਸਕਰੀ (ਐੱਨਡੀਪੀਐੱਸ ਐਕਟ) ਦਾ ਇੱਕ ਪੁਰਾਣਾ ਮਾਮਲਾ ਸੀ, […]
ਪੰਜਾਬ  Breaking News  ਇੱਕ ਨਜ਼ਰ 

ਬਾਹਰੀ ਆਗੂ ਵਜੋਂ ਸੁਖਪਾਲ ਖਹਿਰਾ ਲਈ ਬਠਿੰਡਾ ਬਣੇਗਾ ਚੁਣੌਤੀ

ਬਠਿੰਡਾ (ਅਸ਼ੋਕ ਵਰਮਾ) | ਪੰਜਾਬ ਏਕਤਾ ਪਾਰਟੀ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਦੇ ਬਠਿੰਡਾ ਸੰਸਦੀ ਹਲਕੇ ਤੋਂ ਲੋਕ ਸਭਾ ਲਈ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ ਅਕਾਲੀਆਂ ਦੇ ਗੜ੍ਹ ਰਹੇ ਹਲਕੇ ‘ਚ ਮਲਵਈ ਵੋਟਰ ਦੁਆਬੀਏ ਨੂੰ ਕੋਈ ਹੁੰਗਾਰਾ ਦੇਣਗੇ ਇਹ ਸਵਾਲ ਬੜਾ ਅਹਿਮ ਹੈ ਆਮ ਆਦਮੀ ਪਾਰਟੀ ‘ਚੋਂ ਛੇਕੇ ਜਾਣ ‘ਤੇ ਸੁਖਪਾਲ ਖਹਿਰਾ ਨੇ ਪੰਜਾਬੀ ਏਕਤਾ […]
ਪੰਜਾਬ 

ਬੀਰ ਦਵਿੰਦਰ ਸਿੰਘ ਨੇ ਸੁਖਪਾਲ ਖਹਿਰਾ ਨੂੰ ਸੁਣਾਈਆਂ ਖਰੀਆਂ ਖਰੀਆਂ

ਰੋਪੜ। ਸ੍ਰੀ ਆਨੰਦਪੁਰ ਸਾਹਿਬ ਤੋਂ ਐਲਾਨੇ ਗਏ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵੱਲੋਂ ਉਮਦੀਵਾਰ ਅਤੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਖਹਿਰਾ ਨੂੰ ਕਰਾਰਾ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਖਹਿਰਾ ਦੇ ਮਨ ‘ਚ ਈਰਖਾ ਅਤੇ ਖੋਟ ਹੈ, ਉਨ੍ਹਾਂ ਨੇ ਕਿਹਾ ਕਿ ਸੁਖਪਾਲ ਖਹਿਰਾ ਮੈਨੂੰ ਕਹਿੰਦਾ ਸੀ ਕਿ ਹੁਣ […]
ਪੰਜਾਬ  Breaking News 

ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਸੁਖਪਾਲ ਖਹਿਰਾ ਰਾਹੀਂ ਲੀਕ ਹੋਈ : ਚੀਮਾ

ਇਸ ਬੋਗਸ ਰਿਪੋਰਟ ਨੂੰ ਕੂੜੇਦਾਨ ਵਿਚ ਸੁੱਟ ਦੇਣਾ ਚਾਹੀਦਾ ਹੈ: ਚੀਮਾ | Daljeet Cheema ਚੰਡੀਗੜ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਰਣਜੀਤ ਸਿੰਘ ਕਮਿਸ਼ਨ ਦੀ ਲਗਾਤਾਰ ਲੀਕ ਹੋ ਰਹੀ ਰਿਪੋਰਟ ‘ਤੇ ਸਦਨ ਦੀ ਮਰਿਆਦਾ ਦਾ ਉਲੰਘਣ ਕਰਾਰ ਦਿੰਦੇ ਹੋਏ ਸਾਬਕਾ ਮੰਤਰੀ ਦਲਜੀਤ ਚੀਮਾ ਨੇ ਕਿਹਾ ਕਿ ਜਿਸ ਤਰਾਂ ਕਿ ਵਿਰੋਧੀ ਧਿਰ ਦੇ ਹਟਾਏ ਜਾ ਚੁੱਕੇ ਆਗੂ ਸੁਖਪਾਲ ਖਹਿਰਾ […]
ਪੰਜਾਬ 

ਸੁਖਪਾਲ ਖਹਿਰਾ ਦੇ ਹਨ ਅੱਤਵਾਦੀਆਂ ਨਾਲ ਰਿਸ਼ਤੇ, ਅੱਤਵਾਦੀ ਦਿੰਦੇ ਹਨ ਪੈਸੇ 

ਕੇਂਦਰੀ ਮੰਤਰੀ ਵਿਜੇ ਸਾਂਪਲਾ ਨੇ ਲਗਾਇਆ ਸੁਖਪਾਲ ਖਹਿਰਾ ‘ਤੇ ਵੱਡਾ ਦੋਸ਼ | Sukhpal Khaira ਖਹਿਰਾ ਜਾਂ ਫਿਰ ਕੇਜਰੀਵਾਲ ਦੱਸਣ ਕਿ ਉਨਾ ਦੇ ਨਹੀਂ ਹਨ ਅੱਤਵਾਦੀਆਂ ਨਾਲ ਸਬੰਧ : ਸਾਂਪਲਾ | Sukhpal Khaira ਕਿਹਾ, ਰਣਜੀਤ ਸਿੰਘ ਦੀ ਰਿਪੋਰਟ ਨੂੰ ਨਹੀਂ ਮੰਨਦੇ ਹਨ, ਪਹਿਲਾਂ ਵੀ ਕਹਿ ਚੁੱਕੇ ਹਨ | Sukhpal Khaira ਚੰਡੀਗੜ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਆਮ ਆਦਮ […]
ਪੰਜਾਬ 

ਖ਼ਾਲਿਸਤਾਨੀ ਪੱਖੀ ਐ ਸੁਖਪਾਲ ਖਹਿਰਾ ਤਾਂ ਹੀ ਹੋਈ ਛੁੱਟੀ

ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਕੀਤਾ ਖਹਿਰਾ ‘ਤੇ ਸ਼ਬਦੀ ਹਮਲਾ | Sukhpal Khaira ਡਰਿਆ ਪਿਆ ਐ ਅਕਾਲੀ ਦਲ, ਹਾਰ ਨੂੰ ਦੇਖਦੇ ਹੋਏ ਲਗਾ ਰਿਹਾ ਐ ਝੂਠੇ ਦੋਸ਼ : ਜਾਖੜ | Sukhpal Khaira ਚੰਡੀਗੜ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਬਾਗੀ ਵਿਧਾਇਕ ਸੁਖਪਾਲ ਖਹਿਰਾ ਖ਼ੁਦ ਹੀ ਖਾਲੀਸਤਾਨੀ ਪੱਖੀ ਹਨ ਅਤੇ ਖ਼ਾਲਿਸਤਾਨ ਦਾ ਪੱਖ ਪੂਰਨ ਕਰਕੇ ਹੀ ਉਨਾਂ ਦੀ ਵਿਰੋਧੀ […]
ਪੰਜਾਬ