Sukhbir
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
ਭੀਮ ਟਾਂਕ ਦੀ ਮਾਤਾ ਨੇ ਸੁਖਬੀਰ ਤੇ ਮਜੀਠੀਆ ਨੇ ਮੜ੍ਹੇ ਦੋਸ਼
Published On
By Sach Kahoon Punjabi Desk
Bheem taank | ਅਕਾਲੀ ਲੀਡਰਾਂ ‘ਤੇ ਸ਼ਿਵ ਲਾਲ ਡੋਡਾ ਅਤੇ ਗੈਂਗਸਟਰਾਂ ਦੀ ਹਿਮਾਇਤ ਦੇ ਦੋਸ਼ ਅਬੋਹਰ। ਪੰਜਾਬ ਦੇ ਬਹੁਚਰਚਿਤ ਭੀਮ ਟਾਂਕ (Bheem taank) ਹੱਤਿਆਕਾਂਡ ਦੇ ਦੋਸ਼ੀ ਸ਼ਿਵ ਲਾਲ ਡੋਡਾ ਖਿਲਾਫ਼ ਮ੍ਰਿਤਕ ਭੀਮ ਦੀ ਮਾਤਾ ਕੌਸ਼ਲਿਆ ਦੇਵੀ ਤੇ ਗੁਰਜੰਟ ਸਿੰਘ ਜੰਟਾ ਨੇ ਗੰਭੀਰ ਦੋਸ਼ ਲਾਏ ਹਨ। ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਸ਼ਿਵ ਲਾਲ ਡੋਡਾ ਨਾਲ ਨੇੜਤਾ […]
ਸੁਖਬੀਰ ਨੇ ਕੀਤਾ ਸਰਕਾਰੀ ਫਲੈਟ ‘ਤੇ ਨਾਜਾਇਜ਼ ਕਬਜ਼ਾ, ਨਹੀਂ ਕਰ ਰਹੇ ਖ਼ਾਲੀ
Published On
By Sach Kahoon Punjabi Desk
ਪਿਛਲੇ ਇੱਕ ਮਹੀਨੇ ਤੋਂ ਸਰਕਾਰੀ ਫਲੈਟ ਖਾਲੀ ਕਰਵਾਉਣ ਦੀ ਕੋਸ਼ਸ਼ ਕਰ ਰਹੀ ਐ ਵਿਧਾਨ ਸਭਾ ਵਿਧਾਨ ਸਭਾ ਵਲੋਂ ਜਾਰੀ ਹੋਏ ਨੋਟਿਸ ਦਾ ਜੁਆਬ ਨਹੀਂ ਦੇ ਰਿਹੈ ਸੁਖਬੀਰ ਬਾਦਲ ਅਸ਼ਵਨੀ ਚਾਵਲਾ, ਚੰਡੀਗੜ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਚੰਡੀਗੜ ਵਿਖੇ ਇੱਕ ਸਰਕਾਰੀ ਫਲੈਟ ‘ਤੇ ਨਾਜਾਇਜ਼ ਕਬਜ਼ਾ ਕੀਤਾ […]
ਹਾਰ ‘ਤੇ ਮੰਥਨ ਕਰਨ ਲਈ ਸੱਦੀ ਸੀ ਮੀਟਿੰਗ, ਹਰਸਿਮਰਤ-ਸੁਖਬੀਰ ਦੀ ਜਿੱਤ ਦਾ ਜਸ਼ਨ ਮਨਾਉਂਦੀ ਨਜ਼ਰ ਆਈ ਕੋਰ ਕਮੇਟੀ
Published On
By Sach Kahoon Punjabi Desk
ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ‘ਚ ਨਜ਼ਰ ਨਹੀਂ ਆਇਆ 8 ਸੀਟਾਂ ਹਾਰਨ ਦਾ ਦੁੱਖ ਚੰਡੀਗੜ੍ਹ (ਅਸ਼ਵਨੀ ਚਾਵਲਾ) ਲੋਕ ਸਭਾ ਚੋਣਾਂ ‘ਚ 8 ਸੀਟਾਂ ‘ਤੇ ਹੋਈ ਵੱਡੀ ਹਾਰ ਦਾ ਮੰਥਨ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੱਦੀ ਗਈ ਕੋਰ ਕਮੇਟੀ ਦੀ ਮੀਟਿੰਗ ‘ਚ ਹਾਰ ਦਾ ਦੁੱਖ ਘੱਟ ਤੇ 2 ਸੀਟਾਂ ‘ਤੇ ਜਿੱਤ ਦੀ ਜ਼ਿਆਦਾ ਖ਼ੁਸ਼ੀ ਮਨਾਈ ਗਈ। […]
ਕੈਪਟਨ ਵੱਲੋਂ ਕਾਂਗਰਸੀਆਂ ਨੂੰ ਦਿੱਤੀਆਂ ਧਮਕੀਆਂ ਘਬਰਾਹਟ ਦਾ ਸੰਕੇਤ: ਸੁਖਬੀਰ
Published On
By Sach Kahoon Punjabi Desk
ਕਿਹਾ ਕਿ ਕੈਪਟਨ ਕਾਂਗਰਸ ਦੀ ਚੋਣਾਂ ਵਾਸਤੇ ਜੁਆਬਦੇਹੀ ਦੀ ਸ਼ੁਰੂਆਤ ਪਟਿਆਲਾ ਹਲਕੇ ਤੋਂ ਕਰੇ ਫਾਜ਼ਿਲਕਾ/ਬੱਲੂਆਣਾ (ਰਜਨੀਸ਼ ਰਵੀ ) | ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਉਹ ਪਟਿਆਲਾ ਹਲਕੇ ਤੋਂ ਕਾਂਗਰਸ ਦੁਆਰਾ ਨਮੋਸ਼ੀਜਨਕ ਹਾਰ ਦਾ ਸਾਹਮਣਾ ਕਰਨ ਦੀ ਸੂਰਤ ਵਿੱਚ ਬਤੌਰ ਮੁੱਖ ਮੰਤਰੀ ਕੁਰਸੀ ਛੱਡਣ ਦਾ ਵਾਅਦਾ ਕਰਕੇ […]
ਚੋਣ ਪ੍ਰਚਾਰ ‘ਚ ਪਿੱਛੜੀ, ਕਾਂਗਰਸ ਅਤੇ ਆਪ, ਸੁਖਬੀਰ ਨੇ ਲਾਈ ਰੈਲੀਆਂ ਦੀ ਝੜੀ
Published On
By Sach Kahoon Punjabi Desk
ਪਿਛਲੇ 12 ਦਿਨ ਤੋਂ ਰੋਜ਼ਾਨਾ 3 ਰੈਲੀਆਂ ਕਰ ਰਹੇ ਹਨ ਸੁਖਬੀਰ ਬਾਦਲ, ਸਾਰੇ ਲੋਕ ਸਭਾ ਹਲਕੇ ਕੀਤੇ ਮੁਕੰਮਲ ਅਗਲੇ 35 ਦਿਨ ਵਿੱਚ ਸੁਖਬੀਰ ਬਾਦਲ ਕਰਨਗੇ 120 ਤੋਂ ਜ਼ਿਆਦਾ ਰੈਲੀਆਂ ਕਾਂਗਰਸ ਪਾਰਟੀ ਨੇ ਅਜੇ ਨਹੀਂ ਕੀਤੀ ਐ ਮੁਹਿੰਮ ਸ਼ੁਰੂ, ਪ੍ਰਚਾਰ ਕਮੇਟੀ ਦੀ ਵੀ ਨਹੀਂ ਹੋ ਰਹੀ ਐ ਮੀਟਿੰਗ ਚੰਡੀਗੜ੍ਹ, ਅਸ਼ਵਨੀ ਚਾਵਲਾ ਲੋਕ ਸਭਾ ਚੋਣਾਂ ਦੇ ਪ੍ਰਚਾਰ […]
ਪੰਜਾਬ ਦੀ ਸਰਕਾਰ ਦਾ ਬੂਰਾ ਹਾਲ ਹੈ : ਸੁਖਬੀਰ
Published On
By Sach Kahoon Punjabi Desk
ਖੰਨਾ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਹੈ ਕਿ ਪੰਜਾਬ ਵਿਚ ਜਦੋਂ ਤੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣੇ ਹਨ, ਓਦੋਂ ਤੋਂ ਸੂਬੇ ਦਾ ਵਿਕਾਸ ਰੁਕ ਗਿਆ ਹੈ। ਕੈਪਟਨ ਨੇ ਸੱਤਾ ਵਿਚ ਆਉਣੋਂ ਪਹਿਲਾਂ ਲੋਕਾਂ ਨਾਲ ਕਈ ਵਾਅਦੇ ਕੀਤੇ ਅਤੇ ਝੂਠ ਬੋਲੇ ਪਰ ਸੱਤਾ ‘ਚ ਆਉਣ ਤੋਂ ਬਾਅਦ ਇਕ ਵੀ ਵਾਅਦਾ ਪੂਰਾ ਨਹੀਂ […]
ਚੋਣਾਂ ਨੇੜੇ ਸੁਖਬੀਰ ਨੂੰ ਯਾਦ ਆਇਆ ਸੰਗਠਨ, ਰਿਉੜੀਆਂ ਵਾਂਗ ਵੰਡੇ ਜਾ ਰਹੇ ਹਨ ਅਹੁਦੇ
Published On
By Sach Kahoon Punjabi Desk
ਹਰ ਤੀਜੇ ਦਿਨ ਜਾਰੀ ਹੋ ਰਹੀ ਐ ਲਿਸਟ, ਅਕਾਲੀ ਦਲ ‘ਚ ਸਕੱਤਰਾਂ ਦਾ ਆਇਆ ਹੜ੍ਹ ਚੰਡੀਗੜ੍ਹ (ਅਸ਼ਵਨੀ ਚਾਵਲਾ)। ਲੋਕ ਸਭਾ ਚੋਣਾਂ ਨੇੜੇ ਆਉਂਦੀਆਂ ਦੇਖ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਆਪਣੀ ਪਾਰਟੀ ਦਾ ਸੰਗਠਨ ਯਾਦ ਆ ਗਿਆ ਹੈ, ਜਿਸ ਕਾਰਨ ਹਰ ਤੀਜੇ ਦਿਨ ਨਵੇਂ-ਨਵੇਂ ਅਹੁਦੇਦਾਰਾਂ ਦੀ ਸੂਚੀ ਜਾਰੀ ਹੋ ਰਹੀ ਹੈ ਤੇ ਰਿਉੜੀਆਂ ਵਾਂਗ ਅਹੁਦੇ […]
ਸੁਖਬੀਰ ਵੱਲੋਂ ਸੁਖਦੇਵ ਢੀਂਡਸਾ ਨੂੰ ਸਰਗਰਮੀਆਂ ਸ਼ੁਰੂ ਕਰਨ ਦੀ ਅਪੀਲ
Published On
By Sach Kahoon Punjabi Desk
ਸ਼੍ਰੋਮਣੀ ਅਕਾਲੀ ਦਲ ਵੱਲੋਂ ਰਹਿੰਦੇ ਉਮੀਦਵਾਰਾਂ ਦਾ ਐਲਾਨ 31 ਤੱਕ ਹੋਵੇਗਾ ਸੰਗਰੂਰ (ਗੁਰਪ੍ਰੀਤ ਸਿੰਘ ) | ਸੁਖਦੇਵ ਸਿੰਘ ਢੀਂਡਸਾ ਦੇ ਅਕਾਲੀ ਦਲ ‘ਚ ਸਬੰਧਾਂ ਵਿੱਚ ਆਈ ਕੁੜੱਤਣ ਬਾਰੇ ਸੁਖਬੀਰ ਨੇ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਮੇਰੇ ਪਿਤਾ ਦੇ ਬਰਾਬਰ ਹਨ ਤੇ ਮੈਂ ਉਨ੍ਹਾਂ ਦੀ ਗੋਦੀ ਵਿੱਚ ਖੇਡਿਆ ਹਾਂ ਮੈਂ ਸ਼ੁਰੂ ਤੋਂ ਅਪੀਲ ਕਰਦਾ ਰਿਹਾ ਹਾਂ ਕਿ ਸ੍ਰ. ਢੀਂਡਸਾ […]
ਕਾਂਗਰਸੀ ਵਿਧਾਇਕਾਂ ਵੱਲੋਂ ਨਸ਼ੇ ਵੇਚਣ ਸਬੰਧੀ ਆਪਣਾ ਹਲਫੀਆ ਬਿਆਨ ਦੇਣ ਸੁਖਬੀਰ : ਰੰਧਾਵਾ
Published On
By Sach Kahoon Punjabi Desk
ਝੂਠੇ ਪਰਚਿਆਂ ਦੀ ਡਿਟੇਲ ਵਿਧਾਨ ਸਭਾ ‘ਚ ਪੇਸ਼ ਕਰਨ ਤਾਂ ਦਿੱਤਾ ਜਾਵੇਗਾ ਜਵਾਬ ਨਾਭਾ (ਤਰੁਣ ਕੁਮਾਰ ਸ਼ਰਮਾ) | ਨਾਭਾ ਵਿਖੇ ਸਥਿੱਤ ਖੁੱਲ੍ਹੀ ਖੇਤੀਬਾੜੀ ਜੇਲ੍ਹ ਦਾ ਦੌਰਾ ਕਰਨ ਪੁੱਜੇ ਪੰਜਾਬ ਦੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸੁਖਬੀਰ ਬਾਦਲ ਵੱਲੋਂ ਝੂਠੇ ਪਰਚੇ ਦਰਜ ਕਰਨ ਦੇ ਦੋਸ਼ਾਂ ਸੰਬੰਧੀ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਸੁਖਬੀਰ ਬਾਦਲ ਦਾ ਦਿਮਾਗੀ ਤਵਾਜੱਨ […]
ਸੁਖਬੀਰ ਬਾਦਲ ਪੇਸ਼ ਹੋਣਗੇ ਜਾਂ ਫਿਰ ਨਹੀਂ, ਅਕਾਲੀ ਦਲ ਸ਼ਸ਼ੋਪੰਜ ‘ਚ
Published On
By Sach Kahoon Punjabi Desk
ਆਉਂਦੀ 6 ਫਰਵਰੀ ਨੂੰ ਵਿਸ਼ੇਸ਼ ਅਧਿਕਾਰ ਕਮੇਟੀ ਕੋਲ ਪੇਸ਼ ਹੋਣਾ ਐ ਸਾਬਕਾ ਉਪ ਮੁੱਖ ਮੰਤਰੀ ਨੇ ਚੰਡੀਗੜ੍ਹ (ਅਸ਼ਵਨੀ ਚਾਵਲਾ)। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਪੰਜਾਬ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਕੋਲ 6 ਫਰਵਰੀ ਨੂੰ ਪੇਸ਼ ਹੋਣਗੇ ਜਾਂ ਨਹੀਂ, ਇਸ ਸਬੰਧੀ ਪਿਛਲੇ 12 ਦਿਨਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਕੋਈ ਫੈਸਲਾ ਹੀ ਨਹੀਂ ਕਰ […]
ਦਮ ਹੈ ਤਾਂ ਸਾਨੂੰ ਅੰਦਰ ਕਰੋ : ਸੁਖਬੀਰ ਬਾਦਲ
Published On
By Sach Kahoon Punjabi Desk
ਅੰਮ੍ਰਿਤਸਰ | ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੰਮ੍ਰਿਤਸਰ ਵਿਖੇ ਅੱਜ ਸਟੇਜ ਤੋਂ ਆਪਣੇ ਸੰਬੋਧਨ ਦੌਰਾਨ ਕਾਂਗਰਸ ਸਰਕਾਰ ਵੱਲੋਂ ਲਗਾਏ ਗਏ ਦੋਸ਼ਾਂ ‘ਤੇ ਕੈਪਟਨ ਅਮਰਿੰਦਰ ਸਿੰਘ ਨੂੰ ਲਲਕਾਰਦੇ ਹੋਏ ਕਿਹਾ ਕਿ ”ਜੇ ਕੈਪਟਨ ‘ਚ ਦਮ ਹੈ ਤਾਂ ਉਹ ਉਨ੍ਹਾਂ ਨੂੰ ਅੰਦਰ ਕਰਕੇ ਦਿਖਾਉਣ।”। ਉਨ੍ਹਾਂ ਨੇ ਕਿਹਾ ਕਿ ਪਿਛਲੀ ਵਾਰ ਕਾਂਗਰਸ ਸਰਕਾਰ ਨੇ […]
ਸਪੀਕਰ ਨੂੰ ਗਲਤ ਸਬਦਾਵਲੀ ਬੋਲਣ ਤੇ ਸੁਖਬੀਰ ਨੂੰ ਨੋਟਿਸ ਜਾਰੀ
Published On
By Sach Kahoon Punjabi Desk
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ. ਸਿੰਘ ਨੂੰ ਗਲਤ ਸ਼ਬਦਾਵਲੀ ਬੋਲਣ ਦੇ ਦੋਸ਼ ‘ਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਦੇ ਸਾਹਮਣੇ ਸੁਖਬੀਰ ਬਾਦਲ ਨੂੰ 6 ਫਰਵਰੀ ਨੂੰ ਤਲਬ ਹੋਣ ਦੇ ਹੁਕਮ ਦਿੱਤੇ ਗਏ ਹਨ। ਸੁਖਬੀਰ ਬਾਦਲ ਨੂੰ 15 […]
