Stock Market

Stock Market: ਅਮਰੀਕਾ-ਈਰਾਨ ਜੰਗਬੰਦੀ ਦਾ ਸ਼ੇਅਰ ਬਜ਼ਾਰ ’ਤੇ ਚੰਗਾ ਅਸਰ, ਸਟਾਕ ਮਾਰਕੀਟ ’ਚ ਪਰਤੀ ਹਰਿਆਲੀ

ਜੰਗਬੰਦੀ ਦਾ ਦੋ ਹਫ਼ਤਿਆਂ ਲਈ ਰਹੇਗਾ ਪੱਕਾ ਅਸਰ | ਸ਼ੁਰੂਆਤੀ ਵਪਾਰ ਵਿੱਚ, ਸਾਰੇ ਖੇਤਰਾਂ ਵਿੱਚ ਵਾਧਾ ਦੇਖਿਆ ਗਿਆ, ਸਾਰੇ ਸਟਾਕਾਂ ਵਿੱਚ ਵਾਧਾ ਹੋਇਆ। ਸੈਕਟਰੀ ਤੌਰ ’ਤੇ, ਰੀਅਲ ਅਸਟੇਟ, ਆਟੋ, ਬੈਂਕਿੰਗ ਅਤੇ ਫਾਰਮਾਸਿਊਟੀਕਲ ਸਟਾਕਾਂ ਵਿੱਚ 6 ਪ੍ਰਤੀਸ਼ਤ ਤੱਕ ਦਾ ਵਾਧਾ ਦੇਖਿਆ ਗਿਆ।
ਦੇਸ਼  ਬਿਜਨਸ 

Stock Market: ਅਗਲੇ ਹਫ਼ਤੇ ਸਟਾਕ ਮਾਰਕੀਟ ’ਚ ਆ ਸਕਦੀ ਹੈ ਤੇਜ਼ੀ, ਇਹ ਸ਼ੇਅਰ ਕਰ ਸਕਦੇ ਨੇ ਕਮਾਲ!

Stock Market: ਮੁੰਬਈ (ਏਜੰਸੀ)। ਘਰੇਲੂ ਸਟਾਕ ਮਾਰਕੀਟਾਂ ਵਿੱਚ ਪਿਛਲੇ ਹਫ਼ਤੇ ਦੇ ਉਛਾਲ ਤੋਂ ਬਾਅਦ, ਆਉਣ ਵਾਲੇ ਹਫ਼ਤੇ ਵਿੱਚ ਗਲੋਬਲ ਕਾਰਕ ਬਾਜ਼ਾਰ ਨੂੰ ਪ੍ਰਭਾਵਿਤ ਕਰਨ ਦੀ ਸੰਭਾਵਨਾ ਹੈ। ਨਿਵੇਸ਼ਕ ਭਾਰਤ-ਅਮਰੀਕਾ ਵਪਾਰ ਗੱਲਬਾਤ ’ਤੇ ਨਜ਼ਰ ਰੱਖਣਗੇ। ਇਸ ਤੋਂ ਇਲਾਵਾ, ਪਿਛਲੇ ਹਫ਼ਤੇ ਰਿਜ਼ਰਵ ਬੈਂਕ ਦੁਆਰਾ ਪੇਸ਼ ਕੀਤੇ ਗਏ ਬੈਂਕਿੰਗ ਸੁਧਾਰਾਂ ਦਾ ਪ੍ਰਭਾਵ ਵੀ ਬਾਜ਼ਾਰ ਨੂੰ ਪ੍ਰਭਾਵਿਤ ਕਰਨਾ ਜਾਰੀ […]
ਦੇਸ਼  Breaking News  ਬਿਜਨਸ  ਖਾਸ ਖਬਰ 

Stock Market: ਸ਼ੇਅਰ ਮਾਰਕੀਟ ’ਚ ਹੁਣ ਤੱਕ ਦੀ ਸਭ ਤੋਂ ਵੱਡੀ ਗਿਰਾਵਟ, ਨਿਵੇਸ਼ਕਾਂ ਦਾ ਕਰੋੜਾਂ ਰੁਪਏ ਦਾ ਨੁਕਸਾਨ

Stock Market: ਮੁੰਬਈ। ਭਾਰਤੀ ਸ਼ੇਅਰ ਬਾਜ਼ਾਰ ’ਚ ਅੱਜ ਭਾਰੀ ਗਿਰਾਵਟ ਦੇਖਣ ਨੂੰ ਮਿਲੀ, ਜਿਸ ਨਾਲ ਨਿਵੇਸ਼ਕਾਂ ਨੂੰ ਵੱਡਾ ਝਟਕਾ ਲੱਗਾ ਹੈ। ਦੋਵੇਂ ਪ੍ਰਮੁੱਖ ਸੂਚਕਾਂਕ ਨਿਫਟੀ ਅਤੇ ਸੈਂਸੈਕਸ ’ਚ ਵੱਡੀ ਗਿਰਾਵਟ ਦਰਜ ਕੀਤੀ ਗਈ, ਜਿਸ ਕਾਰਨ ਲੱਖਾਂ ਨਿਵੇਸ਼ਕਾਂ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ। ਹਫਤੇ ਦੇ ਪਹਿਲੇ ਕਾਰੋਬਾਰੀ ਦਿਨ, ਸ਼ੁਰੂਆਤੀ ਘੰਟਿਆਂ ਵਿੱਚ ਸੈਂਸੈਕਸ ਅਤੇ ਨਿਫਟੀ ਦੋਵਾਂ […]
ਦੇਸ਼  Breaking News  ਬਿਜਨਸ  ਖਾਸ ਖਬਰ 

Stock Market: ਸਦਨ ’ਚ ਉੱਠਿਆ ਸ਼ੇਅਰ ਬਾਜ਼ਾਰ ਦਾ ਮੁੱਦਾ, ਕੀ ਡੁੱਬੇ ਹੋਏ ਨਿਵੇਸ਼ਕਾਂ ਦੀ ਬਾਂਹ ਫੜੇਗੀ ਸਰਕਾਰ?, ਪੜ੍ਹੋ ਤੇ ਜਾਣੋ

Stock Market: ਨਵੀਂ ਦਿੱਲੀ। ਮੰਗਲਵਾਰ ਨੂੰ ਰਾਜ ਸਭਾ ਵਿੱਚ ਸ਼ੇਅਰ ਬਾਜ਼ਾਰ ਵਿੱਚ ਬੇਮਿਸਾਲ ਗਿਰਾਵਟ ਦਾ ਮੁੱਦਾ ਉਠਾਇਆ ਗਿਆ। ਇਸ ਵਿੱਚ ਸਰਕਾਰ ਨੂੰ ਦਖਲ ਦੇ ਕੇ ਬੁਰੀ ਤਰ੍ਹਾਂ ਪ੍ਰਭਾਵਿਤ ਛੋਟੇ ਨਿਵੇਸ਼ਕਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਕਦਮ ਚੁੱਕਣ ਲਈ ਕਿਹਾ ਗਿਆ। ਕਾਂਗਰਸ ਦੇ ਪ੍ਰਮੋਦ ਤਿਵਾੜੀ ਨੇ ਸਿਫ਼ਰ ਕਾਲ ਦੌਰਾਨ ਸਦਨ ਵਿੱਚ ਇਹ ਮੁੱਦਾ ਉਠਾਇਆ ਅਤੇ ਕਿਹਾ […]
ਦੇਸ਼  Breaking News  ਖਾਸ ਖਬਰ 

Stock Market: ਸ਼ੇਅਰ ਬਾਜ਼ਾਰ ਵਿੱਚ ਬੇਨਿਯਮੀਆਂ ਦੇ ਦੋਸ਼

Stock Market: ਸੇਬੀ ਦੀ ਸਾਬਕਾ ਮੁਖੀ ਮਾਧਬੀ ਬੁਚ ਵਿਰੁੱਧ ਐੱਫਆਈਆਰ ਦਾ ਹੁਕਮ ਪੱਤਰਕਾਰ ਦੀ ਪਟੀਸ਼ਨ ’ਤੇ ਜਾਂਚ ਸ਼ੁਰੂ | Stock Market ਅਦਾਲਤ ਨੇ 30 ਦਿਨਾਂ ’ਚ ਸਟੇਟਸ ਰਿਪੋਰਟ ਮੰਗੀ Stock Market: ਮੁੰਬਈ (ਏਜੰਸੀ) ਮੁੰਬਈ ਦੀ ਵਿਸ਼ੇਸ਼ ਭ੍ਰਿਸ਼ਟਾਚਾਰ ਵਿਰੋਧੀ ਅਦਾਲਤ ਨੇ ਭਾਰਤੀ ਸ਼ੇਅਰ ਅਤੇ ਐਕਸਚੇਂਜ ਬੋਰਡ (ਸੇਬੀ) ਦੀ ਸਾਬਕਾ ਚੇਅਰਪਰਸਨ ਮਾਧਬੀ ਪੁਰੀ ਬੁਚ ਵਿਰੁੱਧ ਐੱਫਆਈਆਰ ਦਰਜ […]
ਦੇਸ਼  Breaking News  ਬਿਜਨਸ  ਖਾਸ ਖਬਰ 

Stock Market Crash: ਭਾਰਤੀ ਸਟਾਕ ਮਾਰਕੀਟ ’ਚ ਆਈ ਵੱਡੀ ਗਿਰਾਵਟ, ਜਾਣ ਕੇ ਉੱਡ ਜਾਣਗੇ ਹੋਸ਼

ਸੈਂਸੇਕਸ 424 ਅੰਕ ਡਿੱਗਿਆ, ਮਿਡਕੈਪ ਅਤੇ ਸਮਾਲਕੈਪ ਵਿੱਚ ਵਿਕਰੀ Stock Market Crash: ਮੁੰਬਈ, (ਆਈਏਐਨਐਸ)। ਸ਼ੁੱਕਰਵਾਰ ਦੇ ਕਾਰੋਬਾਰੀ ਸੈਸ਼ਨ ਵਿੱਚ ਭਾਰਤੀ ਸ਼ੇਅਰ ਬਾਜ਼ਾਰ ਲਾਲ ਨਿਸ਼ਾਨ ‘ਤੇ ਬੰਦ ਹੋਇਆ। ਬਾਜ਼ਾਰ ਵਿੱਚ ਚਾਰੇ ਪਾਸੇ ਵਿਕਰੀ ਹੋ ਰਹੀ ਸੀ। ਕਾਰੋਬਾਰ ਦੇ ਅੰਤ ‘ਤੇ, ਸੈਂਸੇਕਸ 424 ਅੰਕ ਜਾਂ 0.56 ਪ੍ਰਤੀਸ਼ਤ ਡਿੱਗ ਕੇ 75,311 ‘ਤੇ ਅਤੇ ਨਿਫਟੀ 117 ਅੰਕ ਜਾਂ 0.51 ਪ੍ਰਤੀਸ਼ਤ […]
ਦੇਸ਼  Breaking News  ਬਿਜਨਸ  ਖਾਸ ਖਬਰ 

Share Market: ਵੱਡੀਆਂ ਕੰਪਨੀਆਂ ਦੇ ਤਿਮਾਹੀ ਨਤੀਜਿਆਂ ਦਾ ਬਾਜ਼ਾਰ ‘ਤੇ ਪਵੇਗਾ ਅਸਰ

ਮੁੰਬਈ (ਏਜੰਸੀ)। ਮੱਧ ਪੱਛਮੀ ਸੰਘਰਸ਼ ਨੂੰ ਲੈ ਕੇ ਵਿਸ਼ਵਾ ਬਾਜ਼ਾਰ ਦੇ ਕਮਜ਼ੋਰ ਰੁਖ ਦੇ ਦਬਾਅ ’ਚ ਸਥਾਨਕ ਪੱਧਰ ’ਤੇ ਹੋਈ ਬਿਕਵਾਲੀ ਕਾਰਨ ਪਿਛਲੇ ਹਫਤੇ ਸਮਾਪਤ ਗਿਰਾਵਟ ’ਚ ਰਹੇ ਘਰੇਲੂ ਸ਼ੇਅਰ ਬਾਜ਼ਾਰ ‘ਤੇ ਅਗਲੇ ਹਫਤੇ ਰਿਲਾਇੰਸ ਇੰਫੋਸਿਸ, ਵਿਪ੍ਰੋ, ਐਚਸੀਐਲ ਟੇ, ਨੈਸਲੇ ਇੰਡੀਆ ਅਤੇ ਐਕਸਿਸ ਬੈਂਕ ਸਮੇਤ ਕਈ ਵੱਡੀ ਦਿੱਗਜ਼ ਕੰਪਨੀਆਂ ਦੇ ਚਾਲੂ ਵਿੱਤੀ ਸਾਲ ਦੀ ਦੂਜੀ […]
ਦੇਸ਼  Breaking News  ਬਿਜਨਸ  ਖਾਸ ਖਬਰ 

Stock Market: ਸ਼ੁਰੂਆਤੀ ਤੇਜ਼ੀ ਗੁਆਉਣ ਤੋਂ ਬਾਅਦ ਡਿੱਗਿਆ ਸ਼ੇਅਰ ਬਾਜ਼ਾਰ

Share Market: ਮੁੰਬਈ (ਏਜੰਸੀ)। ਵਿਸ਼ਵ ਬਾਜ਼ਾਰ ਦੇ ਸਕਾਰਾਤਮਕ ਰੁਖ ਦੇ ਬਾਵਜ਼ੂਦ ਅੱਜ ਸਥਾਨਕ ਪੱਧਰ ’ਤੇ ਊਰਜਾ, ਦੂਰਸੰਚਾਰ, ਯੂਟਿਲਟੀਜ਼ ਅਤੇ ਤੇਲ ਅਤੇ ਗੈਸ ਸਮੇਤ ਅੱਠ ਸਮੂਹਾਂ ’ਚ ਵਿੱਕਰੀ ਦੇ ਦਬਾਅ ਕਾਰਨ ਸ਼ੇਅਰ ਬਾਜ਼ਾਰ ਨੇ ਸ਼ੁਰੂਆਤੀ ਤੇਜ਼ੀ ਗੁਆ ਦਿੱਤੀ ਅਤੇ ਲਗਾਤਾਰ ਤੀਜੇ ਦਿਨ ਬੰਦ ਹੋ ਗਿਆ। BSE ਦਾ 30 ਸ਼ੇਅਰਾਂ ਵਾਲਾ ਸੰਵੇਦਨਸ਼ੀਲ ਸੂਚਕ ਅੰਕ ਸੈਂਸੈਕਸ 33.49 ਅੰਕ […]
ਦੇਸ਼  Breaking News  ਬਿਜਨਸ  ਖਾਸ ਖਬਰ 

Stock Market: ਇਹ ਹੈ ਸ਼ੇਅਰ ਮਾਰਕੀਟ ’ਚ ਜ਼ਿਆਦਾ ਪੈਸਾ ਲਾਉਣ ਦਾ ਨਤੀਜਾ, ਬੈਂਕਾਂ ਦਾ ਵੀ ਬੁਰਾ ਹਾਲ, ਰੁਜ਼ਗਾਰ ’ਚ ਵੀ ਟੋਟਾ…

Stock Market: ਭਾਰਤ ਦੀ ਅਰਥਵਿਵਸਥਾ ਦੁਨੀਆ ਦੀ ਸਭ ਤੋਂ ਤੇਜੀ ਨਾਲ ਜ਼ਿਆਦਾ ਰਹੀ ਪ੍ਰਮੁੱਖ ਅਰਥਵਿਵਸਥਾਵਾਂ ’ਚੋਂ ਇੱਕ ਹੈ, ਪਰ ਇਸ ’ਚ ਰੁਜਗਾਰ ਪੈਦਾ ਕਰਨਾ ਵੀ ਇੱਕ ਵੱਡੀ ਚੁਣੌਤੀ ਹੈ, ਸਰਕਾਰ ਵੱਲੋਂ ਬੁਨਿਆਦੀ ਢਾਂਚੇ ’ਤੇ ਵਧੇ ਹੋਏ ਖਰਚੇ, ਪਰ ਨਿੱਜੀ ਨਿਵੇਸ਼ ਤੇ ਬੈਂਕ ਕਰਜ਼ਿਆਂ ਦੀ ਘਾਟ ਕਾਰਨ ਵਿਕਾਸ ਦਰ ਨੂੰ ਹੁਲਾਰਾ ਮਿਲਿਆ ਹੈ ਡਿਪਾਜ਼ਿਟ ’ਚ ਧੀਮੀ […]
ਦੇਸ਼  Breaking News  ਬਿਜਨਸ  ਖਾਸ ਖਬਰ 

ਸ਼ੇਅਰ ਬਾਜ਼ਾਰ ਦਾ ਨਵਾਂ ਰਿਕਾਰਡ, ਸੈਂਸੇਕਸ 80 ਹਜ਼ਾਰ ਦੇ ਪਾਰ

ਮੁੰਬਈ, (ਏਜੰਸੀ)। ਵਿਸ਼ਵ ਪੱਧਰ ਤੋਂ ਮਿਲੇ ਸਕਾਰਾਤਮਕ ਸੰਕੇਤਾਂ ਦੇ ਨਾਲ-ਨਾਲ ਘਰੇਲੂ ਪੱਧਰ ‘ਤੇ ਆਮ ਮੌਨਸੂਨ ਦੀ ਉਮੀਦ ‘ਚ ਮਜ਼ਬੂਤ ​​ਖਰੀਦਦਾਰੀ ਅਤੇ ਸਰਕਾਰ ਦੀਆਂ ਆਰਥਿਕ ਗਤੀਵਿਧੀਆਂ ‘ਚ ਤੇਜ਼ੀ ਆਉਣ ਨਾਲ ਸ਼ੇਅਰ ਬਾਜ਼ਾਰ ਨੇ ਅੱਜ ਸੈਂਸੇਕਸ 80 ਹਜ਼ਾਰ ਅੰਕਾਂ ਦੇ ਨਾਲ ਨਵਾਂ ਰਿਕਾਰਡ ਬਣਾਇਆ ਅਤੇ ਨਿਫਟੀ 24300 ‘ਤੇ ਪਹੁੰਚ ਗਿਆ। ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੰਵੇਦਨਸ਼ੀਲ ਸੂਚਕ […]
ਦੇਸ਼  Breaking News  ਬਿਜਨਸ  ਖਾਸ ਖਬਰ 

ਸ਼ੇਅਰ ਬਾਜ਼ਾਰ ‘ਚ ਫਿਰ ਆਇਆ ਭੂਚਾਲ, ਡੁੱਬੇ ਨਿਵੇਸ਼ਕਾਂ ਦੇ 4 ਲੱਖ ਕਰੋੜ

ਸੇਂਸੇਕਸ 897 ਅੰਕ ਡਿੱਗ ਕੇ ਬੰਦ ਹੋਇਆ ਅਡਾਨੀ ਗਰੁੱਪ ਦੇ 10 ‘ਚੋਂ 4 ਸ਼ੇਅਰ 5 ਫੀਸਦੀ ਵਧੇ ਮੁੰਬਈ (ਏਜੰਸੀ)। ਅਮਰੀਕਾ ਦੇ ਸਿਲੀਕਾਨ ਵੈਲੀ ਬੈਂਕ (ਐੱਸ.ਵੀ.ਬੀ.) ਦੀ ਅਸਫਲਤਾ ਦਾ ਅਸਰ ਸੋਮਵਾਰ ਨੂੰ ਭਾਰਤੀ ਸ਼ੇਅਰ ਬਾਜ਼ਾਰ ‘ਤੇ ਵੀ ਦੇਖਣ ਨੂੰ ਮਿਲਿਆ। ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਸੋਮਵਾਰ ਨੂੰ ਸੈਂਸੇਕਸ 897.28 ਅੰਕ ਡਿੱਗ ਕੇ 58237.85 ‘ਤੇ ਬੰਦ ਹੋਇਆ। […]
ਦੇਸ਼  Breaking News  ਬਿਜਨਸ  ਖਾਸ ਖਬਰ 

ਦੁਨੀਆ ਭਰ ‘ਚ ਮੰਦੀ ਦੇ ਡਰ ਨਾਲ ਸ਼ੇਅਰ ਬਾਜ਼ਾਰ ‘ਚ ਭੂਚਾਲ

(ਏਜੰਸੀ) ਮੁੰਬਈ । ਵਿਸ਼ਵ ਬੈਂਕ ਵੱਲੋਂ ਦੁਨੀਆ ਭਰ ‘ਚ ਮੁੜ ਮੰਦੀ ਦੀ ਚਿਤਾਵਨੀ ਤੋਂ ਬਾਅਦ ਆਲਮੀ ਸ਼ੇਅਰ ਬਾਜ਼ਾਰਾਂ ‘ਚ ਵਿਕਰੀ ਦਾ ਅਸਰ ਅੱਜ ਘਰੇਲੂ ਬਾਜ਼ਾਰ ‘ਤੇ ਵੀ ਦੇਖਣ ਨੂੰ ਮਿਲਿਆ, ਜਿੱਥੇ ਸ਼ੇਅਰ ਬਾਜ਼ਾਰ ‘ਚ ਹੋਈ ਚੌਤਰਫਾ ਬਿਕਵਾਲੀ ਨੇ ਭੂਚਾਲ ਲਿਆ ਦਿੱਤਾ ਅਤੇ ਸੈਂਸੈਕਸ 1100 ਅੰਕਾਂ ਦੇ ਨੇੜੇ-ਤੇੜੇ ਅਤੇ ਨਿਫਟੀ ਕਰੀਬ 350 ਅੰਕ ਟੁੱਟ ਗਿਆ। ਬੀਐਸਈ […]
ਦੇਸ਼  Breaking News  ਖਾਸ ਖਬਰ 
Ad Ad Ad