stay healthy forever

ਸੁਹਾਜਣਾ ਖਾਉ, ਸਦਾ ਤੰਦਰੁਸਤ ਰਹੋ

ਸੁਹਾਜਣਾ ਖਾਉ, ਸਦਾ ਤੰਦਰੁਸਤ ਰਹੋ ਪਰਮਾਤਮਾ ਦੀ ਸਾਜੀ ਸ੍ਰਿਸ਼ਟੀ ਵਿੱਚ ਕਿੰਨੇ ਹੀ ਕੁਦਰਤ ਦੀ ਦੇਣ ਰੁੱਖ ਧਰਤੀ ‘ਤੇ ਹਨ, ਜਿਨ੍ਹਾਂ ਦਾ ਆਪਾਂ ਨੂੰ ਗਿਆਨ ਨਾ ਹੋਣ ਕਰਕੇ ਆਪਾਂ ਇਨ੍ਹਾਂ ਦੇ ਚਮਤਕਾਰੀ ਫਾਇਦੇ ਤੇ ਗੁਣਾਂ ਤੋਂ ਅਣਜਾਣ ਹਾਂ। ਅਜਿਹੀ ਹੀ ਇੱਕ ਰੁੱਖ ਹੈ ਸੁਹਾਜਣਾ। ਸੁਹਾਜਣਾ ਨੂੰ ਹਿੰਦੀ ਵਿੱਚ ਸਹਿਜਨ, ਪੰਜਾਬੀ ਵਿੱਚ ਸੁਹਾਜਣਾ, ਅੰਗਰੇਜ਼ੀ ਤੇ ਵਿਗਿਆਨਕ ਨਾਂਅ […]
ਜੀਵਨ-ਜਾਚ  ਸਿਹਤ  ਘਰ-ਪਰਿਵਾਰ