Statue

ਬਾਬਾ ਸਾਹਿਬ ਅੰਬੇਦਕਰ ਦੀ ਮੂਰਤੀ ਤੋੜਨ ‘ਤੇ ਭੜਕੇ ਸਮਾਜ ਦੇ ਲੋਕ

ਐੱਸਡੀਐੱਮ ਰਾਜਪੁਰਾ ਤੇ ਪੁਲਿਸ ਪ੍ਰਸ਼ਾਸਨ ਨੇ ਦਿਖਾਈ ਸੂਝ ਬੂਝ | Babasaheb Ambedkar ਰਾਜਪੁਰਾ (ਅਜਯ ਕਮਲ)। ਰਾਜਪੁਰਾ ਵਿਖੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਬੀਤੀ ਰਾਤ ਇੱਥੋਂ ਦੇ ਆਈਟੀਆਈ ਚੌਂਕ ‘ਚ ਲੱਗੀ ਬਾਬਾ ਸਾਹਿਬ ਅੰਬੇਦਕਰ ਦੀ ਮੁਰਤੀ ਨੂੰ ਕਿਸੇ ਸ਼ਰਾਰਤੀ ਅਨਸਰ ਵੱਲੋਂ ਇੱਟ ਮਾਰ ਕੇ ਤੋੜ ਦਿੱਤਾ ਗਿਆ ਇਸ ਘਟਨਾ ਨੂੰ ਲੈ ਕੇ ਬਾਲਮੀਕਿ […]
ਸੂਬੇ  ਪੰਜਾਬ 

370 ਹਟਾਉਣ ਦਾ ਗੁੱਸਾ : ਲਾਹੌਰ ‘ਚ ਤੋੜੀ ਮਹਾਰਾਜਾ ਰਣਜੀਤ ਸਿੰਘ ਮੂਰਤੀ

ਪੁਲਿਸ ਨੇ ਮੌਕੇ ‘ਤੇ ਦੋ ਨੂੰ ਕੀਤਾ ਗ੍ਰਿਫਤਾਰ ਲਾਹੌਰ (ਏਜੰਸੀ)। ਪਾਕਿਸਤਾਨ ਦੇ ਲਾਹੌਰ ਦੇ ਕਿਲੇ ‘ਚ ਸ਼ਨਿੱਚਵਾਰ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਮੂਰਤੀ ਨੂੰ ਤੋੜਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ‘ਚ ਸਥਾਨਿਕ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਦੱਸ ਦੇਈਏ ਕਿ ਮਹਾਰਾਜਾ ਰਣਜੀਤ ਸਿੰਘ ਦੀ ਨੌ ਫੁੱਟ ਉੱਚੀ ਮੂਰਤੀ ਲਾਹੌਰ ਕਿਲੇ ‘ਚ […]
ਕੁੱਲ ਜਹਾਨ 

ਯੂਥ ਅਕਾਲੀ ਨੇ ਰਾਜੀਵ ਗਾਂਧੀ ਦੀ ਬੁੱਤ ਤੇ ਕਾਲਿਖ ਮਲ਼ੀ 

ਅਮਰਿੰਦਰ ਵੱਲੋਂ ਦੋਸ਼ੀਆਂ ਖਿਲਾਫ਼ ਕਾਰਵਾਈ ਦੇ ਹੁਕਮ ਲੁਧਿਆਣਾ|  ਯੂਥ ਅਕਾਲੀ ਦਲ ਦੋ ਆਗੂਆਂ ਨੇ ਸਲੇਮ ਟਾਬਰੀ ਸਥਿਤ ਬੁੱਢੇ ਨਾਲੇ  ਦੇ ਨੇੜੇ ਸਥਾਪਿਤ ਮਰਹੂਮ ਪ੍ਰਧਾਨਮੰਤਰੀ ਰਾਜੀਵ ਗਾਂਧੀ ਦੇ ਬੁੱਤ ‘ਤੇ ਕਾਲਿਖ ਮਲ ਕੇ ਉਨਾਂ ਦੇ  ਹੱਥ ਖੂਨ ਨਾਲ ਰੰਗ ਦਿੱਤੇ  ਇਸ ਦੌਰਾਨ ਉਨਾਂ ਨੇ ਰਾਜੀਵ ਗਾਂਧੀ ਅਤੇ ਇੰਦਰਾ ਗਾਂਧੀ ਦੀਆਂ ਨਿਸ਼ਾਨੀਆਂ ਹਿੰਦੁਸਤਾਨ ਦੀ ਸਰਜਮੀਂ ਤੋਂ ਮਿਟਾਉਣ […]
ਪੰਜਾਬ 

ਹੈਲੀਕਾਪਟਰ ਰਾਹੀਂ ਵੀ ਦੇਖਿਆ ਜਾ ਸਕਦੈ ‘ਸਟੈਚੂ ਆਫ ਯੂਨਿਟੀ’ 

10 ਮਿੰਨ ਦੀ ਸਵਾਰੀ ਲਈ ਖਰਚਨੇ ਪੈਣਗੇ 2900 ਰੁਪਏ ਨਵੀਂ ਦਿੱਲੀ। ਦੁਨੀਆ ਦਾ ਸਭ ਤੋਂ ਉੱਚਾ ਬੁੱਤ ਸਟੈਚੂ ਆਫ ਯੂਨਿਟੀ ਹੈਲੀਕਾਪਟਰ ਰਾਹੀਂ ਵੀ ਦੇਖਆਿ ਜਾ ਸਕਦੈ। ਸਟੈਚੂ ਨੂੰ ਦੇਖਣ ਲਈ ਹੈਲੀਕਾਪਟਰ ਰਾਈਡ ਨੂੰ ਲੌਂਚ ਕੀਤਾ ਗਿਆ ਹੈ। ਹੈਲੀਕਪਟਰ ਦੀ।10 ਮਿੰਟ ਦੀ ਸਵਾਰੀ ਲਈ 29,00 ਰੁਪਏ ਖ਼ਰਚ ਕਰਨੇ ਪੈਣਗੇ।।ਇਹ ਹਵਾਈ ਸਰਵਿਸ ਹੈਰੀਟੇਜ਼ ਐਵੀਏਸ਼ਨ ਵੱਲੋਂ ਸ਼ੁਰੂ ਕੀਤੀ […]
ਦੇਸ਼  Breaking News 

ਅਯੁੱਧਿਆ : ਬਿਨਾ ਕਿਸੇ ਐਲਾਨ ਤੋਂ ਵੀਐੱਚਪੀ ਨੇ ਧਰਮ ਸਭਾ ਦਾ ਪ੍ਰੋਗਰਾਮ ਸਮਾਪਤ ਕੀਤਾ

ਵੀਐੱਚਪੀ ਦੀ ਧਰਮ ਸਭਾ ‘ਚ ਸੁਪਰੀਮ ਕੋਰਟ ਦੀ ਹੋਈ ਸਖ਼ਤ ਨਿਖੇਧੀ ਰਾਮਭਰਦਾਚਾਰੀਆ ਦਾ ਦਾਅਵਾ ਦਸੰਬਰ ‘ਚ ਮੋਦੀ ਸਰਕਾਰੀ ਲਿਆਵੇਗੀ ਰਾਮ ਮੰਦਰ ਨਿਰਮਾਣ ਦਾ ਆਰਡੀਨੈਂਸ ਏਜੰਸੀ, ਅਯੁੱਧਿਆ ਰਾਮ ਮੰਦਰ ਨਿਰਮਾਣ ਦੀ ਮੰਗ ਸਬੰਧੀ ਅਯੁੱਧਿਆ ‘ਚ ਵੀਐੱਚਪੀ ਦੀ ਧਰਮ ਸਭਾ ਤੈਅ ਸਮੇਂ ਤੋਂ ਪਹਿਲਾਂ ਖਤਮ ਹੋ ਗਈ ਹੈ ਗੌਰ ਕਰਨ ਵਾਲੀ ਗੱਲ ਇਹ ਹੈ ਕਿ ਧਰਮ ਸਭਾ […]
ਦੇਸ਼  Breaking News 

ਪ੍ਰਧਾਨ ਮੰਤਰੀ ਨੇ ਕੀਤਾ ਸਟੈਚੂ ਆਫ ਯੂਨਿਟੀ ਦਾ ਲੋਕਅਰਪਣ

ਭਾਰਤ ਬਣਿਆ ਦੁਨੀਆ ਦੀ ਸਭ ਤੋਂ ਉਚੀ ਪ੍ਰਤਿਮਾ ਵਾਲਾ ਦੇਸ਼ ਕੇਵਡੀਆ, ਏਜੰਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਪਣੇ ਗ੍ਰਹਿ ਸੂਬੇ ਗੁਜਰਾਤ ਦੇ ਨਰਮਦਾ ਜ਼ਿਲ੍ਹੇ ‘ਚ ਕੇਵੜੀਆ ਸਥਿੱਤ ਸਰਦਾਰ ਸਰੋਵਰ ਬੰਨ੍ਹ ਤੋਂ ਲਗਭਗ ਤਿੰਨ ਕਿਲੋਮੀਟਰ ਦੀ ਦੂਰੀ ‘ਤੇ ਸਾਧੂ ਦੀਪ ‘ਤੇ ਬਣੀ ਸਰਦਾਰ ਵੱਲਵਭਾਈ ਪਟੇਲ ਦਾ 182 ਮੀਟਰ ਉੱਚਾ ਬੁੱਤ ਸਟੈਚਿਊੂ ਆਫ ਯੂਨਿਟੀ ਨੂੰ ਦੇਸ਼ […]
ਦੇਸ਼  Breaking News 

114 ਸਾਲ ਪੁਰਾਣੀ ਅਸ਼ਟਧਾਤੂ ਦੀ ਮੂਰਤੀ ਚੋਰੀ

ਪੁਜਾਰੀ ਦੇ ਸਵੇਰੇ ਮੰਦਰ ਆਉਣ ‘ਤੇ ਲੱਗਿਆ ਚੋਰੀ ਦਾ ਪਤਾ ਹਾਜੀਪੁਰ, ਏਜੰਸੀ। ਬਿਹਾਰ ਦੇ ਵੈਸ਼ਾਲੀ ਜ਼ਿਲ੍ਹੇ ‘ਚ ਮਹੂਆ ਥਾਣਾ ਖੇਤਰ ਦੇ ਮਤੈਆ ਪਿੰਡ ‘ਚ ਰਾਮ-ਜਾਨਕੀ ਮੰਦਰ ‘ਚੋਂ ਅਪਰਾਧੀਆਂ ਨੇ 114 ਸਾਲ ਪੁਰਾਣੀ ਅਸ਼ਟਧਾਤੂ ਦੀ ਮੂਰਤੀ ਚੋਰੀ ਕਰ ਲਈ ਹੈ। ਪੁਲਿਸ ਸੂਤਰਾਂ ਨੇ ਦੱਸਿਆ ਕਿ ਅਪਰਾਧੀਆਂ ਨੇ ਕੱਲ੍ਹ ਦੇਰ ਰਾਤ ਮੰਦਰ ‘ਚੋਂ ਭਗਵਾਨ ਰਾਮ ਅਤੇ ਲਛਮਣ […]
ਦੇਸ਼  Breaking News 

ਬੁੱਤ ਤੋੜਨ ਤੋਂ ਪ੍ਰਧਾਨ ਮੰਤਰੀ ਨਰਾਜ਼

ਗ੍ਰਹਿ ਮੰਤਰਾਲੇ ਵੱਲੋਂ ਸੂਬਿਆਂ ਨੂੰ ਆਦੇਸ਼ ਜਾਰੀ ਨਵੀਂ ਦਿੱਲੀ (ਏਜੰਸੀ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਕੁਝ ਹਿੱਸਿਆਂ ‘ਚ ਮੂਰਤੀ ਤੋੜਨ ਦੀਆਂ ਘਟਨਾਵਾਂ ‘ਤੇ ਸਖ਼ਤ ਨਰਾਜ਼ਗੀ ਪ੍ਰਗਟਾਈ ਹੈ ਤ੍ਰਿਪੁਰਾ ‘ਚ ਭਾਜਪਾ ਦੀ ਇਤਿਹਾਸਕ ਜਿੱਤ ਤੋਂ ਬਾਅਦ ਬੇਲੋਨੀਆ ਟਾਊਨ ‘ਚ ਕਾਲਜ ਸਕਵੇਅਰ ਸਥਿਤ ਰੂਸੀ ਕ੍ਰਾਂਤੀ ਦੇ ਨਾਇਕ ਵਲਾਦਿਮੀਰ ਲੈਨਿਨ ਦੀ ਮੂਰਤੀ ਤੋੜ ਦਿੱਤੀ ਗਈ ਸੀ […]
ਦੇਸ਼  Breaking News 

ਸ਼ਰਾਰਤੀ ਅਨਸਰਾਂ ਵੱਲੋਂ ਰਾਜੀਵ ਗਾਂਧੀ ਦੇ ਬੁੱਤ ਦੀ ਭੰਨ-ਤੋੜ

ਦੁਲੱਦੀ ਗੇਟ ਨਜ਼ਦੀਕ ਸਥਿਤ ਜਨਤਕ ਪਾਰਕ ‘ਚ ਸਥਾਪਿਤ ਹੈ ਬੁੱਤ ਪੁਲਿਸ ਵੱਲੋਂ ਜਾਂਚ ਟੀਮ ਦਾ ਗਠਨ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਤਰੁਣ ਕੁਮਾਰ ਸ਼ਰਮਾ, ਨਾਭਾ: ਸਥਾਨਕ ਦੁਲੱਦੀ ਗੇਟ ਬਾਹਰ ਸਥਿਤ ਇੱਕ ਜਨਤਕ ਪਾਰਕ ‘ਚ ਮਰਹੂਮ ਕਾਂਗਰਸੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਬੁੱਤ ਦੀ ਸ਼ਰਾਰਤੀ ਅਨਸਰਾਂ ਨੇ ਛੇੜਛਾੜ ਕਰਕੇ ਤੋੜ ਭੰਨ ਕਰ ਦਿੱਤੀ। ਜਾਣਕਾਰੀ ਅਨੁਸਾਰ ਅੱਜ ਸਵੇਰ ਸ਼ਹਿਰ […]
ਦੇਸ਼  Breaking News  ਪੰਜਾਬ