Fazilka Drone: ਸਰਹੱਦ ਪਾਰੋਂ ਦਾਖਲ ਹੋਇਆ ਪਾਕਿਸਤਾਨੀ ਡਰੋਨ ਡਿੱਗਿਆ, ਜਾਂਚ ਜਾਰੀ

ਪੁਲਿਸ ਨੇ ਆਪਣੇ ਕਬਜ਼ੇ ਚ ਲੈ ਕੇ ਜਾਂਚ ਕੀਤੀ ਸ਼ੁਰੂ

Satinder Mathur  Picture
Published On

Fazilka Drone: ਫਾਜ਼ਿਲਕਾ (ਸੱਚ ਕਹੂੰ ਨਿਊਜ਼)। 

Fazilka Drone
Fazilka Drone: ਸਰਹੱਦ ਪਾਰੋਂ ਦਾਖਲ ਹੋਇਆ ਪਾਕਿਸਤਾਨੀ ਡਰੋਨ ਡਿੱਗਿਆ, ਜਾਂਚ ਜਾਰੀ

ਇਹ ਵੀ ਪੜ੍ਹੋ: Jalandhar News: 15 ਦਿਨਾਂ ਤੋਂ ਮਲੇਸ਼ੀਆ ਵਿੱਚ ਫਸਿਆ ਜਲੰਧਰ ਦਾ ਆਕਾਸ਼ ਭਾਰਤ ਪਰਤਿਆ, ਆਕਾਸ਼ ਨੇ ਖੋਲ੍ਹੇ ਕਈ ਵੱਡੇ ਰਾਜ਼

ਜਾਣਕਾਰੀ ਮੁਤਾਬਿਕ ਇਹ ਡਰੋਨ ਸਰਹੱਦ ਪਾਰੋਂ ਆਇਆ ਸੀ ਅਤੇ ਬੈਟਰੀ ਖਤਮ ਹੋਣ ਕਾਰਨ ਕਿਸਾਨ ਦੇ ਖੇਤਾਂ ਵਿੱਚ ਡਿੱਗ ਗਿਆ। ਮੌਕੇ 'ਤੇ ਪੁਲਿਸ ਅਤੇ ਬੀਐੱਸਐਫ ਦੇ ਜਵਾਨਾਂ ਨੇ ਇਸ ਡਰੋਨ ਨੂੰ ਕਬਜ਼ੇ ਵਿੱਚ ਲੈ ਲਿਆ ਅਤੇ ਇਲਾਕੇ ਨੂੰ ਸੀਲ ਕਰਕੇ ਸਰਚ ਆਪ੍ਰੇਸ਼ਨ ਚਲਾਇਆ। ਇਸ ਸਬੰਧੀ ਜਲਾਲਾਬਾਦ ਦੇ ਸਦਰ ਥਾਣੇ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ।

 

About The Author

Related Posts