Sirsa News: ਪਿਊਸ਼ ਇੰਸਾਂ ਨੇ ਦੂਜੀ ਵਾਰ ਖੂਨਦਾਨ ਕਰਕੇ ਨਿਭਾਇਆ ਮਾਨਵਤਾ ਦਾ ਫਰਜ਼

ਸਿਹਤਮੰਦ ਵਿਅਕਤੀ ਨੂੰ ਸਮੇਂ-ਸਮੇਂ ’ਤੇ ਖੂਨਦਾਨ ਕਰਦੇ ਰਹਿਣਾ ਚਾਹੀਦਾ ਹੈ : ਪਿਊਸ਼ ਇੰਸਾਂ

Khushdeep Singh Picture
Published On

Dera Sacha Sauda: ਸਰਸਾ (ਸੱਚ ਕਹੂੰ ਨਿਊਜ਼)। ਜਦੋਂ ਹਸਪਤਾਲ ’ਚ ਪਏ ਮਰੀਜ਼ ਲਈ ਆਪਣੇ ਹੀ ਖੂਨਦਾਨ ਕਰਨ ਤੋਂ ਮੂੰਹ ਮੋੜ ਲੈਣ ਤੇ ਬਹਾਨੇ ਬਣਾ ਕੇ ਹਸਪਤਾਲ ’ਚੋਂ ਚਲੇ ਜਾਣ ਤਾਂ ਉਸ ਸਮੇਂ ਮਰੀਜ਼ ਦੀ ਜਾਨ ਬਚਾਉਣ ਲਈ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਭੱਜੇ ਆਉਂਦੇ ਹਨ। ਇਸ ਅਧੀਨ ਬਲਾਕ ਮਸੀਤਾਂ ਦੇ ਪਿੰਡ ਮਸੀਤਾਂ ਵਾਸੀ ਪਿਊਸ਼ ਇੰਸਾਂ ਨੇ ਮਾਨਵਤਾ ਭਲਾਈ ਲਈ ਦੂਜੀ ਵਾਰ ਖੂਨਦਾਨ ਕਰਕੇ ਮਾਨਵਤਾ ਦਾ ਫਰਜ਼ ਨਿਭਾਇਆ। ਖੂਨਦਾਨ ਕਰਕੇ ਉਨ੍ਹਾਂ ਜ਼ਰੂਰਤਮੰਦ ਮਰੀਜ਼ਾਂ ਦੀ ਸਹਾਇਤਾ ਦਾ ਸੰਦੇਸ਼ ਦਿੱਤਾ ਤੇ ਨੌਜਵਾਨਾਂ ਨੂੰ ਵੀ ਲਗਾਤਾਰ ਖੂਨਦਾਨ ਕਰਨ ਲਈ ਪ੍ਰੇਰਿਤ ਕੀਤਾ। ਖੂਨਦਾਨ ਨੂੰ ਮਹਾਦਾਨ ਦੱਸਦੇ ਹੋਏ ਪਿਊਸ਼ ਇੰਸਾਂ ਨੇ ਕਿਹਾ ਕਿ ਸਿਹਤਮੰਦ ਵਿਅਕਤੀ ਨੂੰ ਸਮੇਂ-ਸਮੇਂ ’ਤੇ ਖੂਨਦਾਨ ਕਰਕੇ ਸਮਾਜ ਸੇਵਾ ’ਚ ਆਪਣਾ ਯੋਗਦਾਨ ਦੇਣਾ ਚਾਹੀਦਾ ਹੈ।

Read Also : Test Cricket: ਟੈਸਟ ਕ੍ਰਿਕੇਟ ’ਚ ਆ ਸਕਦੈ ਵੱਡਾ ਬਦਲਾਅ, ਜਾਣੋ ਕਿਵੇਂ

About The Author

Related Posts