Sirsa News
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
Sirsa News: ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਦੀਆਂ ਬੇਟੀਆਂ ਨੇ NCC ਕੈਂਪ ’ਚ ਵਿਖਾਇਆ ਦਮ, ਜਿੱਤੇ 26 ਸੋਨ ਸਮੇਤ 27 ਤਗਮੇ
Published On
By Khushdeep Singh
ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਸਰਸਾ ਦੀਆਂ ਐੱਨਸੀਸੀ ਕੈਡਿਟਾਂ ਨੇ ਹਿਸਾਰ ’ਚ ਕਰਵਾਏ ਸੀਏਟੀਸੀ ਐੱਨਸੀਸੀ ਅਰਮੀ ਵਿੰਗ ਕੈਂਪ ’ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਕੂਲ ਦਾ ਨਾਂਅ ਰੌਸ਼ਨ ਕੀਤਾ ਐੱਚਪੀਐੱਸ ਚੌਧਰੀਵਾਸ, ਹਿਸਾਰ ’ਚ 21 ਤੋਂ 30 ਸਤੰਬਰ ਤੱਕ ਕਰਵਾਏ
Sirsa News: ਯੋਗਾ ਚੈਂਪੀਅਨਸ਼ਿਪ ’ਚ ਸ਼ਾਹ ਸਤਿਨਾਮ ਜੀ ਗਰਲਜ ਕਾਲਜ ਦੀਆਂ ਖਿਡਾਰਨਾਂ ਛਾਈਆਂ, ਜਿੱਤੇ 5 ਤਮਗੇ
Published On
By Ravinder Sharma
21-25 ਸਾਲ ਦੇ ਉਮਰ ਵਰਗ ਵਿੱਚ ਨਿਸ਼ਾ ਰਾਣੀ ਨੇ ਚਾਂਦੀ ਦਾ ਤਮਗਾ ਜਿੱਤਿਆ। ਇਸ ਦੇ ਨਾਲ ਹੀ, 25-30 ਸਾਲ ਦੇ ਉਮਰ ਵਰਗ ਵਿੱਚ ਦਿਲਪ੍ਰੀਤ ਇੰਸਾਂ ਨੇ ਛੇਵਾਂ ਸਥਾਨ ਪ੍ਰਾਪਤ ਕੀਤਾ
ਖੁਸ਼ੀਆਂ ਦਿੰਦਾ ਹੈ ਪਰਮਾਤਮਾ ਦਾ ਨਾਮ : ਪੂਜਨੀਕ ਗੁਰੂ ਜੀ
Published On
By Khushdeep Singh
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸਿਮਰਨ ਅਤਿ ਜ਼ਰੂਰੀ ਹੈ ਅੱਧਾ ਘੰਟਾ ਸਵੇਰੇ-ਸ਼ਾਮ ਕੋਈ ਜ਼ਿਆਦਾ ਟਾਈਮ ਨਹੀਂ ਇੰਨਾ ਸਮਾਂ ਮਾਲਕ ਨੂੰ ਦਿਆ ਕਰੋ ਜਿੰਨਾ ਸਿਮਰਨ ਕਰੋਗੇ, ਖੁਸ਼ੀਆਂ ਓਨੀਆਂ ਹੀ ਜ਼ਿਆਦਾ ਹਨ ਜਿੰਨੀ ਖੰਡ ਪਾਓਗੇ, ਮਿੱਠਾ ਤਾਂ ਓਨਾ ਹੀ ਹੋਣਾ ਹੈ ਜਿੰਨੀ ਭਗਤੀ-ਇਬਾਦਤ ਕਰਦੇ ਹੋ, ਮਨ ਓਨਾ ਹੀ ਦਬ ਕੇ ਰਹੇਗਾ
ਕੀ ਗੁਰੂ ਜੀ ਦੇ ਖਿਲਾਫ ਹੋਈ ਸਾਜਿਸ਼? ਕੀ ਹੈ ਡੇਰਾ ਸੱਚਾ ਸੌਦਾ?
Published On
By Ravinder Sharma
ਕੀ ਸੰਤ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਮਿਲਣ ਵਾਲੀ ਪੈਰੋਲ ਅਤੇ ਫਰਲੋ VIP ਟ੍ਰੀਟਮਂਟ ਹੈ? ਜਾਣੋ ਕੀ ਕਹਿੰਦਾ ਹੈ ਕਾਨੂੰਨ | ਪੈਰੋਲ ਅਤੇ ਫਰਲੋ ਨੂੰ ਕੋਰਟ ’ਚ ਦਿੱਤੀ ਗਈ ਕਾਨੂੰਨੀ ਚੁਣੌਤੀ
Sirsa News: ਜੰਮੂ ਕਸ਼ਮੀਰ ’ਚ ਸ਼ਹੀਦੀ ਪਾਉਣ ਵਾਲੇ ਸੁਖਚੈਨ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ
Published On
By Ravinder Sharma
ਤਿਰੰਗੇ ’ਚ ਲਿਪਟੀ ਮ੍ਰਿਤਕ ਦੇਹ ਦੇਖ ਹਰ ਅੱਖ ਹੋਈ ਨਮ, ਰਸਤੇ ’ਚ ਥਾਂ-ਥਾਂ ਲੋਕਾਂ ਦਾ ਭਾਰੀ ਸੀ ਇਕੱਠ, ‘ਭਾਰਤ ਮਾਤਾ ਦੀ ਜੈ’ ਅਤੇ ‘ਸੁਖਚੈਨ ਫੌਜੀ ਅਮਰ ਰਹੇ’ ਦੇ ਨਾਅਰਿਆਂ ਨਾਲ ਗੂੰਜਿਆ ਪਿੰਡ ਕੁੱਤਾਵੱਢ
MSG Bhartiya Khel Gaon: ਯੋਧਾ ਸੰਦੀਪ ਇੰਸਾਂ ਦੇ ‘ਦੱਸਿਆਂ’ ਨੇ ਪੰਜਾਬ ਦੇ ਚਿਹਰੇ ’ਤੇ ਵਜਾਏ 10:10
Published On
By Khushdeep Singh
ਕ੍ਰਿਕਟ ਦੀ ਖੇਡ ’ਚ ਬੱਲੇਬਾਜ਼ਾਂ ਵੱਲੋਂ ਚੌਕੇ-ਛੱਕੇ ਲਾਉਣ ਦੀਆਂ ਗੱਲਾਂ ਤਾਂ ਆਮ ਹੀ ਛਿੜਦੀਆਂ ਨੇ ਪਰ ਅੱਜ ਐੱਮਐੱਸਜੀ ਭਾਰਤੀ ਖੇਲ ਗਾਓਂ ’ਚ ਲੱਗਦੇ ‘ਦੱਸਿਆਂ’ ਨੇ ਦਰਸ਼ਕ ਨੱਚਣ ਲਾ ਦਿੱਤੇ ਮੌਕਾ ਸੀ ਪੰਜਾਬ ਅਤੇ ਯੂਪੀ ਦੀਆਂ ਟੀਮਾਂ ਦਰਮਿਆਨ ਗੁਲਸਟਿੱਕ ਦੇ ਫਾਈਨਲ ਮੈਚ ਦਾ ਇਸ ਮੈਚ ’ਚੋਂ ਜੇਤੂ ਰਹੀ
MSG Bhartiya Khel Gaon: ਹਰਿਆਣਾ ਓਵਰਆਲ ਚੈਂਪੀਅਨ, ਪੰਜਾਬ ਉੱਪ ਜੇਤੂ
Published On
By Khushdeep Singh
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਮੌਜ਼ੂਦਗੀ ’ਚ ਖਿਡਾਰੀਆਂ ਦਾ ਵਧਿਆ ਉਤਸ਼ਾਹ, ਥਰਡ ਅੰਪਾਇਰ ਦੇ ਫੈਸਲਿਆਂ ਨੇ ਵਧਾਇਆ ਰੋਮਾਂਚ
State Volleyball Championship: ਸਟੇਟ ਵਾਲੀਬਾਲ ਮੁਕਾਬਲਾ, ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਦਾ ਦਬਦਬਾ, ਸਰਸਾ ਦੇ ਖਾਤੇ ਵਿੱਚ ਟ੍ਰਿਪਲ ਗੋਲਡ
Published On
By Khushdeep Singh
ਕੁਰੂਕਸ਼ੇਤਰ ’ਚ ਹੋਈਆਂ 59ਵੀਂ ਹਰਿਆਣਾ ਸਕੂਲ ਸਟੇਟ ਵਾਲੀਬਾਲ ਮੁਕਾਬਲਿਆਂ ’ਚ ਸਰਸਾ ਦੀਆਂ ਟੀਮਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅੰਡਰ-14, ਅੰਡਰ-17 ਤੇ ਅੰਡਰ-19 ਤਿੰਨਾਂ ਉਮਰ ਵਰਗਾਂ ਵਿੱਚ ਸੋਨ ਤਮਗਾ ਜਿੱਤ ਕੇ ਜ਼ਿਲ੍ਹੇ ਦਾ ਨਾਂਅ ਰੋਸ਼ਨ ਕੀਤਾ। ਮੁਕਾਬਲਿਆਂ ’ਚ ਸਰਸਾ ਦੀਆਂ ਤਿੰਨਾਂ ਟੀਮਾਂ ਦਾ ਦਬਦਬਾ ਇੰਨਾ ਰਿਹਾ
Saint Dr MSG: ਪੂਜਨੀਕ ਗੁਰੂ ਜੀ ਸਰਸਾ ਪਧਾਰੇ, ਸਾਧ-ਸੰਗਤ ’ਚ ਖੁਸ਼ੀ ਦੀ ਲਹਿਰ
Published On
By Khushdeep Singh
ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਮੰਗਲਵਾਰ ਸਵੇਰੇ ਸ਼ਾਹ ਸਤਿਨਾਮ-ਸ਼ਾਹ ਮਸਤਾਨਾ ਜੀ ਧਾਮ ਡੇਰਾ ਸੱਚਾ ਸੌਦਾ ਸਰਸਾ ਪਧਾਰੇ। ਪੂਜਨੀਕ ਗੁਰੂ ਜੀ ਦੇ ਸਰਸਾ ਆਗਮਨ ਦੀ ਖਬਰ ਮਿਲਦੇ ਹੀ ਸਾਧ-ਸੰਗਤ ’ਚ ਖੁਸ਼ੀ ਦੀ ਲਹਿਰ ਦੌੜ ਗਈ
MSG Bhandara: ਕਣ-ਕਣ ਛਾਈਆਂ ਅਵਤਾਰ ਦਿਵਸ ਦੀਆਂ ਖੁਸ਼ੀਆਂ, ਦੇਸ਼-ਵਿਦੇਸ਼ ’ਚ ਸਾਧ-ਸੰਗਤ ਨੇ ਮਨਾਇਆ ਪਵਿੱਤਰ ਭੰਡਾਰਾ
Published On
By Khushdeep Singh
ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ 59ਵਾਂ ਅਵਤਾਰ ਦਿਵਸ ਦੇਸ਼ ਵਿਦੇਸ਼ ’ਚ ਐਮਐਸਜੀ ਭੰਡਾਰੇ ਦੇ ਰੂਪ ’ਚ ਮਨਾਇਆ ਗਿਆ। ਹੁੰਮਸ ਭਰੀ ਗਰਮੀ ਦੇ ਬਾਵਜ਼ੂਦ ਸ਼ਾਹ ਸਤਿਨਾਮ ਜੀ-ਸ਼ਾਹ ਮਸਤਾਨਾ ਜੀ ਧਾਮ ਡੇਰਾ ਸੱਚਾ ਸੌਦਾ ਸਰਸਾ ’ਚ ਹੋਏ ਨਾਮਚਰਚਾ ਸਤਿਸੰਗ ਭੰਡਾਰੇ ’ਚ ਲੱਖਾਂ ਦੀ ਗਿਣਤੀ ’ਚ ਸਾਧ-ਸੰਗਤ ਨੱਚਦੇ ਤੇ ਗਾਉਂਦੇ ਹੋਏ ਪਹੁੰਚੀ
ਘੜੀ ਸੁਲੱਖਣੀ ਦਿਨ ਭਾਗਾਂ ਭਰਿਆ
Published On
By Khushdeep Singh
15 ਅਗਸਤ ਦੇ ਦਿਨ ਦਾ ਜਿੱਥੇ ਭਾਰਤ ਦੇ ਇਤਿਹਾਸ ਵਿੱਚ ਬਹੁਤ ਮਹੱਤਵ ਹੈ ਕਿਉਂਕਿ ਇਸ ਦਿਨ ਭਾਰਤ ਗੁਲਾਮੀ ਦੀਆ ਜੰਜੀਰਾਂ ਤੋਂ ਮੁਕਤ ਹੋਇਆ ਅਤੇ ਭਾਰਤ ਵਾਸੀਆਂ ਨੇ ਅਜ਼ਾਦੀ ਦੀ ਫਿਜ਼ਾ ਦਾ ਅਨੰਦ ਮਾਣਿਆ ਉੱਥੇ ਹੀ ਇਹ ਮੁਕੱਦਸ ਦਿਨ ਰੂਹਾਨੀਅਤ ਵਿੱਚ ਵੀ ਉੱਚ ਦਰਜੇ ਦਾ ਸਥਾਨ ਰੱਖਦਾ ਹੈ
MSG Bhandara: ਪਵਿੱਤਰ MSG ਅਵਤਾਰ ਦਿਹਾੜੇ ਦਾ ਭੰਡਾਰਾ ਭਲਕੇ
Published On
By Khushdeep Singh
ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਵਤਾਰ ਦਿਹਾੜੇ ’ਤੇ 15 ਅਗਸਤ ਸ਼ਨਿੱਚਰਵਾਰ ਨੂੰ ਸ਼ਾਹ ਸਤਿਨਾਮ-ਸ਼ਾਹ ਮਸਤਾਨਾ ਜੀ ਧਾਮ ਡੇਰਾ ਸੱਚਾ ਸੌਦਾ, ਸਰਸਾ ’ਚ ਸਵੇਰੇ 9 ਵਜੇ ਤੋਂ ‘ਐੱਮਐੱਸਜੀ ਅਵਤਾਰ’ ਭੰਡਾਰਾ ਮਨਾਇਆ ਜਾਵੇਗਾ