Haryana news
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
Haryana News: ਹਰ ਲੋੜਵੰਦ ਔਰਤ ਤੇ ਬੱਚੇ ਤੱਕ ਸਰਕਾਰੀ ਯੋਜਨਾਵਾਂ ਦਾ ਲਾਭ ਪਹੁੰਚਾਉਣਾ ਸਰਕਾਰ ਦੀ ਪਹਿਲ : ਨਾਇਬ ਸਿੰਘ ਸੈਣੀ
Published On
By Tehdil Arora
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੀਆਂ ਯੋਜਨਾਵਾਂ ਦੀ ਸਮੀਖਿਆ ਕਰਦਿਆਂ ਆਂਗਨਵਾੜੀ ਕੇਂਦਰਾਂ, ਮਹਿਲਾ ਸਿਹਤ, ਬਾਲ ਸੁਰੱਖਿਆ, ਸਿੱਖਿਆ ਅਤੇ ਭਲਾਈ ਨਾਲ ਸਬੰਧਤ ਕਈ ਨਿਰਦੇਸ਼ ਦਿੱਤੇ।
Haryana News: ਨਸ਼ੇ ਦੀ ਦੁਕਾਨ ਬੰਦ ਕਰਵਾ, ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੇ ਖੁਲ੍ਹਵਾਈ ਪਰਚੂਨ ਦੀ ਦੁਕਾਨ
Published On
By Khushdeep Singh
ਮਹੂਰਤ ਦੇ 27 ਮਿੰਟਾਂ ਦੌਰਾਨ ਹੀ ਵਿਕ ਗਿਆ ਦੁਕਾਨ ’ਚ ਰੱਖਿਆ ਸਾਰਾ ਸਮਾਨ, ਬਾਗੋਬਾਗ ਹੋਇਆ ਰਾਜ ਕੁਮਾਰ ਬੋਲਿਆ, ਨਸ਼ਾ ਵੇਚਣਾ ਤਾਂ ਦੂਰ ਹੁਣ ਲੋਕਾਂ ਨੂੰ ਨਸ਼ਾ ਕਰਨ ਤੋਂ ਰੋਕਾਂਗਾ
Haryana News: ਮਹਿਲਾ ਠੇਕਾ ਮੁਲਾਜ਼ਮਾਂ ਨੂੰ ਹੁਣ ਨਹੀਂ ਮਿਲੇਗੀ ਵਾਧੂ ਸੀਐੱਲ
Published On
By Khushdeep Singh
ਹਰਿਆਣਾ ਉੱਚ ਸਿੱਖਿਆ ਵਿਭਾਗ ਨੇ ਮਹਿਲਾ ਠੇਕਾ ਮੁਲਾਜ਼ਮਾਂ ਨੂੰ ਦਿੱਤੀ ਗਈ ਵਾਧੂ ਆਮ ਛੁੱਟੀ (ਸੀਐੱਲ) ਸਹੂਲਤ ਵਾਪਸ ਲੈ ਲਈ ਹੈ। ਉੱਚ ਸਿੱਖਿਆ ਡਾਇਰੈਕਟੋਰੇਟ ਨੇ 28 ਜੁਲਾਈ, 2026 ਨੂੰ ਜਾਰੀ ਕੀਤੇ ਗਏ ਹੁਕਮ ਨੂੰ ਤੁਰੰਤ ਰੱਦ ਕਰ ਦਿੱਤਾ ਹੈ, ਜਿਸ ਵਿੱਚ ਯੋਗ ਮਹਿਲਾ ਠੇਕਾ ਮੁਲਾਜ਼ਮਾਂ ਲਈ ਪ੍ਰਤੀ ਮਹੀਨਾ ਇੱਕ ਵਾਧੂ ਆਮ ਛੁੱਟੀ ਦੀ ਵਿਵਸਥਾ ਸੀ
Haryana News: ਸ਼ਾਹ ਸਤਿਨਾਮ ਜੀ ਸਿੱਖਿਆ ਅਦਾਰੇ ਦੇ ਵਾਲੀਬਾਲ ਖਿਡਾਰੀ ਅਮਿਤ ਗੁਲੀਆ ਨੂੰ ਤਮਿਲ ਟਾਈਟਨਸ ਨੇ 20.75 ਲੱਖ ’ਚ ਖਰੀਦਿਆ
Published On
By Khushdeep Singh
ਸ਼ਾਹ ਸਤਿਨਾਮ ਜੀ ਸਿੱਖਿਆ ਅਦਾਰੇ ਦੇ ਸੁਪਰ ਸਟੂਡੈਂਟ (ਸਾਬਕਾ ਵਿਦਿਆਰਥੀ) ਅਤੇ ਅੰਤਰਰਾਸ਼ਟਰੀ ਵਾਲੀਬਾਲ ਖਿਡਾਰੀ ਅਮਿਤ ਗੁਲੀਆ ਹੁਣ ਵਾਲੀਬਾਲ ਚੈਂਪੀਅਨਜ਼ ਲੀਗ ’ਚ ਤਮਿਲ ਟਾਈਟਨਸ ਦੀ ਜਰਸੀ ’ਚ ਨਜ਼ਰ ਆਉਣਗੇ ਅਗਾਮੀ ਮਹੀਨੇ ਹੋਣ ਵਾਲੀ ਚੈਂਪੀਅਨ ਲੀਗ ’ਚ ਅਮਿਤ ਨੂੰ 20 ਲੱਖ 75 ਹਜ਼ਾਰ ਰੁਪਏ ’ਚ ਖਰੀਦ ਕੇ ਤਮਿਲ ਟੀਮ ਨੇ ਆਪਣੇ ਨਾਲ ਜੋੜਿਆ ਹੈ
Haryana News: ਹਰਿਆਣਾ ’ਚ ਸਿਹਤ ਸਹੂਲਤਾਂ ਦਾ ਬੁਨਿਆਦੀ ਢਾਂਚਾ ਹੋਵੇਗਾ ਮਜ਼ਬੂਤ: ਆਰਤੀ ਸਿੰਘ ਰਾਓ
Published On
By Satinder Mathur
ਹਰਿਆਣਾ ਸਰਕਾਰ ਵੱਲੋਂ ਸੂਬੇ ਵਿੱਚ ਸਿਹਤ ਸੇਵਾਵਾਂ ਅਤੇ ਮੈਡੀਕਲ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ ਲਗਾਤਾਰ ਕਦਮ ਚੁੱਕੇ ਜਾ ਰਹੇ ਹਨ। ਇਸੇ ਲੜੀ ਤਹਿਤ ਸਰਕਾਰ ਨੇ ਚੰਡੀਗੜ੍ਹ ਸਥਿਤ ਐਮ.ਐਲ.ਏ. ਹਾਸਟਲ ਦੀ ਡਿਸਪੈਂਸਰੀ ਤੋਂ ਇਲਾਵਾ ਅੰਬਾਲਾ ਸ਼ਹਿਰ ਅਤੇ ਕਰਨਾਲ ਜ਼ਿਲ੍ਹੇ ਦੇ
Haryana News: ਫਤਿਹਾਬਾਦ ’ਚ 9.25 ਗ੍ਰਾਮ ਹੈਰੋਇਨ ਸਮੇਤ ਨੌਜਵਾਨ ਕਾਬੂ
Published On
By Satinder Mathur
ਜ਼ਿਲ੍ਹੇ ਵਿੱਚ ਪੁਲਿਸ ਚੌਕੀ ਬਾਹਮਣਵਾਲਾ ਦੀ ਟੀਮ ਨੇ ਪਿੰਡ ਨੰਗਲ ਨੇੜੇ ਰਜਵਾਹੇ ਦੇ ਕੱਚੇ ਰਸਤੇ ਤੋਂ ਇੱਕ ਨੌਜਵਾਨ ਨੂੰ 9.25 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਮੁਲਜ਼ਮ ਦੀ ਪਛਾਣ ਕਰਨ ਸਿੰਘ ਵਾਸੀ ਉਡਤ ਸਦੇਵਾਲਾ, ਜ਼ਿਲ੍ਹਾ ਮਾਨਸਾ, ਪੰਜਾਬ ਵਜੋਂ ਹੋਈ ਹੈ।
Haryana News: ਸਫਾਈ ਕਰਮਚਾਰੀਆਂ ਦੀ ਹੜਤਾਲ ’ਤੇ ਹਰਿਆਣਾ ਵਿਧਾਨ ਸਭਾ ’ਚ ਹੰਗਾਮਾ
Published On
By Ravinder Sharma
ਕੋਰਟ ਨਾਲ ਜੁੜੇ ਮਾਮਲਿਆਂ ’ਚ ਨਿਰਦੇਸ਼ਾਂ ਦੇ ਅਨੁਸਾਰ ਕਾਰਵਾਈ ਕਰੇਗੀ ਸਰਕਾਰ, ਉਨ੍ਹਾਂ ਦਾ ਜਲਦ ਹੱਲ ਸਰਕਾਰ ਦੇ ਪੱਧਰ ’ਤੇ ਸੰਭਵ ਨਹੀਂ ਹੈ ਅਦਾਲਤ ਵੱਲੋਂ ਜੋ ਵੀ ਨਿਰਦੇਸ਼ ਆਉਣਗੇ
Haryana News: ਹਰਿਆਣਾ ’ਚ ਕੂੜੇ ਤੋਂ ਪੈਦਾ ਹੋਵੇਗੀ ਬਿਜਲੀ, ਹਿਸਾਰ, ਅੰਬਾਲਾ, ਫਰੀਦਾਬਾਦ ਤੇ ਗੁਰੂਗ੍ਰਾਮ ਚ ਲੱਗਣਗੇ ਪਲਾਂਟ
Published On
By Satinder Mathur
ਹਰਿਆਣਾ ਸਰਕਾਰ ਨੇ ਸ਼ਹਿਰੀ ਕੂੜਾ ਪ੍ਰਬੰਧਨ ਨੂੰ ਆਧੁਨਿਕ ਬਣਾਉਣ ਵੱਲ ਵੱਡਾ ਕਦਮ ਚੁੱਕਦਿਆਂ ਸੂਬੇ ਵਿੱਚ ਚਾਰ ਇੰਟੀਗ੍ਰੇਟਡ ਵੇਸਟ-ਟੂ-ਐਨਰਜੀ ਪਲਾਂਟ ਸਥਾਪਤ ਕਰਨ ਲਈ ਸਮਝੌਤਾ ਮੈਮੋਰੈਂਡਮ (ਐਮਓਯੂ) ’ਤੇ ਦਸਤਖ਼ਤ ਕੀਤੇ ਹਨ।
Haryana News: ਕਾਂਗਰਸ ਦਾ ਏਜੰਡਾ ਪਹਿਲਾਂ ਤੋਂ ਤੈਅ, ਝੂਠੇ ਦੋਸ਼ ਲਗਾਉਣਾ ਹੀ ਕੰਮ: ਨਾਇਬ ਸਿੰਘ ਸੈਣੀ
Published On
By Satinder Mathur
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਾਂਗਰਸ ਵੱਲੋਂ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦੇ ਪਹਿਲੇ ਦਿਨ ਲਗਾਏ ਗਏ ਦੋਸ਼ਾਂ ਨੂੰ ਖਾਰਜ ਕਰਦਿਆਂ ਕਿਹਾ ਕਿ ਵਿਰੋਧੀ ਧਿਰ ਦਾ ਏਜੰਡਾ ਪਹਿਲਾਂ ਤੋਂ ਤੈਅ ਹੈ ਅਤੇ ਉਹ ਸਰਕਾਰ ਦੇ ਤੱਥ ਸੁਣਨ ਲਈ ਤਿਆਰ ਨਹੀਂ ਹੈ।
State Volleyball Championship: ਸਟੇਟ ਵਾਲੀਬਾਲ ਮੁਕਾਬਲਾ, ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਦਾ ਦਬਦਬਾ, ਸਰਸਾ ਦੇ ਖਾਤੇ ਵਿੱਚ ਟ੍ਰਿਪਲ ਗੋਲਡ
Published On
By Khushdeep Singh
ਕੁਰੂਕਸ਼ੇਤਰ ’ਚ ਹੋਈਆਂ 59ਵੀਂ ਹਰਿਆਣਾ ਸਕੂਲ ਸਟੇਟ ਵਾਲੀਬਾਲ ਮੁਕਾਬਲਿਆਂ ’ਚ ਸਰਸਾ ਦੀਆਂ ਟੀਮਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅੰਡਰ-14, ਅੰਡਰ-17 ਤੇ ਅੰਡਰ-19 ਤਿੰਨਾਂ ਉਮਰ ਵਰਗਾਂ ਵਿੱਚ ਸੋਨ ਤਮਗਾ ਜਿੱਤ ਕੇ ਜ਼ਿਲ੍ਹੇ ਦਾ ਨਾਂਅ ਰੋਸ਼ਨ ਕੀਤਾ। ਮੁਕਾਬਲਿਆਂ ’ਚ ਸਰਸਾ ਦੀਆਂ ਤਿੰਨਾਂ ਟੀਮਾਂ ਦਾ ਦਬਦਬਾ ਇੰਨਾ ਰਿਹਾ
Haryana News: ਹਰਿਆਣਾ ਦੇ ਪੇਂਡੂ ਖੇਤਰਾਂ ’ਚ 9 ਨਵੇਂ ਉਪ-ਸਿਹਤ ਕੇਂਦਰ ਖੁੱਲ੍ਹਣਗੇ, ਇੱਕ ਪੀਐਚਸੀ ਵਿੱਚ ਹੋਵੇਗਾ ਅਪਗ੍ਰੇਡ : ਆਰਤੀ ਸਿੰਘ ਰਾਓ
Published On
By Satinder Mathur
ਹਰਿਆਣਾ ਸਰਕਾਰ ਨੇ ਪ੍ਰਦੇਸ਼ ਦੇ ਪੇਂਡੂ ਖੇਤਰਾਂ ਵਿੱਚ ਮੈਡੀਕਲ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਦੂਰ-ਦੁਰਾਡੇ ਦੇ ਇਲਾਕਿਆਂ ਤੱਕ ਸਿਹਤ ਸੁਵਿਧਾਵਾਂ ਪਹੁੰਚਾਉਣ ਦੀ ਦਿਸ਼ਾ ਵਿੱਚ ਵੱਡਾ ਕਦਮ ਚੁੱਕਿਆ ਹੈ।
Haryana News: ਹਰਿਆਣਾ ’ਚ 10 ਲੱਖ ਏਕੜ ਜ਼ਮੀਨ ਦੇ ਸੁਧਾਰ ਲਈ 25 ਹਜ਼ਾਰ ਟਨ ਜਿਪਸਮ ਖਰੀਦਣ ਨੂੰ ਮਨਜ਼ੂਰੀ
Published On
By Khushdeep Singh
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸੂਬੇ ਦੇ ਕਿਸਾਨਾਂ ਦੀ 10 ਲੱਖ ਏਕੜ ਜ਼ਮੀਨ ਦੇ ਸੁਧਾਰ ਲਈ 25 ਹਜ਼ਾਰ ਮੀਟ੍ਰਿਕ ਟਨ ਜਿਪਸਮ ਖਰੀਦਣ ਨੂੰ ਮਨਜ਼ੂਰੀ ਦਿੱਤੀ ਹੈ। ਇਸ ’ਤੇ ਕਰੀਬ 15.63 ਕਰੋੜ ਰੁਪਏ ਦੀ ਲਾਗਤ ਆਵੇਗੀ।