ਜ਼ਰੂਰਤਮੰਦਾਂ ਲਈ ਪੈਸਾ ਇਕੱਠਾ ਕਰੇਗੀ ਮਹਿਲਾ ਹਾਕੀ ਟੀਮ

Sach Kahoon Punjabi Desk Picture
Published On

ਜ਼ਰੂਰਤਮੰਦਾਂ ਲਈ ਪੈਸਾ ਇਕੱਠਾ ਕਰੇਗੀ ਮਹਿਲਾ ਹਾਕੀ ਟੀਮ

ਬੈਂਗਲੁਰੂ। ਭਾਰਤੀ ਮਹਿਲਾ ਹਾਕੀ ਟੀਮ 18 ਦਿਨ ਦਾ ਫਿਟਨੈਸ ਚੈਲੇਂਜ ਸ਼ੁਰੂ ਕਰਕੇ ਲਾਕਡਾਊਨ ਦੌਰਾਨ ਜ਼ਰੂਰਤਮੰਦਾਂ ਦੀ ਮਦਦ ਕਰਨ ਦੇ ਉਦੇਸ਼ ਨਾਲ ਧਨ ਇਕੱਠਾ ਕਰੇਗੀ। ਕੋਰੋਨਾ ਦੇ ਖਤਰੇ ਕਾਰਨ ਭਾਰਤ ਸਰਕਾਰ ਨੇ ਦੇਸ਼ਭਰ ‘ਚ ਲਾਕਡਾਊਨ ਦੀ ਘੋਸ਼ਣਾ ਹੋਈ ਹੈ ਜੋ ਤਿੰਨ ਮਈ ਤੱਕ ਚੱਲੇਗਾ। ਇਸ ਦੌਰਾਨ ਕਈ ਲੋਕਾਂ ਨੂੰ ਖਾਣ ਵਾਲੀਆਂ ਚੀਜ਼ਾ ਅਤੇ ਹੋਰ ਸਾਮਾਨ ਦੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਵਾਸਤੇ ਹਾਕੀ ਟੀਮ ਨੇ ਇੱਕ ਨਵਾਂ ਉਪਰਾਲਾ ਕੀਤਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

About The Author

Related Posts