ਮੌਜੂਦਾ ਹਾਲਾਤ ‘ਚ ਯੂਐਸ ਓਪਨ ‘ਚ ਭਾਗ ਨਹੀਂ ਲੈ ਸਕਦਾ : ਨਡਾਲ

Sach Kahoon Punjabi Desk Picture
Published On

ਮੌਜੂਦਾ ਹਾਲਾਤ ‘ਚ ਯੂਐਸ ਓਪਨ ‘ਚ ਭਾਗ ਨਹੀਂ ਲੈ ਸਕਦਾ : ਨਡਾਲ

ਮੈਡਰਿਡ। ਵਿਸ਼ਵ ਦੇ ਦੂਜੇ ਨੰਬਰ ਦੇ ਟੈਨਿਸ ਖਿਡਾਰੀ ਸਪੇਨ ਦੇ ਰਾਫੇਲ ਨਡਾਲ ਦਾ ਕਹਿਣਾ ਹੈ ਕਿ ਮੌਜੂਦਾ ਹਾਲਤਾਂ ਵਿੱਚ ਉਹ ਯੂਐਸ ਓਪਨ ਵਿੱਚ ਹਿੱਸਾ ਲੈਣ ਲਈ ਨਿਊਯਾਰਕ ਨਹੀਂ ਜਾ ਸਕਦਾ।

rafeal Nadal wins, maria Sharapova out the round

ਕੋਰੋਨਾ ਵਾਇਰਸ ਟੈਨਿਸ ਦੀਆਂ ਗਤੀਵਿਧੀਆਂ ਨੂੰ ਠੱਲ੍ਹ ਪਈ ਹੈ, ਪਰ ਯੂ ਐਸ ਓਪਨ ਬਾਰੇ ਸੰਭਾਵਨਾ ਹੈ। ਨਡਾਲ ਨੇ ਕਿਹਾ, “ਜੇ ਤੁਸੀਂ ਹੁਣ ਮੈਨੂੰ ਪੁੱਛਦੇ ਹੋ ਕਿ ਕੀ ਮੈਂ ਇਸ ਸਮੇਂ ਯੂਐਸ ਓਪਨ ਵਿੱਚ ਹਿੱਸਾ ਲੈਣ ਲਈ ਨਿਊਯਾਰਕ ਦੀ ਯਾਤਰਾ ਕਰਾਂਗਾ, ਤਾਂ ਮੈਂ ਕੋਈ ਜਵਾਬ ਨਹੀਂ ਦੇਵਾਂਗਾ। ਪਰ ਮੈਨੂੰ ਨਹੀਂ ਪਤਾ ਅਗਲੇ ਕੁਝ ਮਹੀਨਿਆਂ ਵਿੱਚ, ਸ਼ਾਇਦ ਮੈਂ ਜਾਵਾਂਗਾ”।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

About The Author

Related Posts