Nadal
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
ਨਡਾਲ ਨੇ ਸਪੇਨ ਨੂੰ ਦਿਵਾਈ ਛੇਵੀਂ ਡੈਵਿਸ ਕੱਪ ਜਿੱਤ
Published On
By Sach Kahoon Punjabi Desk
ਏਜੰਸੀ/ਮੈਡ੍ਰਿਡ। ਵਿਸ਼ਵ ਦੇ ਨੰਬਰ ਇੱਕ ਖਿਡਾਰੀ ਰਾਫੇਲ ਨਡਾਲ ਦੀ ਬਦੌਲਤ ਸਪੇਨ ਨੇ ਕੈਨੇਡਾ ਨੂੰ ਹਰਾ ਕੇ ਛੇਵੀਂ ਵਾਰ ਟੈਨਿਸ ਦਾ ਵਿਸ਼ਵ ਕੱਪ ਕਹੇ ਜਾਣ ਵਾਲੇ ਡੈਵਿਸ ਕੱਪ ਦਾ ਖਿਤਾਬ ਆਪਣੇ ਨਾਂਅ ਕਰ ਲਿਆ ਹੈ ਨਡਾਲ ਨੇ ਸਿੰਗਲ ਮੁਕਾਬਲੇ ‘ਚ ਕੈਨੇਡਾ ਦੇ ਡੇਨਿਸ ਸ਼ਾਪੋਵਾਲੋਵ ਨੂੰ 6-3, 7-6 (9/7) ਨਾਲ ਹਰਾ ਕੇ ਸਪੇਨ ਦੀ ਜਿੱਤ ਯਕੀਨੀ ਕੀਤੀ। Davis […]
ਜਵੇਰੇਵ ਨੇ ਨਡਾਲ ਨੂੰ ਹਰਾ ਕੀਤਾ ਉਲਟਫੇਰ
Published On
By Sach Kahoon Punjabi Desk
ਏਟੀਪੀ ਫਾਈਨਲਜ਼ ਦੇ ਡਿਫੈਂਡਿੰਗ ਚੈਂਪੀਅਨ ਨੇ ਨੰਬਰ ਵੰਨ ਖਿਡਾਰੀ ਨੂੰ 6-2, 6-4 ਨਾਲ ਹਰਾਇਆ ਏਜੰਸੀ/ਲੰਦਨ । ਏਟੀਪੀ ਫਾਈਨਲਜ਼ ਦੇ ਡਿਫੈਂਡਿੰਗ ਚੈਂਪੀਅਨ ਅਲੈਕਜੇਂਡਰ ਜਵੇਰੇਵ ਨੇ ਵੱਡਾ ਉਲਟਫੇਰ ਕੀਤਾ 22 ਸਾਲ ਦੇ ਇਸ ਜਰਮਨ ਖਿਡਾਰੀ ਨੇ ਏਟੀਪੀ ਫਾਈਨਲਜ਼ ਦੇ ਇੱਕ ਮੁਕਾਬਲੇ ’ਚ ਦੁਨੀਆ ਦੇ ਨੰਬਰ ਵਨ ਟੈਨਿਸ ਪਲੇਅਰ ਰਾਫੇਲ ਨਡਾਲ ਨੂੰ 6-2, 6-4 ਨਾਲ ਹਰਾਇਆ ਨਡਾਲ ਖਿਲਾਫ ਅਲੈਕਜੈਂਡਰ […]
ਟਰਾਫੇਲ ਨਡਾਲ ਬਣੇ ਯੂਐਸ ਓਪਨ ਦੇ ਚੈਂਪੀਅਨ
Published On
By Sach Kahoon Punjabi Desk
ਮੇਦਵੇਦੇਵ ਨੂੰ 7-5, 6-3, ਨਾਲ ਹਰਾ ਕੇ 19ਵਾਂ ਗ੍ਰੈਂਡ ਸਲੇਮ ਖਿਤਾਬ ਜਿੱਤਿਆ ਨਿਊਯਾਰਕ (ਏਜੰਸੀ)। ਵਿਸ਼ਵ ਦੇ ਦੂਜੇ ਨੰਬਰ ਦੇ ਖਿਡਾਰੀ ਸਪੇਨ ਦੇ ਰਾਫੇਲ ਨਡਾਲ ਨੇ ਪੰਜ ਸੈੱਟਾਂ ਦੇ ਮੈਰਾਥਨ ਸੰਘਰਸ਼ ‘ਚ ਪੰਜਵਾਂ ਦਰਜਾ ਰੂਸ ਦੇ ਡੇਨਿਲ ਮੇਦਵੇਦੇਵ ਨੂੰ 7-5, 6-3, 5-7, 4-6, 6-4 ਨਾਲ ਹਰਾ ਕੇ ਸਾਲ ਦੇ ਚੌਥੈ ਅਤੇ ਆਖਰੀ ਗ੍ਰੈਂਡ ਸਲੇਮ ਯੂਐਸ ਓਪਨ […]
ਨਡਾਲ ਨਾਲ ਭਿੜਨਗੇ ਮੇਦਵੇਦੇਵਯੂਐੱਸ ਓਪਨ ਟੈਨਿਸ ਟੂਰਨਾਮੈਂਟ : ਖਿਤਾਬੀ ਮੁਕਾਬਲਾ ਅੱਜ
Published On
By Sach Kahoon Punjabi Desk
ਨਿਊਯਾਰਕ (ਏਜੰਸੀ)। ਫ੍ਰੈਚ ਓਪਨ ਜੇਤੂ ਸਪੇਨ ਦੇ ਰਾਫੇਲ ਨਡਾਲ ਤੇ ਰੂਸ ਦੇ ਡੇਨਿਲ ਮੇਦਵੇਦੇਵ ਸੈਮੀਫਾਈਨਲ ‘ਚ ਆਪਣੇ-ਆਪਣੇ ਮੁਕਾਬਲੇ ਜਿੱਤ ਕੇ ਸਾਲ ਦੇ ਆਖਰੀ ਗ੍ਰੈਂਡ ਸਲੇਮ ਯੂਐਸ ਓਪਨ ਦੇ ਫਾਈਨਲ ‘ਚ ਪਹੁੰਚ ਗਏ ਹਨ ਵਿਸ਼ਵ ਦੇ ਨੰਬਰ ਦੋ ਖਿਡਾਰੀ ਨਡਾਲ ਨੇ 25ਵੀਂ ਰੈਕਿੰਗ ਇਟਲੀ ਦੇ ਮੈਤੀਆ ਬੇਰੇਟਿਨੀ ਨੂੰ ਦੋ ਘੰਟੇ 35 ਮਿੰਟ ਤੱਕ ਚੱਲੇ ਮੁਕਾਬਲੇ ‘ਚ […]
ਟੈਨਿਸ : ਨਡਾਲ ਯੂਐਸ ਓਪਨ ਦੇ ਸੈਮੀਫਾਈਨਲ ‘ਚ
Published On
By Sach Kahoon Punjabi Desk
ਸੈਮੀਫਾਈਨਲ ‘ਚ ਵਿਸ਼ਵ ਦੇ ਨੰਬਰ ਦੋ ਖਿਡਾਰੀ ਨਡਾਲ ਬੇਰੇਟਿਨੀ ਨਾਲ ਭਿੜਨਗੇ ਬੇਰੇਟਿਨੀ ਨੇ ਮੋਂਫਿਲਸ ਨੂੰ 3-6, 6-3, 6-2, 3-6, 7-6 ਨਾਲ ਹਰਾ ਕੇ ਸੈਮੀਫਾਈਨਲ ‘ਚ ਜਗ੍ਹਾ ਬਣਾਈ ਨਿਊਯਾਰਕ (ਏਜੰਸੀ)। ਤਿੰਨ ਵਾਰ ਦੇ ਚੈਂਪੀਅਨ ਸਪੇਨ ਦੇ ਰਾਫੇਲ ਨਡਾਲ ਅਰਜਨਟੀਨਾ ਦੇ ਡਿਏਗੋ ਸਵਾਰਟਜਮੈਨ ਨੂੰ ਕੁਆਰਟਰਫਾਈਨਲ ਮੁਕਾਬਲੇ ‘ਚ 6-4,7-5, 6-2 ਨਾਲ ਹਰਾ ਕੇ ਸਾਲ ਦੇ ਆਖਰੀ ਗ੍ਰੈਂਡ ਸਲੇਮ […]
ਯੂਂਐਸ ਓਪਨ:ਨਡਾਲ, ਸੇਰੇਨਾ ਨੇ ਵਹਾਇਆ ਪਸੀਨਾ
Published On
By Sach Kahoon Punjabi Desk
ਸੇਰੇਨਾ ਨੇ ਨੰਬਰ ਇੱਕ ਖਿਡਾਰੀ ਹਾਲੇਪ ਨੂੰ ਹਰਾਉਣ ਵਾਲੀ 44ਵੀਂ ਰੈਂਕ ਦੀ ਕਾਨੇਪੇਈ ਨੂੰ ਹਰਾਇਆ ਨਿਊਯਾਰਕ, 3 ਸਤੰਬਰ ਅੱਵਲ ਦਰਜਾ ਪ੍ਰਾਪਤ ਸਪੇਨ ਦੇ ਰਾਫੇਲ ਨਡਾਲ ਅਤੇ ਸਾਬਕਾ ਨੰਬਰ ਇੱਕ ਅਮਰੀਕਾ ਦੀ ਸੇਰੇਨਾ ਵਿਲਿਅਮਸ ਨੇ ਯੂਐਸ ਓਪਨ ਟੈਨਿਸ ਟੂਰਨਾਮੈਂਟ ਦੇ ਚੌਥੇ ਗੇੜ ‘ਚ ਆਪਣੇ ਆਪਣੇ ਪੁਰਸ਼ ਅਤੇ ਮਹਿਲਾ ਸਿੰਗਲ ਦੇ ਸੰਘਰਸ਼ਪੂਰਨ ਮੈਚਾਂ ਤੋਂ ਬਾਅਦ ਕੁਆਰਟਰ ਫਾਈਨਲ […]
ਨਡਾਲ ਨੇ ਤੋੜਿਆ ਬਰਥਡੇ ਬੁਆਏ ਸਿਤਸਿਪਾਸ ਦਾ ਸੁਪਨਾ
Published On
By Sach Kahoon Punjabi Desk
20ਵੇਂ ਜਨਮਦਿਨ ਂਤੇ ਉਲਟਫੇਰ ਨਾ ਕਰ ਸਕੇ ਸਟੇਫਾਨੋਸ ਟੂਰਨਾਮੈਂਟ ਦੌਰਾਨ ਅੱਵਲ 10 ਂਚ ਸ਼ਾਮਲ 4 ਖਿਡਾਰੀਆਂ ਨੂੰ ਹਰਾਇਆ ਸੀ ਫਾਈਨਲ ਤੱਕ ਟੋਰਾਂਟੋ, 13 ਅਗਸਤ ਵਿਸ਼ਵ ਦੇ ਨੰਬਰ ਇੱਕ ਖਿਡਾਰੀ ਸਪੇਨ ਦੇ ਰਾਫੇਲ ਨਡਾਲ ਨੇ ਯੂਨਾਨ ਦੇ ਜਾਇੰਟ ਕਿੱਲਰ ਸਤੇਫਾਨੋਸ ਸਿਤਸਿਪਾਸ ਦਾ ਆਪਣੇ 20ਵੇਂ ਜਨਮਦਿਨ ‘ਤੇ ਖ਼ਿਤਾਬ ਜਿੱਤਣ ਦੇ ਸੁਪਨੇ ਨੂੰ ਤੋੜ ਦਿੱਤਾ ਨਡਾਲ ਨੇ […]
11ਵੀਂ ਵਾਰ ‘ਕਲੇਅ ਕੋਰਟ ਕਿੰਗ’ ਬਣਨ ਉੱਤਰੇਗਾ ਨਾਡਾਲ
Published On
By Sach Kahoon Punjabi Desk
ਪੈਰਿਸ (ਏਜੰਸੀ) ਸਾਲ 2005 ‘ਚ 19 ਸਾਲ ਦੀ ਉਮਰ ‘ਚ ਰੋਲਾਂ ਗੈਰੋਂ ‘ਚ ਚੈਂਪੀਅਨ ਬਣੇ ਸਪੇਨ ਦੇ ਰਾਫੇਲ ਨਡਾਲ ਦਾ 32 ਸਾਲ ਦੀ ਉਮਰ ‘ਚ ਵੀ ਕਲੇਅ ਕੋਰਟ ਦਾ ਜਲਵਾ ਬਰਕਰਾਰ ਹੈ ਜਿੱਥੇ ਉਹ ਐਤਵਾਰ ਨੂੰ ਰਿਕਾਰਡ 11ਵੀਂ ਵਾਰ ਫਰੈਂਚ ਓਪਨ ਖ਼ਿਤਾਬ ਜਿੱਤਣ ਲਈ ਖੇਡੇਗਾ ਨਡਾਲ ਨੂੰ ਇੱਥੇ ਪਹਿਲਾਂ ਹੀ ਖ਼ਿਤਾਬ ਦਾ ਦਾਅਵੇਦਾਰ ਮੰਨਿਆ ਜਾ […]
ਫਰੈਂਚ ਓਪਨ : ਰਿਕਾਰਡ 11ਵੇਂ ਖ਼ਿਤਾਬ ‘ਤੇ ਹੋਣਗੀਆਂ ਨਡਾਲ ਦੀਆਂ ਨਜ਼ਰਾਂ
Published On
By Sach Kahoon Punjabi Desk
ਪੈਰਿਸ (ਏਜੰਸੀ)। ਵਿਸ਼ਵ ਦੇ ਨੰਬਰ ਇੱਕ ਖਿਡਾਰੀ ਸਪੇਨ ਦੇ ਰਾਫੇਲ ਨਡਾਲ ਬਿਨਾਂ ਸ਼ੱਕ ਕਲੇਅ ਕੋਰਟ (ਚੀਕਨੀ ਮਿੱਟੀ ਦਾ ਮੈਦਾਨ) ਦੇ ਬਾਦਸ਼ਾਹ ਹਨ ਅਤੇ ਐਤਵਾਰ ਤੋਂ ਸ਼ੁਰੂ ਹੋਣ ਜਾ ਰਹੇ ਗਰੈਂਡ ਸਲੈਮ ਫਰੈਂਚ (French Open) ਓਪਨ ‘ਚ ਰਿਕਾਰਡ 11ਵੀਂ ਵਾਰ ਖ਼ਿਤਾਬ ਦੇ ਸਭ ਤੋਂ ਵੱਡੇ ਦਾਅਵੇਦਾਰ ਮੰਨੇ ਜਾ ਰਹੇ ਹਨ ਨਡਾਲ ਦਾ ਫਰੈਂਚ ਓਪਨ ‘ਚ 79-2 […]
ਨਡਾਲ ਫਿਰ ਬਣੇ ਨੰਬਰ ਇੱਕ
Published On
By Sach Kahoon Punjabi Desk
8ਵੀਂ ਵਾਰ ਜਿੱਤਿਆ ਰੋਮ ਮਾਸਟਰਜ਼ ਖ਼ਿਤਾਬ ਰੋਮ, (ਏਜੰਸੀ)। Rafael Nadal ਰਾਫੇਲ ਨਡਾਲ ਨੇ ਮੀਂਹ ਤੋਂ ਪ੍ਰਭਾਵਿਤ ਮੈਚ ‘ਚ ਸ਼ਾਨਦਾਰ ਵਾਪਸੀ ਕਰਦਿਆਂ ਰੋਮ ਮਾਸਟਰਜ਼ ਟੈਨਿਸ ਟੂਰਨਾਮੈਂਟ ਦਾ ਖਿਤਾਬ ਆਪਣੇ ਨਾਂਅ ਕਰ ਲਿਆ ਉਹ ਅੱਠਵੀਂ ਵਾਰ ਇਸ ਟੂਰਨਾਮੈਂਟ ‘ਚ ਚੈਂਪੀਅਨ ਬਣੇ ਨਡਾਲ ਨੇ ਖ਼ਿਤਾਬੀ ਮੁਕਾਬਲੇ ਨੂੰ ਅਲੇਕਜੈਂਡਰ ਜਵੇਰੇਵ ਨੂੰ 6-1, 1-6, 6-3 ਨਾਲ ਮਾਤ ਦਿੱਤੀ, ਇਸ ਦੇ […]