Sports Kits

ਸੁਖਬੀਰ ਵਲੋਂ ਵੰਡੀਆਂ ਖੇਡ ਕਿੱਟਾਂ ਦੀ ਹੋਵੇਗੀ ਜਾਂਚ

ਵੱਡੇ ਘਪਲੇ ਦਾ ਸ਼ੱਕ ਅਸ਼ਵਨੀ ਚਾਵਲਾ ਚੰਡੀਗੜ੍ਹ, 22 ਜੂਨ। ਸਾਬਕਾ ਅਕਾਲੀ-ਭਾਜਪਾ ਸਰਕਾਰ ਦੌਰਾਨ ਖੇਡ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਵਿਭਾਗ ਰਾਹੀਂ ਵੰਡੀ ਗਈ 95 ਕਰੋੜ ਰੁਪਏ ਦੇ ਲਗਭਗ ਖੇਡ ਕਿੱਟਾਂ ਦੀ ਹੁਣ ਜਾਂਚ ਹੋਵੇਗੀ। ਇਹ ਭਰੋਸਾ ਪੰਜਾਬ ਦੇ ਮੁੱਖ ਮੰਤਰੀ ਨੇ ਇਹ ਭਰੋਸਾ ਪ੍ਰਸ਼ਨ ਕਾਲ ਦੌਰਾਨ ਵਿਧਾਇਕ ਰਜਿੰਦਰ ਬੇਰੀ ਵੱਲੋਂ ਉਠਾਏ ਗਏ ਸਵਾਲ ਦੇ ਸਬੰਧ […]
ਦੇਸ਼  ਪੰਜਾਬ  Breaking News  Uncategorized