ਪੂਜਨੀਕ ਗੁਰੂ ਜੀ ਨੇ ਭੇਜਿਆ ਸਾਧ-ਸੰਗਤ ਲਈ ਰੂਹਾਨੀ ਸੰਦੇਸ਼
ਸ਼ਾਹ ਸਤਿਨਾਮ, ਸ਼ਾਹ ਮਸਤਾਨਾ ਜੀ ਧਾਮ, ਡੇਰਾ ਸੱਚਾ ਸੌਦਾ ਸਰਸਾ ’ਚ ਪੜ੍ਹ ਕੇ ਸੁਣਾਇਆ ਗਿਆ ਰੂਹਾਨੀ ਸੰਦੇਸ਼
ਸਰਸਾ। ਅੱਜ ਸ਼ਾਹ ਸਤਿਨਾਮ, ਸ਼ਾਹ ਮਸਤਾਨਾ ਜੀ ਧਾਮ, ਡੇਰਾ ਸੱਚਾ ਸੌਦਾ ਸਰਸਾ ’ਚ MSG ਮਹਾਂਉਤਸਵ ਭੰਡਾਰੇ ਮੌਕੇ ਨਾਮਚਰਚਾ ਸਤਿਸੰਗ ’ਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਪਵਿੱਤਰ ਸੰਦੇਸ਼ ਪ੍ਰੇਮੀ ਸੇਵਕ ਵੱਲੋਂ ਪੜ੍ਹ ਕੇ ਸੁਣਾਇਆ ਗਿਆ।
ਰੂਹਾਨੀ ਸੰਦੇਸ਼ : ਮਾਲਕ ਸਭ ਨੂੂੰ ਤੰਦਰੂਸਤੀ ਤੇ ਤਾਜਗੀ ਦੇਵੇੇ। ਸਭ ਦੀ ਜਾਇਜ ਮੰਗ ਮਾਲਕ ਜਲਦ ਤੋਂ ਜਲਦ ਪੂਰੀ ਕਰ ਘਰਾਂ ’ਚ ਖੁਸ਼ੀਆਂ ਤੇ ਬਰਕਤ ਦੇਵੇ। ਭੰਡਾਰੇ ਦੀ ਲੱਖਾਂ-ਕਰੋੜਾਂ ਵਾਰ ਵਧਾਈ। ਆਸ਼ੀਰਵਾਦ...ਆਸ਼ੀਰਵਾਦ...ਆਸ਼ੀਰਵਾਦ
Comments