Live MSG Mahotsav Bhandara: MSG ਮਹਾਂਉਤਸਵ ਭੰਡਾਰੇ ਦੇ ਰੰਗ 'ਚ ਰੰਗੀ ਸਾਧ-ਸੰਗਤ, ਵੇਖੋ ਪਵਿੱਤਰ ਭੰਡਾਰੇ ਦੀਆਂ ਲਾਈਵ ਝਲਕੀਆਂ
MSG ਮਹਾਂਉਤਸਵ ਭੰਡਾਰੇ ਦੇ ਰੰਗ 'ਚ ਰੰਗੀ ਸਾਧ-ਸੰਗਤ, ਵੇਖੋ ਪਵਿੱਤਰ ਭੰਡਾਰੇ ਦੀਆਂ ਲਾਈਵ ਝਲਕੀਆਂ
ਸਰਸਾ। ਹਰਿਆਣਾ ਦੇ ਸਰਸਾ ਵਿਖੇ ਡੇਰਾ ਸੱਚਾ ਸੌਦਾ ’ਚ ਅੱਜ ਪੂਜਨੀਕ ਬੇਪਰਾਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦਾ 135ਵਾਂ ਪਵਿੱਤਰ ਐੱਮਐੱਸਜੀ ਅਵਤਾਰ ਦਿਹਾੜਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਪਵਿੱਤਰ ਮੌਕੇ ’ਤੇ ਸ਼ਾਹ ਸਤਿਨਾਮ-ਸ਼ਾਹ ਮਸਤਾਨਾ ਜੀ ਧਾਮ ’ਚ ਵਿਸ਼ੇਸ਼ ਆਯੋਜਨ ਕੀਤਾ ਜਾ ਰਿਹਾ ਹੈ। ਇਸ ਪ੍ਰੋਗਰਾਮ ’ਚ ਸ਼ਾਮਲ ਹੋਣ ਲਈ ਵੱਡੀ ਗਿਣਤੀ ’ਚ ਸ਼ਰਧਾਲੂ ਆ ਰਹੇ ਹਨ। ਇਸ ਮੌਕੇ ’ਤੇ ਡੇਰਾ ਸੱਚਾ ਸੌਦਾ ’ਚ ਤਿਉਹਾਰ ਵਰਗਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ। ਪ੍ਰੋਗਰਾਮ ਸਬੰਧੀ ਸ਼ਰਧਾਲੂਆਂ ’ਚ ਖਾਸ ਉਤਸ਼ਾਹ ਹੈ। ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੇ 135ਵੇਂ ਪਵਿੱਤਰ ਅਵਤਾਰ ਦਿਹਾੜੇ ’ਤੇ ਸਰਸਾ ਦਾ ਡੇਰਾ ਸੱਚਾ ਸੌਦਾ ਸ਼ਰਧਾ ਤੇ ਭਗਤੀ ਦੇ ਰੰਗ ’ਚ ਰੰਗਿਆ ਹੋਇਆ ਨਜ਼ਰ ਆ ਰਿਹਾ ਹੈ। ਆਓ ਵੇਖਦੇ ਹਾਂ ਸਿੱਧਾ ਪ੍ਰਸਾਰਣ...
https://youtu.be/VNwNn4tDG-o
ਇਹ ਵੀ ਪੜ੍ਹੋ : Shah Mastana Ji Maharaj: ਨੂਰੇ ਜਲਾਲ ਹੈ ਛਾ ਗਿਆ ਸਤਿਗੁਰੂ ਪਿਆਰਾ ਆ ਗਿਆ
https://youtu.be/VNwNn4tDG-o
Comments