Live MSG Mahotsav Bhandara

Live MSG Mahotsav Bhandara: MSG ਮਹਾਂਉਤਸਵ ਭੰਡਾਰੇ ਦੇ ਰੰਗ 'ਚ ਰੰਗੀ ਸਾਧ-ਸੰਗਤ, ਵੇਖੋ ਪਵਿੱਤਰ ਭੰਡਾਰੇ ਦੀਆਂ ਲਾਈਵ ਝਲਕੀਆਂ

ਹਰਿਆਣਾ ਦੇ ਸਰਸਾ ਵਿਖੇ ਡੇਰਾ ਸੱਚਾ ਸੌਦਾ ’ਚ ਅੱਜ ਪੂਜਨੀਕ ਬੇਪਰਾਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦਾ 135ਵਾਂ ਪਵਿੱਤਰ ਐੱਮਐੱਸਜੀ ਅਵਤਾਰ ਦਿਹਾੜਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਪਵਿੱਤਰ ਮੌਕੇ ’ਤੇ ਸ਼ਾਹ ਸਤਿਨਾਮ-ਸ਼ਾਹ ਮਸਤਾਨਾ ਜੀ ਧਾਮ ’ਚ ਵਿਸ਼ੇਸ਼ ਆਯੋਜਨ ਕੀਤਾ ਜਾ ਰਿਹਾ ਹੈ।
ਦੇਸ਼  ਖਾਸ ਖਬਰ