Spiral

ਗੋਰਖਾਲੈਂਡ ਦੀ ਚਿਣਗ

ਪੱਛਮੀ ਬੰਗਾਲ ‘ਚ ਗੋਰਖਾਲੈਂਡ ਅੰਦੋਲਨ ਨੇ ਪਿਛਲੇ ਦਿਨੀਂ ਹਿੰਸਕ ਰੂਪ ਧਾਰਨ ਕਰ ਲਿਆ ਇਸ ਦੇ ਨਾਲ ਹੀ ਇਸ ਮਾਮਲੇ ‘ਚ ਸਿਆਸਤ ਤੇਜ਼ ਹੋ ਗਈ ਹੈਤੱਤੇ ਤਿੱਖੇ ਭਾਸ਼ਣ ਦੇਣ ਵਾਲੀ ਸੂਬੇ ਦੀ ਮੁੱਖ ਮੰਤਰੀ ਹਾਲਾਤਾਂ ਨੂੰ ਸਮਝਣ ਤੇ ਸੰਜਮ ਤੋਂ ਕੰਮ ਲੈਣ ਦੀ ਬਜਾਇ ਸਿਆਸੀ ਬਦਲੇਖੋਰੀ ਤੋਂ ਕੰਮ ਲੈ ਰਹੇ ਹਨ ਮਮਤਾ ਨੇ ਅੰਦੋਲਨਕਾਰੀਆਂ ਨੂੰ ਅੱਤਵਾਦੀ […]
ਸੰਪਾਦਕੀ  Uncategorized