Soldier Dead Body Ambulance Accident

Ambulance Accident: ਸੈਨਿਕ ਦੀ ਮ੍ਰਿਤਕ ਦੇਹ ਲੈ ਕੇ ਪਰਤ ਰਹੀ ਐਂਬੂਲੈਂਸ ਹਾਦਸੇ ਦਾ ਸ਼ਿਕਾਰ, ਪੁੱਤਰ ਸਮੇਤ ਚਾਰ ਲੋਕਾਂ ਦੀ ਮੌਤ

ਫੌਜ ਦੇ ਸਿਪਾਹੀ ਸੂਬੇਦਾਰ ਸਤਿਆਵਾਨ ਸਿੰਘ ਦੀ ਮ੍ਰਿਤਕ ਦੇਹ ਨੂੰ ਚੰਡੀਗੜ੍ਹ ਤੋਂ ਦੇਵਰੀਆ ਲਿਆ ਰਹੀ ਇੱਕ ਐਂਬੂਲੈਂਸ ਐਤਵਾਰ ਸਵੇਰੇ ਸੁਲਤਾਨਪੁਰ ਜ਼ਿਲ੍ਹੇ ਦੇ ਪੂਰਵਾਂਚਲ ਐਕਸਪ੍ਰੈਸਵੇਅ 'ਤੇ ਹਾਦਸੇ ਦਾ ਸ਼ਿਕਾਰ ਹੋ ਗਈ। ਹਾਦਸੇ ਵਿੱਚ ਫੌਜੀ ਦੇ ਪੁੱਤਰ ਰਾਹੁਲ ਸਿੰਘ, ਰੁਦਰਪੁਰ ਨਗਰ ਪੰਚਾਇਤ ਕੌਂਸਲ ਮੈਂਬਰ ਰਾਜਨ ਚੌਧਰੀ, ਉਨ੍ਹਾਂ ਦੇ ਛੋਟੇ ਭਰਾ ਰਾਮ
ਦੇਸ਼  ਸੂਬੇ  ਖਾਸ ਖਬਰ  ਚੰਡੀਗੜ੍ਹ  ਉੱਤਰ ਪ੍ਰਦੇਸ਼