Sleep Tips
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
Better Sleep Tips: ਚੰਗੀ ਨੀਂਦ ਲਈ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
Published On
By Khushdeep Singh
ਦਿਨ ਭਰ ਦੇ ਰੁਝੇਵਿਆਂ ਤੋਂ ਬਾਅਦ ਰਾਤ ਦਾ ਸਮਾਂ ਸਰੀਰ ਅਤੇ ਦਿਮਾਗ ਨੂੰ ਆਰਾਮ ਦੇਣ ਦਾ ਮੌਕਾ ਦਿੰਦਾ ਹੈ। ਪਰ ਅਨਿਯਮਿਤ ਰੁਟੀਨ, ਦੇਰ ਨਾਲ ਖਾਣਾ, ਕਮਰੇ ਦਾ ਅਸੁਵਿਧਾਜਨਕ ਮਾਹੌਲ ਜਾਂ ਸੌਣ ਦੇ ਸਮੇਂ ’ਚ ਤਬਦੀਲੀ ਕਾਰਨ ਨੀਂਦ ਪ੍ਰਭਾਵਿਤ ਹੋ ਸਕਦੀ ਹੈ।