Six

ਚੀਨ ‘ਚ ਸੜਕ ਧਸੀ, 6 ਵਿਅਕਤੀਆਂ ਦੀ ਮੌਤ

China ‘ਚ ਸੜਕ ਧਸੀ, 6 ਵਿਅਕਤੀਆਂ ਦੀ ਮੌਤ ਸੜਕ ਧਸਣ ਦੇ ਕਾਰਨਾਂ ਦਾ ਨਹੀਂ ਲੱਗਿਆ ਪਤਾ ਬੀਜਿੰਗ, ਏਜੰਸੀ। ਚੀਨ ਦੀ ਉਤਰ ਪੱਛਮੀ ਪ੍ਰਾਂਤ ਕਿਨਘਾਈ ‘ਚ ਸੋਮਵਾਰ ਨੂੰ ਸੜਕ ਧਸਣ ਕਾਰਨ ਇੱਕ ਬੱਸ ਡੂੰਘੇ ਖੱਡੇ ‘ਚ ਜਾ ਡਿੱਗੀ, ਜਿਸ ਨਾਲ ਛੇ ਲੋਕਾਂ ਦੀ ਮੌਤ ਹੋ ਗਈ। ਸਥਾਨਕ ਮੀਡੀਆ ਨੇ ਪ੍ਰਸ਼ਾਸਨ ਦੇ ਹਵਾਲੇ ਨਾਲ ਮੰਗਲਵਾਰ ਨੂੰ ਇਸ […]
ਦੇਸ਼  Breaking News  ਕੁੱਲ ਜਹਾਨ 

ਇੱਕ ਝਟਕੇ ਨਾਲ ਮੌਤ ਦੀ ਨੀਂਦ ਸੌਂ ਗਿਆ ਪਰਿਵਾਰ

ਇੱਕ ਝਟਕੇ ਨਾਲ ਮੌਤ ਦੀ ਨੀਂਦ ਸੌਂ ਗਿਆ ਪਰਿਵਾਰ Electric Shock ਕਰੰਟ ਲੱਗਣ ਨਾਲ ਪਰਿਵਾਰ ਦੇ ਛੇ ਮੈਂਬਰਾਂ ਦੀ ਮੌਤ ਗਾਜੀਆਬਾਦ, ਏਜੰਸੀ। ਉਤਰ ਪ੍ਰਦੇਸ਼ ਦੇ ਜਨਪਦ ਗਾਜੀਆਬਾਦ ਸਥਿਤ ਦਿੱਲੀ ਸੀਮਾ ਦੇ ਨੇੜੇ ਲੋਨੀ ਇਲਾਕੇ ‘ਚ ਸੋਮਵਾਰ ਨੂੰ ਸਵੇਰੇ ਕਰੰਟ (Electric Shock) ਲੱਗਣ ਨਾਲ ਇੱਕ ਹੀ ਪਰਿਵਾਰ ਦੇ ਛੇ ਵਿਅਕਤੀਆਂ ਦੀ ਝੁਲਸ ਕੇ ਮੌਤ ਹੋ ਗਈ। […]
ਦੇਸ਼  Breaking News 

ਸ਼ੋਪੀਆ ‘ਚ ਮੁਕਾਬਲੇ ‘ਚ ਛੇ ਅੱਤਵਾਦੀ ਢੇਰ

ਮੁਕਾਬਲੇ ‘ਚ ਇੱਕ ਜਵਾਨ ਹੋਇਆ ਜ਼ਖਮੀ ਸ੍ਰੀਨਗਰ, ਏਜੰਸੀ। ਜੰਮੂ ਕਸ਼ਮੀਰ ਦੇ ਸ਼ੋਪੀਆ ਜ਼ਿਲ੍ਹੇ ‘ਚ ਐਤਵਾਰ ਨੂੰ ਸਵੇਰੇ ਘੇਰਾਬੰਦੀ ਅਤੇ ਤਲਾਸ਼ੀ ਅਭਿਆਨ ਦੌਰਾਨ ਸੁਰੱਖਿਆ ਬਲਾਂ ਨਾਲ Encounter ‘ਚ ਛੇ ਅੱਤਵਾਦੀ ਮਾਰੇ ਗਏ ਜਦੋਂ ਕਿ ਇੱਕ ਜਵਾਨ ਜ਼ਖਮੀ ਹੋ ਗਿਆ। ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਰਾਸ਼ਟਰੀ ਰਾਈਫਲ, ਰਾਜ ਪੁਲਿਸ ਦੇ ਵਿਸ਼ੇਸ਼ ਅਭਿਆਨ ਸਮੂਹ ਅਤੇ ਕੇਂਦਰੀ ਰਿਜਰਵ ਪੁਲਿਸ […]
ਦੇਸ਼  Breaking News 

ਇਰਾਕ ਦੇ ਵਾਸਿਟ ਪ੍ਰਾਂਤ ‘ਚ ਹੜ ਕਾਰਨ ਛੇ ਲੋਕਾਂ ਦੀ ਮੌਤ

ਅਸਥਿਰ ਮੌਸਮ ਕਾਰਨ ਐਤਵਾਰ ਨੂੰ ਛੁੱਟੀ ਐਲਾਨੀ ਬਗਦਾਦ, ਏਜੰਸੀ। ਇਰਾਕ ਦੇ ਪੂਰਬੀ ਪ੍ਰਾਂਤ ਵਾਸਿਟ ‘ਚ ਸ਼ਨਿੱਚਰਵਾਰ ਨੂੰ ਹੋਈ ਮੋਹਲੇਧਾਰ ਬਾਰਸ਼ ਅਤੇ Floods ਕਾਰਨ ਘੱਟੋ ਘੱਟ ਛੇ ਲੋਕਾਂ ਦੀ ਮੌਤ ਹੋ ਗਈ। ਇਰਾਕ ਦੇ ਸਿਹਤ ਮੰਤਰਾਲੇ ਦੇ ਬੁਲਾਰੇ ਸਯਫ ਅਲ ਬਦਰ ਨੇ ਦੱਸਿਆ ਕਿ ਵਾਸਿਟ ਪ੍ਰਾਂਤ ਦੇ ਹਸਪਤਾਲਾਂ ‘ਚ ਛੇ ਲੋਕਾਂ ਦੀਆਂ ਲਾਸ਼ਾਂ ਆਈਆਂ। ਵਾਸਿਟ ਪ੍ਰਾਂਤ ਦੇ […]
Breaking News  ਕੁੱਲ ਜਹਾਨ 

ਟਰੱਕ ਤੇ ਕਾਰ ਦੀ ਟੱਕਰ ‘ਚ ਛੇ ਦੀ ਮੌਤ

ਭਿਆਨਕ ਸੜਕ ਹਾਦਸੇ ‘ਚ ਚਾਰ ਜਣੇ ਜਖ਼ਮੀ ਬੀਕਾਨੇਰ (ਏਜੰਸੀ)। ਰਾਜਸਥਾਨ ਦੇ ਬੀਕਾਨੇਰ ਦੇ ਡੁੰਗਰਗੜ੍ਹ ਥਾਣਾ ਖ਼ੇਤਰ ‘ਚ ਅੱਜ ਟਰੱਕ ਤੇ ਕਾਰ ਦੀ ਟੱਕਰ ‘ਚ ਛੇ ਜਣਿਆਂ ਦੀ ਮੌਤ ਹੋਣ ਦਾ ਸਮਾਚਾਰ ਹੈ ਤੇ ਚਾਰ ਜਣੇ ਜਖਮੀ ਹੋ ਗਏ। ਪੁਲਿਸ ਨੇ ਦੱਸਿਆ ਕਿ ਰਾਸ਼ਟਰੀ ਰਾਜਮਾਰਗ ਨੰਬਰ ਗਿਆਰਾਂ ‘ਤੇ ਸਵੇਰੇ ਕਰੀਬ ਪੌਣੇ ਅੱਠ ਵਜੇ ਧਰਮਾਮ ਪਿੰਡ ਦੇ […]
ਦੇਸ਼  Breaking News 

ਬਰੇਲੀ ‘ਚ ਕੇਵਲ ਪਾਉਂਦੇ ਸਮੇਂ ਢਿੱਗ ਨਾਲ ਛੇ ਮਜ਼ਦੂਰਾਂ ਦੀ ਮੌਤ

ਏਅਰਟੈਲ ਕੰਪਨੀ ਲਈ ਆਪਟੀਕਲ ਫਾਈਬਰ ਕੇਵਲ ਪਾਉਂਦੇ ਸਮੇਂ ਹੋਇਆ ਹਾਦਸਾ (Bareilly) ਬਰੇਲੀ, (ਏਜੰਸੀ)। ਉੱਤਰ ਪ੍ਰਦੇਸ਼ ‘ਚ ਬਰੇਲੀ (Bareilly) ਦੇ ਬਾਰਾਦਰੀ ਖੇਤਰ ‘ਚ ਪੀਲੀਭੀਤ ਬਾਈਪਾਸ ਕੋਲ ਏਅਰਟੈਲ ਕੰਪਨੀ ਲਈ ਆਪਟੀਕਲ ਫਾਈਬਰ ਕੇਵਲ ਪਾਉਂਦੇ ਸਮੇਂ ਅਚਾਨਕ ਮਿੱਟੀ ਦਾ ਢਿੱਗ ਡਿੱਗ ਪਿਆ ਜਿਸ ਨਾਲ ਛੇ ਮਜ਼ਦੂਰਾਂ ਦੀ ਮੌਤ ਹੋ ਗਈ ਜਦੋਕਿ ਦੋ ਜਣਿਆਂ ਨੂੰ ਬਚਾ ਲਿਆ ਗਿਆ। ਪੁਲਿਸ […]
Breaking News  ਕੁੱਲ ਜਹਾਨ 

ਕੈਲੀਫੋਰਨੀਆ ‘ਚ ਅੱਗ ਨਾਲ ਛੇ ਮਰੇ, ਸੱਤ ਲਾਪਤਾ

ਭਿਆਨਕ ਅੱਗ ਕਾਰਨ 38 ਹਜ਼ਾਰ ਲੋਕਾਂ ਨੂੰ ਛੱਡਣੇ ਪਏ ਘਰ | California News ਰੇਡਿੰਗ, (ਏਜੰਸੀ)। ਅਮਰੀਕਾ ਦੇ ਉਤਰੀ ਕੈਲੀਫੋਰਨੀਆ ਦੇ ਜੰਗਲਾਂ ‘ਚ ਲੱਗੀ ਅੱਗ ਦੀ ਚਪੇਟ ‘ਚ ਆ ਕੇ ਬਜੁਰਗ ਔਰਤ ਤੇ ਦੋ ਬੱਚੇ ਸਮੇਤ ਛੇ ਦੀ ਮੌਤ ਹੋ ਗਈ ਅਤੇ ਘੱਟੋ-ਘੱਟ 7 ਲਾਪਤਾ ਹਨ। ਸ਼ਾਸਤਾ ਕਾਉਂਟੀ ਦੇ ਸ਼ੈਰਿਫ ਟੋਮ ਬੋਸੇਨਕੋ ਨੇ ਐਤਵਾਰ ਨੂੰ ਇੱਥੇ […]
Breaking News  ਕੁੱਲ ਜਹਾਨ 

ਨਸ਼ਾ : ਦੋ ਥਾਣਾ ਮੁਖੀਆਂ ਸਮੇਤ ਛੇ ਮੁਅੱਤਲ

ਸਮੱਗਲਰਾਂ ਖਿਲਾਫ ਢਿੱਲੀ ਕਾਰਵਾਈ ਦੀ ਗਾਜ਼ ਡਿੱਗੀ ਪੁਲਿਸ ਮੁਲਾਜ਼ਮਾਂ ‘ਤੇ ਨਸ਼ਾ ਵਿਰੋਧੀ ਮੁਹਿੰਮ ਵਿੱਚ ਰੁਚੀ ਨਾ ਲੈਣ ਤੇ ਸੱਟੇ ਦਾ ਕਾਰੋਬਾਰ ਕਰਨ ਵਾਲਿਆਂ ਖਿਲਾਫ਼ ਕਾਰਵਾਈ ਨਾ ਕਰਨ ‘ਤੇ ਕੀਤਾ ਮੁਅੱਤਲ ਸੰਗਰੂਰ, (ਗੁਰਪ੍ਰੀਤ ਸਿੰਘ/ਸੱਚ ਕਹੂੰ ਨਿਊਜ਼)। ਨਸ਼ਾ ਤਸਕਰੀ ਰੋਕਣ ਲਈ ਸਰਕਾਰ ਵੱਲੋਂ ਕੀਤੀ ਜਾ ਰਹੀ ਸਖਤੀ ਦੀ ਧਮਕ ਸੰਗਰੂਰ ਜਾ ਪੁੱਜੀ ਹੈ ਜ਼ਿਲ੍ਹਾ ਪੁਲਿਸ ਮੁਖੀ ਮਨਦੀਪ […]
ਪੰਜਾਬ 

ਕੇਰਲ ‘ਚ ਮੁਸਲਾਧਾਰ ਮੀਂਹ, ਛੇ ਨਾਗਰਿਕਾਂ ਦੀ ਮੌਤ

ਤਿਰੁਵਨੰਤਪੁਰਮ, (ਏਜੰਸੀ)। ਕੇਰਲ ‘ਚ ਪਿਛਲੇ 24 ਘੰਟਿਆਂ ਦੌਰਾਨ ਮੁਸਲਾਧਾਰ ਮੀਂਹ ਨਾਲ ਆਮ ਲੋਕਜੀਵਨ ਉਥਲ-ਪੁਥਲ ਹੋ ਗਿਆ ਤੇ ਬੀਤ ਦੀਆਂ ਘਟਨਾਵਾਂ ਨਾਲ ਇੱਕ ਬੱਚੀ ਸਮੇਤ ਛੇ ਨਾਗਰਿਕਾਂ ਦੀ ਮੌਤ ਹੋ ਗਈ। ਸੁੂਤਰਾਂ ਅਨੁਸਾਰ ਕਾਸਰਗੋੜ ‘ਚ ਇੱਕ ਵਿਅਕਤੀ ਦੀ ਹੜ ਦੀ ਲਪੇਟ ‘ਚ ਆ ਕੇ ਮੌਕ ਹੋ ਗਈ। ਕਨੂੰਰ, ਕੋਝੀਕੋਡ, ਪਤਨਮਤਿੱਟਾ, ਕਾਸਰਗੋੜ ਅਤੇ ਤਿਰੁਵਨੰਤਾਪੁਰਮ ਜਿਲੇ ‘ਚ ਇੱਕ-ਇੱਕ […]
ਦੇਸ਼  Breaking News 

ਅਰਬਾਜ਼ ਖਾਨ ਨੇ ਕਬੂਲਿਆ ਆਈਪੀਐਲ ‘ਚ 6 ਸਾਲ ਤੋਂ ਲਾ ਰਿਹਾ ਹਾਂ ਸੱਟਾ

ਪਿਛਲੇ ਸਾਲ ਆਈਪੀਐਲ ਮੈਚਾਂ ‘ਚ ਗਵਾਏ 2.75 ਕਰੋੜ ਰੁਪਏ ਮੁੰਬਈ, (ਏਜੰਸੀ) ਸੂਤਰਾਂ ਦੇ ਹਵਾਲੇ ਨਾਲ ਖਬਰ ਮਿਲ ਰਹੀ ਹੈ ਕਿ ਫ਼ਿਲਮੀ ਅਦਾਕਾਰ ਅਰਬਾਜ਼ ਖਾਨ ਨੇ ਪੁਲਿਸ ਦੀ ਪੁੱਛਗਿੱਛ ‘ਚ ਮੰਨ ਲਿਆ ਹੈ ਕਿ ਉਹ ਆਈਪੀਐਲ ਦੀ ਸੱਟੇਬਾਜ਼ੀ ‘ਚ ਸ਼ਾਮਲ ਸਨ ਏਐਨਆਈ ‘ਚ ਛਪੀ ਖਬਰ ਮੁਤਾਬਕ ਅਰਬਾਜ਼ ਖਾਨ ਨੇ ਮੰਨਿਆ ਹੈ ਕਿ ਉਸ ਨੇ ਪਿਛਲੇ ਸਾਲ […]
ਦੇਸ਼  Breaking News 

ਆਪ ਤੋਂ ਵੱਖ ਹੋਏ ਡਾ. ਗਾਂਧੀ, ਛੇ ਮਹੀਨਿਆਂ ਮਗਰੋਂ ਬਣੇਗੀ ਪਾਰਟੀ

ਆਪ ਨਾਲ ਨਹੀਂ ਰਿਹਾ ਹੁਣ ਕੋਈ ਸਰੋਕਾਰ, ਵੱਖਰੇ ਤੌਰ ‘ਤੇ ਲੜਾਂਗੇ ਲੋਕ ਸਭਾ ਚੋਣਾਂ : ਗਾਂਧੀ ਚੰਡੀਗੜ੍ਹ (ਅਸ਼ਵਨੀ ਚਾਵਲਾ)। ਪਿਛਲੇ ਢਾਈ ਸਾਲਾਂ ਤੋਂ ਆਮ ਆਦਮੀ ਪਾਰਟੀ ਤੋਂ ਨਰਾਜ਼ ਚੱਲਦੇ ਆ ਰਹੇ ਪਟਿਆਲਾ ਤੋਂ ਸਾਂਸਦ ਡਾ. ਧਰਮਵੀਰ ਗਾਂਧੀ ਨੇ ਆਪਣੀ ਰਾਜਸੀ ਪਾਰਟੀ ਬਣਾਉਣ ਦਾ ਰਸਮੀ ਐਲਾਨ ਕਰ ਦਿੱਤਾ ਹੈ, ਹਾਲਾਂਕਿ ਇਹ ਰਾਜਨੀਤਕ ਪਾਰਟੀ 6 ਮਹੀਨੇ ਬਾਅਦ […]
Breaking News  ਪੰਜਾਬ 

ਇਸ ਸੰਸਥਾ ਨੇ ਲਾਏ ਇਕੱਠੇ ਛੇ ਕੈਂਪ, 3016 ਵਿਅਕਤੀਆਂ ਨੇ ਕੀਤਾ ਖੂਨਦਾਨ

771 ਮਰੀਜ਼ਾਂ ਦੀ ਹੋਈ ਮੁਫ਼ਤ ਜਾਂਚ ਸਰਸਾ: ਸ਼ਾਹ ਸਤਿਨਾਮ ਜੀ ਧਾਮ ਸਥਿਤ ਸੱਚਖੰਡ ਹਾਲ ‘ਚ ਇਕੱਠੇ ਛੇ ਕੈਂਪ ਲਾਏ ਗਏ ਇਨ੍ਹਾਂ ਸਾਰਿਆਂ ਕੈਂਪਾਂ ਦਾ ਸ਼ੁੱਭ ਆਰੰਭ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਆਪਣੇ ਪਵਿੱਤਰ ਕਰ-ਕਮਲਾਂ ਨਾਲ ਰੀਬਨ ਜੋੜ ਕੇ ਕੀਤਾ ਸ਼ਾਹ ਸਤਿਨਾਮ ਜੀ ਰਿਸਰਚ ਐਂਡ ਡਿਵੈਲਪਮੈਂਟ ਫਾਊਂਡੇਸ਼ਨ ਦੀ ਅਗਵਾਈ ‘ਚ […]
Breaking News  ਹਰਿਆਣਾ 
Ad Ad Ad