Sitharaman

ਇਹ ਯੋਜਨਾ ਭਾਰਤ ਨੂੰ ਸਵੈ-ਨਿਰਭਰ ਬਣਾਉਣ ਲਈ ਹੈ : ਸੀਤਾਰਮਨ

ਇਹ ਯੋਜਨਾ ਭਾਰਤ ਨੂੰ ਸਵੈ-ਨਿਰਭਰ ਬਣਾਉਣ ਲਈ ਹੈ : ਸੀਤਾਰਮਨ ਮੁੰਬਈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਕੋਵਿਡ -19 ਦੇ 20 ਲੱਖ ਕਰੋੜ ਦੇ ਰਾਹਤ ਪੈਕੇਜ ਬਾਰੇ ਜਾਣਕਾਰੀ ਦੇ ਰਹੇ ਹਨ। ਸੀਤਾਰਮਨ ਨੇ ਬੁੱਧਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਮਾਜ ਦੇ ਕਈ ਹਿੱਸਿਆਂ ਤੋਂ ਵਿਸਥਾਰ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਇਸ ਪੈਕੇਜ ਦੀ ਨਜ਼ਰ […]
ਦੇਸ਼  Breaking News 

ਸੀਤਾਰਮਨ ਸ਼ਾਮ ਚਾਰ ਵਜੇ ਦੇਣਗੇ ਆਰਥਿਕ ਪੈਕੇਜ ਬਾਰੇ ਜਾਣਕਾਰੀ

ਸੀਤਾਰਮਨ ਸ਼ਾਮ ਚਾਰ ਵਜੇ ਦੇਣਗੇ ਆਰਥਿਕ ਪੈਕੇਜ ਬਾਰੇ ਜਾਣਕਾਰੀ ਨਵੀਂ ਦਿੱਲੀ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਬੁੱਧਵਾਰ ਨੂੰ ਆਰਥਿਕ ਪੈਕੇਜ ਬਾਰੇ ਜਾਣਕਾਰੀ ਦੇਣਗੇ। ਸ੍ਰੀਮਤੀ ਸੀਤਾਰਮਨ ਪ੍ਰੈਸ ਕਾਨਫਰੰਸ ਵਿੱਚ ਚਾਰ ਵਜੇ ਆਰਥਿਕ ਪੈਕੇਜ ਬਾਰੇ ਦੱਸਣਗੀਆਂ। ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਕੋਵਿਡ -19 ਮਹਾਂਮਾਰੀ ਦੇ ਕਾਰਨ ਲਾਗੂ ਹੋਏ ਤਾਲਾਬੰਦੀ ਕਾਰਨ ਦੇਸ਼ ਦੀ ਆਰਥਿਕਤਾ […]
ਲੇਖ  ਖਾਸ ਖਬਰ 

ਯੈਸ ਬੈਂਕ ਪੂੰਜੀ ਜਮ੍ਹਾਂ ਕਰਨ ਵਾਲਿਆਂ ਲਈ ਪੂਰੀ ਤਰ੍ਹਾਂ ਸੁਰੱਖਿਅਤ: ਸੀਤਾਰਮਨ

ਮੈਂ ਰਿਜ਼ਰਵ ਬੈਂਕ ਨਾਲ ਨਿਰੰਤਰ ਸੰਪਰਕ ਵਿਚ ਹਾਂ ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ੁੱਕਰਵਾਰ ਨੂੰ ਯੈਸ ਬੈਂਕ ਦੇ ਜਮ੍ਹਾਕਰਤਾਵਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਪੂੰਜੀ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਉਨ੍ਹਾਂ ਨੂੰ ਕਿਸੇ ਵੀ ਚੀਜ਼ ਦੀ ਚਿੰਤਾ ਨਹੀਂ ਕਰਨੀ ਚਾਹੀਦੀ। ਸ੍ਰੀਮਤੀ ਸੀਤਾਰਮਨ ਨੇ ਇਥੇ ਪੱਤਰਕਾਰਾਂ ਨੂੰ ਕਿਹਾ, “ਮੈਂ […]
Breaking News  ਦਿੱਲੀ  ਖਾਸ ਖਬਰ 

ਵਿੱਤ ਮੰਤਰੀ ਸੀਤਾਰਮਣ ਦੀ ਪੀਐਮਸੀ ਖਾਤਾਧਾਰਕਾਂ ਨਾਲ ਮੀਟਿੰਗ

ਮੁੰਬਈ। ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਵੀਰਵਾਰ ਨੂੰ ਪੰਜਾਬ ਅਤੇ ਮਹਾਰਾਸ਼ਟਰ ਕੋ-ਓਪਰੇਟਿਵ (ਪੀਐਮਸੀ) ਬੈਂਕ ਦੇ ਖਾਤਾਧਾਰਕਾਂ ਨਾਲ ਮੁਲਾਕਾਤ ਕੀਤੀ। ਬੈਂਕ ਕੇ ਗਾਹਕ ਮੁੰਬਈ ‘ਚ ਭਾਜਪਾ ਦਫਤਰ ਦੇ ਬਾਹਰ ਇੱਕਠੇ ਹੋਏ ਸਨ। 21 ਅਕਤੂਬਰ ਨੂੰ ਹੋਣ ਵਾਲੇ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਦੇ ਸਿਲਸਿਲੇ ‘ਚ ਸੀਤਾਰਮਣ ਮੁੰਬਈ ਪਹੁੰਚੀ। ਉਨ੍ਹਾਂਨੇ ਪ੍ਰੈਸ ਕਾਨਫਰੰਸ ‘ਚ ਕਿਹਾ ਕਿ ਪੀਐਮਸੀ ਬੈਂਕ ਦੇ […]
ਦੇਸ਼  Breaking News 

36 ਰਾਫੇਲ ਜਹਾਜ਼ 2022 ਤੱਕ ਭਾਰਤ ਨੂੰ ਮਿਲ ਜਾਣਗੇ : ਨਿਰਮਲ ਸੀਤਾਰਮਣ

ਨਵੀਂ ਦਿੱਲੀ,ਹਵਾਈ ਫੌਜ ਲਈ ਫਰਾਂਸ ਤੋਂ ਖਰੀਦੇ ਗਏ 36 ਰਾਫੇਲ ਜੰਗੀ ਜਹਾਜ਼ 2022  ਤੱਕ ਭਾਰਤ ਨੂੰ ਮਿਲ ਜਾਣਗੇ ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਨੇ ਅੱਜ ਲੋਕ ਸਭਾ ‘ਚ ਰਾਫੇਲ ਮਸਲੇ ‘ਤੇ ਹੋਈ ਚਰਚਾ ਦਾ ਜਵਾਬ ਦਿੰਦਿਆਂ ਕਿਹਾ ਕਿ ਪਹਿਲਾ ਜਹਾਜ਼ ਇਸ ਸਾਲ ਸਤੰਬਰ ‘ਚ ਆਵੇਗਾ ਤੇ ਸਾਰੇ 36 ਜਹਾਜ਼ਾਂ ਦੀ ਸਪਲਾਈ 2022 ਤੱਕ ਪੂਰੀ ਹੋ ਜਾਵੇਗੀ […]
ਦੇਸ਼ 

ਫੌਜ ‘ਚ ਕਟੌਤੀ ਕਰਨ ਦਾ ਕੋਈ ਮਤਾ ਨਹੀਂ : ਸੀਤਾਰਮਣ

ਨਵੀਂ ਦਿੱਲੀ, ਏਜੰਸੀ ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਨੇ ਅੱਜ ਕਿਹਾ ਕਿ ਗਿਣਤੀ ਘੱਟ ਕਰਨ ਦਾ ਹਾਲੇ ਕੋਈ ਮਤਾ ਨਹੀਂ ਹੈ। ਸ੍ਰੀਮਤੀ ਸੀਤਾਰਮਣ ਨੇ ਅੱਜ ਮਹਿਲਾ ਪ੍ਰੈੱਸ ਕਲੱਬ ‘ਚ ਪੱਤਰਕਾਰਾਂ ਨਾਲ ਗੱਲਬਾਤ ‘ਚ ਕਿਹਾ ਹਾਲੇ ਉਨ੍ਹਾਂ ਕੋਲ ਫੌਜ ‘ਚ ਕਟੌਤੀ ਦਾ ਕੋਈ ਮਤਾ ਨਹੀਂ ਆਇਆ ਹੈ। ਉਨ੍ਹਾਂ ਕਿਹਾ ਫੌਜ ਮੁਖੀ ਨੇ ਆਪਣੇ ਕਮਾਂਡਰਾਂ ਨਾਲ ਫੌਜ ਦੇ […]
ਦੇਸ਼