Singer

ਗਾਇਕ ਨੂੰ ਫਿਰੌਤੀ ਲਈ ਧਮਕੀ ਦੇਣ ਵਾਲਾ ਮੁੱਖ ਮੁਲਜ਼ਮ ਅੰਮ੍ਰਿਤਸਰ ਤੋਂ ਕਾਬੂ

(ਗੁਰਤੇਜ ਜੋਸ਼ੀ) ਮਲੇਰਕੋਟਲਾ। ਮਾਲੇਰਕੋਟਲਾ ਪੁਲਿਸ ਨੇ ਪ੍ਰਸਿੱਧ ਪੰਜਾਬੀ ਗਾਇਕ ਨੂੰ ਧਮਕੀਆਂ ਦੇਣ ਅਤੇ ਫਿਰੌਤੀ ਦੀਆਂ ਕਾਲਾਂ ਕਰਨ ਵਾਲੇ ਇੱਕ ਮੁੱਖ ਮੁਲਜ਼ਮ ਨੂੰ ਗਿ੍ਰਫਤਾਰ ਕਰਨ ਦਾ ਦਾਅਵਾ ਕੀਤਾ ਹੈ। ਮੁੱਖ ਮੁਲਜ਼ਮ ਨੂੰ ਤਕਨੀਕੀ ਜਾਂਚ ਦੇ ਸਹਿਯੋਗ ਨਾਲ ਇੱਕ ਗੁਪਤ ਆਪ੍ਰੇਸ਼ਨ ਵਿੱਚ ਅੰਮ੍ਰਿਤਸਰ ਤੋਂ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ। ਜਿਸ ਦੀ ਪਛਾਣ ਮਹਿਤਾਬ ਸਿੰਘ ਵਜੋਂ ਹੋਈ […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ 

ਦੁਖਦ ਖ਼ਬਰ : ਗਾਇਕ ਤੇ ਸੰਗੀਤਕਾਰ ਰਿੰਕੂ ਥਿੰਦ ਦੀ ਹੋਈ ਅਚਾਨਕ ਮੌਤ

ਕਲਾਕਾਰਾਂ ਨੇ ਪ੍ਰਗਟਾਇਆ ਅਫ਼ਸੋਸ | Singer ਫ਼ਿਰੋਜ਼ਪੁਰ (ਸੱਤਪਾਲ ਥਿੰਦ)। ਫ਼ਿਰੋਜ਼ਪੁਰ ਦੇ ਜੰਮਪਲ ਗਾਇਕ (Singer) ਤੇ ਸੰਗੀਤਕਾਰ ਰਿੰਕੂ ਥਿੰਦ (ਉਪਕਾਰ ਸਿੰਘ) ਦੀ ਮਾਮੂਲੀ ਬਿਮਾਰੀ ਨਾਲ ਮੌਤ ਹੋ ਜਾਣ ਦਾ ਸਮਾਚਾਰ ਹੈ। ਓਹ 41 ਵਰ੍ਹਿਆਂ ਦੇ ਸਨ, ਦਾ ਅੱਜ ਇਥੇ ਅੰਤਮ ਸੰਸਕਾਰ ਕਰ ਦਿੱਤਾ ਗਿਆ। ਜਿੱਥੇ ਓਹਨਾ ਨੂੰ ਰਿਸ਼ਤੇਦਾਰਾਂ ਅਤੇ ਨੇੜਲੇ ਦੋਸਤਾਂ ਵੱਲੋਂ ਅੰਤਮ ਵਿਦਾਇਗੀ ਦਿੱਤੀ ਗਈ। […]
ਪੰਜਾਬ 

ਸਰਕਾਰਾਂ ਸਾਹਮਣੇ ਝੋਲੀ ਅੱਡਦਾ ਤੁਰ ਗਿਆ ਈਦੂ ਸ਼ਰੀਫ਼

ਸ੍ਰੋਮਣੀ ਢਾਡੀ ਅਵਾਰਡ ਮੌਕੇ ਮੰਤਰੀਆਂ ਅੱਗੇ ਝੋਲੀ ਅੱਡ ਕੇ ਵੀ ਈਦੂ ਸ਼ਰੀਫ਼ ਦੇ ਕਿਸੇ ਜੀਅ ਨੂੰ ਨਾ ਮਿਲਿਆ ਰੁਜ਼ਗਾਰ ਉੱਚੀ ਹੇਕ ਲਾਉਣ ਵਾਲੇ ਈਦੂ ਸ਼ਰੀਫ਼ ਲਈ ਗੁਰਬਤ ਦੀ ਜਿੰਦਗੀ ਬਣੀ ਮੌਤ ਦਾ ਕਾਰਨ ਖੁਸ਼ਵੀਰ ਸਿੰਘ ਤੂਰ/ਪਟਿਆਲਾ। ਸ੍ਰੋਮਣੀ ਸੂਫੀ ਢਾਡੀ ਗਾਇਕ ਮੁਹੰਮਦ ਈਦੂ ਸਰੀਫ਼ ਅਤੇ ਉਸ ਦੀ ਸਾਰੰਗੀ ਅੱਜ ਸਦਾ ਲਈ ਸਪੁਰਦ-ਏ-ਖਾਕ ਹੋ ਗਈ। ਉਂਜ ਸਰੰਗੀ […]
Uncategorized 

‘ਜਿੰਦਗੀ ਦੇ ਰੰਗ ਸੱਜਣਾ, ਅੱਜ ਹੋਰ ਤੇ ਕੱਲ੍ਹ ਨੂੰ ਹੋਰ’ ਗੀਤ ਦੇ ਬੋਲ ਖੁਦ ਈਦੂ ਸਰੀਫ਼ ‘ਤੇ ਹੀ ਢੁਕੇ

ਸ੍ਰੋਮਣੀ ਢਾਡੀ ਗਾਇਕ ਈਦੂ ਸਰੀਫ਼ ਅਤੇ ਉਸਦੀ ਸਾਰੰਗੀ ਸਦਾ ਲਈ ਹੋਈ ਸਪੁਰਦ-ਏ-ਖਾਕ ਪਟਿਆਲਾ,  (ਖੁਸ਼ਵੀਰ ਸਿੰਘ ਤੂਰ)। ਸ੍ਰੋਮਣੀ ਸੂਫੀ ਢਾਡੀ ਗਾਇਕ ਮੁਹੰਮਦ ਈਦੂ ਸਰੀਫ਼ ਅਤੇ ਉਸ ਦੀ ਸਾਰੰਗੀ ਅੱਜ ਸਦਾ ਲਈ ਸਪੁਰਦ-ਏ-ਖਾਕ ਹੋ ਗਈ। ਉਂਜ ਸਰੰਗੀ ਦੀਆਂ ਮਿੱਠੀਆਂ ਧੁਨਾਂ ਤੇ ਈਦੂ ਸਰੀਫ਼ ਤੇ ਗਾਏ ਗੀਤ ਹਮੇਸਾਂ ਹੀ ਪੰਜਾਬੀ ਵਿਰਸੇ ਅਤੇ ਸੱਭਿਆਚਾਰ ਦੀ ਗਵਾਹੀ ਭਰਦੇ ਰਹਿਣਗੇ। ਕੁਝ […]
ਦੇਸ਼  ਪੰਜਾਬ  Breaking News 

ਲੋਕ ਗਾਇਕ ਜਸਦੇਵ ਯਮਲਾ ਜੱਟ ਨਹੀਂ ਰਹੇ

ਲੁਧਿਆਣਾ, ਰਾਮ ਗੋਪਾਲ ਰਾਏਕੋਟੀ/ਸੱਚ ਕਹੂੰ ਨਿਊਜ ਉਸਤਾਦ ਲਾਲ ਚੰਦ ਯਮਲਾ ਜੱਟ ਦੇ ਸਪੁੱਤਰ ਜਸਦੇਵ ਯਮਲਾ ਜੱਟ ਅੱਜ 15 ਸਤੰਬਰ ਨੂੰ ਸੰਸਾਰ ਰੂਪੀ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ। ਤਬੀਅਤ ਵਿਗੜਨ ਕਾਰਨ ਉਨ੍ਹਾਂ ਨੂੰ ਪਰਿਵਾਰ ਵੱਲੋਂ ਲੁਧਿਆਣਾ ਦੇ ਗੁਰੂ ਤੇਗ ਬਹਾਦਰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਡੀਐੱਮਸੀ ਹਸਪਤਾਲ ਲਿਜਾਣ ਨੂੰ […]
ਪੰਜਾਬ 

ਗਾਇਕ ਬਲਕਾਰ ਸਿੱਧੂ ਨੂੰ ਮਿਲੀ ਧਮਕੀ, ਫੇਸਬੁੱਕ ਅਕਾਊਂਟ ਹੈਕ

ਮੋਹਾਲੀ (ਸੱਚ ਕਹੂੰ ਨਿਊਜ਼)। ਪੰਜਾਬੀ ਗਾਇਕ ਪਰਮੀਸ਼ ਵਰਮਾ ਤੋਂ ਬਾਅਦ ਹੁਣ ਗਾਇਕ ਬਲਕਾਰ (Balkar Sidhu) ਸਿੱਧੂ ਤੋਂ ਵੀ ਫਿਰੌਤੀ ਮੰਗੀ ਗਈ ਹੈ। ਨਾਲ ਹੀ ਉਨ੍ਹਾਂ ਨੂੰ ਧਮਕੀ ਦਿੱਤੀ ਗਈ ਕਿ ਜੇਕਰ ਪੈਸੇ ਨਹੀਂ ਦਿੱਤੇ ਤਾਂ ਉਸ ਦੀ ਫੇਸਬੁੱਕ ‘ਤੇ ਅਸ਼ਲੀਲ ਮੈਸੇਜ਼ ਪਾ ਦਿੱਤੇ ਜਾਣਗੇ। ਬਲਕਾਰ (Balkar Sidhu) ਸਿੱਧੂ ਨੇ ਦੱਸਿਆ ਕਿ ਪਰਮੀਸ਼ ਵਰਮਾ ‘ਤੇ ਹਮਲਾ […]
ਪੰਜਾਬ  Breaking News 

Assamia ਐਕਟਰੈਸ, ਸਿੰਗਰ ਨੇ ਕੀਤੀ ਖੁਦਕੁਸ਼ੀ

ਪਿਤਾ ਬੋਲੇ, ਪਤੀ ਨਾਲ ਹੁੰਦਾ ਸੀ ਝਗੜਾ ਗੁਰੂਗ੍ਰਾਮ: ਅਸਾਮੀ ਫਿਲਮਾਂ ਦੀ ਐਕਟਰੈਸ ਅਤੇ ਸਿੰਗਰ ਬਿਦਿਸ਼ਾ ਬੇਜਬਰੂਆ ਨੇ ਇੱਥੇ ਸੋਮਵਾਰ ਸ਼ਾਮ ਸ਼ੱਕੀ ਹਾਲਤਾਂ ਵਿੱਚ ਖੁਦਕੁਸ਼ੀ ਕਰ ਲਈ। ਉਹ ਹਾਲ ਹੀ ਵਿੱਚ ਪਤੀ ਦੇ ਨਾਲ ਮੁੰਬਈ ਤੋਂ ਗੁਰੂਗਰਾਮ ਸ਼ਿਫ਼ਟ ਹੋਈ ਸੀ। ਪੁਲਿਸ ਨੂੰ ਮੌਕੇ ‘ਤੇ ਕੋਈ ਖੁਦਕੁਸ਼ੀ ਨੋਟ ਨਹੀਂ ਮਿਲਿਆ। ਬਿਦਿਸ਼ਾ ਪ੍ਰਸਿੱਧ ਟੀਵੀ ਪਸਨੇਲਿਟੀ ਸੀ ਅਤੇ ਕਈ […]
ਦੇਸ਼  Breaking News 
Ad Ad Ad