Singer Raj Brar

ਗਾਇਕ ਰਾਜ ਬਰਾੜ ਦਾ ਦੇਹਾਂਤ

ਗਾਇਕ ਰਾਜ ਬਰਾੜ ਦਾ ਦੇਹਾਂਤ ਸਮਾਲਸਰ (ਕੁਲਦੀਪ ਰਾਜ) ਨੇੜਲੇ ਪਿੰਡ ਮੱਲਕੇ ਦੇ ਜੰਮਪਲ ਉੱਘੇ ਗੀਤਕਾਰ ਅਤੇ ਗਾਇਕ ਰਾਜ ਬਰਾੜ ਦਾ ਅੱਜ ਦੇਹਾਂਤ ਹੋ ਗਿਆ  ਰਾਜ ਬਰਾੜ ਨੂੰ ਕੁਝ ਸਮੇਂ ਤੋਂ ਪੇਟ ਦੀ ਸਮੱਸਿਆ ਚੱਲ ਰਹੀ ਸੀ। ਉਹ 44 ਵਰ੍ਹਿਆਂ ਦੇ ਸਨ ਉਹ ਆਪਣੇ ਪਿਛੇ ਮਾਤਾ ਧਿਆਨ ਕੌਰ, ਪਤਨੀ ਬਲਵਿੰਦਰ ਕੌਰ, ਪੁੱਤਰ ਜੋਸ਼ਨੂਰ ਸਿੰਘ ਪੁੱਤਰੀ ਸ਼ਿਵਤਾਜ […]
ਪੰਜਾਬ  Breaking News  ਮਨੋਰੰਜਨ