Shop

ਬੱਚੇ ਨੇ ਰੇਸ ’ਤੇ ਧਰਿਆ ਪੈਰ, ਦੁਕਾਨ ‘ਚ ਸਿੱਧੀ ਜਾ ਵੜੀ ਕਾਰ

Car Accident : ਜਾਨੀ ਨੁਕਸਾਨ ਤੋਂ ਬਚਾਅ (ਸੱਚ ਕਹੂੰ ਨਿਊਜ਼) ਅਬੋਹਰ। ਅਬੋਹਰ ਵਿੱਚ ਇੱਕ ਇੱਕ ਇਨੋਵਾ ਗੱਡੀ ਬੇਕਾਬੂ ਹੋ ਕੇ ਮਾਰਕੀਟ ਵਿੱਚ ਦੁਕਾਨ ਵਿੱਚ ਜਾ ਵੜੀ। ਜਿਸ ਕਾਰਨ ਜਿੱਥੇ ਦੁਕਾਨਦਾਰ ਦਾ ਕਾਫੀ ਨੁਕਸਾਨ ਹੋਇਆ ਅਤੇ ਕਾਰ ਵੀ ਕਾਫੀ ਨੁਕਸਾਨੀ ਗਈ। ਦੱਸਿਆ ਗਿਆ ਹੈ ਕਿ ਇਨੋਵਾ ਕਾਰ ਨੇ ਪਹਿਲਾਂ ਇੱਕ ਕੋਠੀ ਅਤੇ ਵਾਹਨ ਨੂੰ ਟੱਕਰ ਮਾਰ […]
ਪੰਜਾਬ  Breaking News  ਸੂਬੇ  ਖਾਸ ਖਬਰ 

ਮੀਂਹ ਨਾਲ ਦੁਕਾਨ ਦੀ ਛੱਤ ਡਿੱਗੀ

Rain ਨਾਲ ਦੁਕਾਨ ਦੀ ਛੱਤ ਡਿੱਗੀ ਸਾਦਿਕ, (ਅਰਸ਼ਦੀਪ ਸੋਨੀ) ਸਥਾਨਕ ਚੌਂਕ ਵਿਚ ਮੀਂਹ (rain) ਨਾਲ ਇੱਕ ਦੁਕਾਨ ਦੀ ਛੱਤ ਡਿੱਗਣ ਨਾਲ ਹਜ਼ਾਰਾਂ ਰੁਪਏ ਦੇ ਸਮਾਨ ਦਾ ਨੁਕਸਾਨ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪਰ ਦੁਕਾਨ ਬੰਦ ਹੋਣ ਕਾਰਨ ਵੱਡੇ ਨੁਕਸਾਨ ਤੋਂ ਬਚਾਅ ਹੋ ਗਿਆ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਜਸਕਰਨ ਸਿੰਘ ਇੰਸਾ ਪੰਦਰਾਂ ਮੈਂਬਰ ਬਲਾਕ […]
ਦੇਸ਼  ਪੰਜਾਬ  Breaking News 

ਸਵਿੱਸ ਬੈਂਕਾਂ ਦਾ ਘਾਲਾਮਾਲਾ

ਬਲਰਾਜ ਸਿੰਘ ਸਿੱਧੂ ਐਸ.ਪੀ. 7 ਅਕਤੂਬਰ 2019 ਨੂੰ ਭਾਰਤ ਉਹਨਾਂ 75 ਦੇਸ਼ਾਂ ਵਿੱਚ ਸ਼ਾਮਲ ਹੋ ਗਿਆ ਜਿਹਨਾਂ ਨੂੰ ਕਾਲਾ ਧਨ ਛੁਪਾਉਣ ਲਈ ਬਦਨਾਮ ਸਵਿੱਜ਼ਟਰਲੈਂਡ ਦੀਆਂ ਬੈਂਕਾਂ ਨੇ ਇੱਕ ਸਮਝੌਤੇ (ਆਟੋਮੈਟਿਕ ਐਕਸਚੇਂਜ਼ ਆਫ ਇਨਫਰਮੇਸ਼ਨ ਪੈਕਟ) ਅਧੀਨ ਟੈਕਸ ਚੋਰਾਂ ਦੀਆਂ 2018 ਤੱਕ ਦੀਆਂ ਲਿਸਟਾਂ ਸੌਂਪ ਦਿੱਤੀਆਂ ਹਨ। ਇਹਨਾਂ ਦੇਸ਼ਾਂ ਨੂੰ ਕੁੱਲ 31 ਲੱਖ ਅਕਾਊਂਟਾਂ ਦੇ ਵੇਰਵੇ ਮੁਹੱਈਆ […]
ਲੇਖ  ਵਿਚਾਰ 

ਬਿਕਰਮ ਮਜੀਠੀਆ ਨੇ ਲਾਈ ਕੈਪਟਨ ਦੇ ਸਮਾਰਟ ਫੋਨਾਂ ਦੀ ਹੱਟੀ

ਪਟਿਆਲਾ । ਯੂਥ ਅਕਾਲੀ ਦਲ ਦੇ ਇੰਚਾਰਜ ਅਤੇ ਸਾਬਕਾ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਸਰਕਾਰ ਵਲੋਂ ਕੀਤੇ ਵਾਅਦਿਆਂ ਦੀ ਪੋਲ ਖੋਲ੍ਹਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੇ ਸ਼ਹਿਰ ਤੋਂ ਮੁਹਿੰਮ ਦਾ ਅਗਾਜ਼ ਕੀਤਾ। ਜਿਸ ‘ਚ ਉਨ੍ਹਾਂ ਨੇ ਡੰਮੀ ਮੋਬਾਇਲਾਂ ਦੀ ਹੱਟੀ ਲਗਾਈ, ਜਿਸ ‘ਚ ਇਕ ਡੰਮੀ ਕੈਪਟਨ ਅਮਰਿੰਦਰ ਸਿੰਘ ਵੀ ਖੜ੍ਹੇ ਕੀਤੇ ਗਏ। ਇਸ […]
ਪੰਜਾਬ  Breaking News 

ਮੋਗਾ: ਕੋਰੀਅਰ ਸਰਵਿਸ ਵਿੱਚ ਧਮਾਕਾ

ਮੋਗਾ: ਪੈਕੇਟ ਖੋਲ੍ਹਦਿਆਂ ਹੀ ਹੋਇਆ ਧਮਾਕਾ ਮੋਗਾ (ਸੱਚ ਕਹੂੰ ਨਿਊਜ਼). ਸਥਾਨਕ ਸ਼ਹਿਰ ‘ਚ ਧਮਾਕਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਾਣਕਾਰੀ ਅਨੁਸਾਰ ਚੈਂਬਰ ਰੋਡ ‘ਤੇ ਸਥਿੱਤ ਸੂਦ ਕੋਰੀਅਰ ਸਰਵਿਸ ਵਿੱਚ ਦੁਪਹਿਰ 12 ਵਜੇ ਦੇ ਲਗਭਗ ਇੱਕ ਧਮਾਕਾ ਹੋਇਆ ਧਮਾਕੇ ਦੌਰਾਨ ਕੋਰੀਅਰ ਸਰਵਿਸ ਦਾ ਮਾਲਕ ਵਿਕਾਸ ਕੁਮਾਰ ਸਮੇਤ ਦੋ ਜਣੇ ਜ਼ਖਮੀ ਦੱਸੇ ਜਾ ਰਹੇ ਹਨ ਪਤਾ ਲੱਗਿਆ ਹੈ […]
ਪੰਜਾਬ  Breaking News 

ਦੁਕਾਨ ਦਾ ਸ਼ਟਰ ਤੋੜ ਕੇ ਉਡਾਏ 25 ਹਜ਼ਾਰ

ਸ੍ਰੀ ਮੁਕਤਸਰ ਸਾਹਿਬ, ਸੱਚ ਕਹੂੰ ਨਿਊਜ਼ ਅਣਪਛਾਤਿਆਂ ਵੱਲੋਂ ਬੁੱਧਵਾਰ ਦੀ ਰਾਤ ਨੂੰ ਸ਼ਹਿਰ ਦੇ ਗਾਂਧੀ ਨਗਰ ਸਥਿਤ ਇੱਕ ਹੈਂਡਲੂਮ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਂਦੇ ਹੋਏ 25 ਹਜ਼ਾਰ ਰੁਪਏ ਦੀ ਨਗਦੀ ਚੋਰੀ ਕਰਕੇ ਰਫੂ ਚੱਕਰ ਹੋ ਗਏ। ਚੋਰਾਂ ਨੇ ਇਸ ਘਟਨਾ ਨੂੰ ਦੁਕਾਨ ਨੂੰ ਲੱਗੇ ਸ਼ਟਰ ਦੇ ਤਾਲੇ ਤੋੜ ਕੇ ਅੰਜ਼ਾਮ ਦਿੱਤਾ। ਮੁਸਕਾਨ ਹੈਂਡਲੂਮ ਦੇ ਸੰਚਾਲਕ […]
ਪੰਜਾਬ 

ਦਿਨ-ਦਿਹਾੜੇ ਲੁਟੇਰੇ ਸੁਨਿਆਰੇ ਦੀ ਦੁਕਾਨ ਤੋਂ 200 ਗ੍ਰਾਮ ਸੋਨਾ ਤੇ 8 ਕਿੱਲੋ ਚਾਂਦੀ ਲੁੱਟ ਕੇ ਫਰਾਰ

ਲੁਧਿਆਣਾ, (ਰਾਮ ਗੋਪਾਲ ਰਾਏਕੋਟੀ/ਸੱਚ ਕਹੂੰ ਨਿਊਜ) ਅੱਜ ਦਿਨ-ਦਿਹਾੜੇ ਗਿਆਸਪੁਰਾ ਦੇ ਸ਼ੇਰਪੁਰ ਇਲਾਕੇ ‘ਚ ਨਕਾਬਪੋਸ਼ ਲੁਟੇਰਿਆਂ ਨੇ ਇੱਕ ਸੁਨਿਆਰੇ ਦੀ ਦੁਕਾਨ ‘ਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਲੱਖਾਂ ਦੇ ਗਹਿਣੇ ਲੈ ਕੇ ਫਰਾਰ ਹੋ ਗਏ ਜਾਣਕਾਰੀ ਮੁਤਾਬਕ ਅੱਜ ਦੁਪਹਿਰੇ ਸਵਾ ਬਾਰਾਂ ਵਜੇ ਦੇ ਕਰੀਬ ਤਿੰਨ ਨਕਾਬਪੋਸ਼ ਲੁਟੇਰੇ ਮੋਟਰਸਾਈਕਲ ‘ਤੇ ਆਏ, ਇਨ੍ਹਾਂ ‘ਚੋਂ ਇੱਕ ਵਿਅਕਤੀ […]
ਪੰਜਾਬ  Breaking News 

ਦੁਕਾਨ ‘ਚੋਂ ਲੱਖਾਂ ਦੇ ਗਹਿਣੇ ਅਤੇ ਨਗਦੀ ਚੋਰੀ

ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਕਾਰਵਾਈ ਆਰੰਭੀ ਰਾਮ ਗੋਪਾਲ ਰਾਏਕੋਟੀ, ਰਾਏਕੋਟ:ਪਿਛਲੇ ਕੁਝ ਸਮੇਂ ਤੋਂ ਇਲਾਕੇ ‘ਚ ਚੋਰੀ ਦੀਆਂ ਘਟਨਾਵਾਂ ‘ਚ ਇਕਦਮ ਵਾਧਾ ਹੋਇਆ ਹੈ। ਬੀਤੀ ਰਾਤ  ਵੀ ਚੋਰਾਂ ਨੇ ਸ਼ਹਿਰ ਦੇ ਕਮੇਟੀ ਗੇਟ ਨੇੜੇ ਸਥਿੱਤ ਇਕ ਬੇਕਰੀ ਅਤੇ ਕਰਿਆਨਾ ਸਟੋਰ ‘ਚ ਪਾੜ ਲਗਾ ਕੇ ਲੱਖਾਂ ਦੇ ਗਹਿਣੇ ਅਤੇ ਨਗਦੀ ਚੋਰੀ ਕਰਕੇ ਇਕ ਵਾਰ ਫਿਰ ਤੋਂ […]
ਪੰਜਾਬ  Breaking News 

ਮਲੋਟ ‘ਚ ਚਾਰ ਮੰਜਿ਼ਲਾ ਦੁਕਾਨ ਨੂੰ ਲੱਗੀ ਭਿਆਨਕ ਅੱਗ, ਲੱਖਾਂ ਦਾ ਨੁਕਸਾਨ

ਡੇਰਾ ਸੱਚਾ ਸੌਦਾ ਮਲੋਟ ਦੇ ਸੇਵਾਦਾਰਾਂ ਨੇ ਅੱਗ ਬੁਝਾਉਣ ‘ਚ ਕੀਤਾ ਸਹਿਯੋਗ ਮਨੋਜ, ਮਲੋਟ: ਸਥਾਨਕ ਸ਼ਹਿਰ ‘ਚ ਉਸ ਵਕਤ ਹਫ਼ੜਾ-ਦਫ਼ੜੀ ਦਾ ਮਾਹੌਲ ਪੈਦਾ ਹੋ ਗਿਆ, ਜਦ ਮੇਨ ਬਜ਼ਾਰ ਦੇ ਗਾਂਧੀ ਚੌਂਕ ‘ਚ ਸਥਿਤ ਦਿੱਲੀ ਇਲੈਕਟ੍ਰੋਨਿਕ ਦੀ ਚਾਰ ਮੰਜਿ਼ਲਾ ਦੁਕਾਨ ਨੂੰ ਭਿਆਨਕ ਅੱਗ ਲੱਗ ਗਈ। ਦੇਖਦਿਆਂ ਹੀ ਦੇਖਦਿਆਂ ਅੱਗ ਚਾਰੇ ਮੰਜ਼ਿਲਾਂ ਨੂੰ ਲੱਗ ਗਈ ਅਤੇ ਸਾਰਾ ਸਮਾਨ […]
ਪੰਜਾਬ  Breaking News 

ਸੰਗਰੂਰ ‘ਚ ਜੀਐਸਟੀ ਦੇ ਵਿਰੋਧ ਕਾਰਨ ਬਜ਼ਾਰ ਰਹੇ ਬੰਦ

ਗੁਰਪ੍ਰੀਤ ਸਿੰਘ, ਸੰਗਰੂਰ: ਦੇਸ਼ ਵਿੱਚ ਇੱਕ ਜੁਲਾਈ ਤੋਂ ਲਾਗੂ ਹੋ ਰਹੇ ਜੀਐਸਟੀ ਦੇ ਵਿਰੋਧ ਵਿੱਚ ਬੰਦ ਦੇ ਦਿੱਤੇ ਸੱਦਾ ਦਾ ਸੰਗਰੂਰ ਵਿੱਚ ਵਿਆਪਕ ਅਸਰ ਦੇਖਣ ਨੂੰ ਮਿਲਿਆ। ਸ਼ਹਿਰ ਦੇ ਜਿਆਦਾਤਰ ਬਾਜਾਰ ਬੰਦ ਰਹੇ। ਇਸ ਮੌਕੇ ਤੇ ਜੀਐਸਟੀ ਦਾ ਵਿਰੋਧ ਕਰ ਰਹੇ ਸਵਰਨਕਾਰ ਰਸਿਕ ਵਰਮਾ ਨੇ ਕਿਹਾ ਕਿ ਉਹ ਜੀਐਸਟੀ ਲਾਗੂ ਕਰਨ ਦੇ ਵਿਰੋਧ ਨਹੀਂ ਕਰ […]
ਪੰਜਾਬ  Breaking News 
Govt Ad Sach Kahoon Helpline Sachchi Shiksha Official