Separatists

ਵੱਖਵਾਦੀਆਂ ਖਿਲਾਫ਼ ਸਖ਼ਤ ਚੌਕਸੀ ਹੋਵੇ

ਪਿਛਲੇ ਚਾਰ ਦਹਾਕਿਆਂ ਤੋਂ ਵੱਖਵਾਦੀਆਂ ਬਾਰੇ ਜੋ ਸ਼ੱਕ ਕੀਤੇ ਜਾ ਰਹੇ ਹਨ ਉਹ ਹਕੀਕਤ ਬਣਦੇ ਨਜ਼ਰ ਆ ਰਹੇ ਹਨ ਹੁਣ ਵੱਖਵਾਦੀ ਪਾਰਟੀ ਹੁਰੀਅਤ ਕਾਨਫ਼ਰੰਸ ‘ਤੇ ਪੱਥਰਬਾਜ਼ਾਂ ਲਈ ਪਾਕਿ ਤੋਂ ਪੈਸਾ ਲੈਣ ਦਾ ਸਟਿੰਗ ਸਾਹਮਣੇ ਆਇਆ ਹੈ ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੇ ਇਸ ਮਸਲੇ ‘ਚ ਐਫ਼ਆਈਆਰ ਦਰਜ ਕਰ ਲਈ ਹੈ । ਜੇਕਰ ਇਹ ਕਹੀਏ ਕਿ ਕਸ਼ਮੀਰ […]
ਸੰਪਾਦਕੀ