sania mirza
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
ਲਕਸਮਬਰਗ ਓਪਨ ਟੈਨਿਸ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿੱਚ ਪਹੰਚੀ ਸਾਨੀਆ
Published On
By Sach Kahoon Punjabi Desk
ਲਕਸਮਬਰਗ ਓਪਨ ਟੈਨਿਸ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿੱਚ ਪਹੰਚੀ ਸਾਨੀਆ ਕੋਕੇਲਸ਼ੇਅਰ। ਬੁੱਧਵਾਰ ਨੂੰ ਪ੍ਰੀ ਕੁਆਰਟਰ ਫਾਈਨਲ ਵਿੱਚ ਜਰਮਨੀ ਦੀ ਤੈਸੀਆ ਮੌਰਡਰਗਰ ਅਤੇ ਯਾਨਾ ਮੌਰਡਰਗਰ ਨੂੰ 6-2, 6-3 ਨਾਲ ਹਰਾ ਕੇ ਸਾਨੀਆ ਅਤੇ ਝਾਂਗ ਨੇ ਲਕਸਮਬਰਗ ਓਪਨ ਟੈਨਿਸ ਟੂਰਨਾਮੈਂਟ ਦੇ ਮਹਿਲਾ ਡਬਲਜ਼ ਦੇ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ। ਸਾਨੀਆ ਮਿਰਜ਼ਾ ਛੇ ਵਾਰ ਦੀ ਗ੍ਰੈਂਡ […]
ਲੰਬੇ ਸਮੇਂ ਤੋਂ ਬਾਅਦ ਸਾਨੀਆ ਮਿਰਜ਼ਾ ਦੀ ਸ਼ਾਨਦਾਰ ਵਾਪਸੀ
Published On
By Sach Kahoon Punjabi Desk
ਸਾਨੀਆ ਨੇ ਮੈਚ ਬਾਅਦ ਟਵੀਟ ਕਰਕੇ ਦਿੱਤੀ ਜਾਣਕਾਰੀ ਮੁੰਬਈ। ਭਾਰਤੀ ਟੈਨਿਸ ਖਿਡਾਰੀ ਸਾਨੀਆ ਮਿਰਜ਼ਾ (33) ਨੇ ਮਾਂ ਬਣਨ ਤੋਂ 2 ਸਾਲ ਬਾਅਦ ਮੰਗਲਵਾਰ ਨੂੰ ਸ਼ਾਨਦਾਰ ਵਾਪਸੀ ਕੀਤੀ। ਉਸਨੇ ਯੂਕ੍ਰੇਨ ਦੀ ਸਾਥੀ ਨਦੀਆ ਕਿਚਨੋਕ ਨਾਲ ਹੋਬਾਰਟ ਇੰਟਰਨੈਸ਼ਨਲ ਟੂਰਨਾਮੈਂਟ ਦਾ ਡਬਲਜ਼ ਜਿੱਤਿਆ। ਉਨ੍ਹਾਂ ਨੇ ਜਾਰਜੀਆ ਦੀ ਓਕਸਾਨਾ ਕਲਾਸ਼ਨੀਕੋਵਾ ਅਤੇ ਜਪਾਨ ਦੀ ਮੀਯੂ ਕਟੋ ਨੂੰ 2-6, 7-6, 10-3 […]
ਸਿਨਸਿਨਾਟੀ ਓਪਨ ਟੈਨਿਸ ਟੂਰਨਾਮੈਂਟ: ਸਾਨੀਆ ਸੈਮੀਫਾਈਨਲ ‘ਚ
Published On
By Sach Kahoon Punjabi Desk
ਬੋਪੰਨਾ ਨੇ ਕੁਆਰਟਰ ਫਾਈਨਲ ‘ਚ ਜਗ੍ਹਾ ਬਣਾਈ ਸਿਨਸਿਨਾਟੀ: ਭਾਰਤ ਦੀ ਸਾਨੀਆ ਮਿਰਜ਼ਾ ਅਤੇ ਚੀਨ ਦੀ ਪੇਂਗ ਸ਼ੁਆਈ ਦੀ ਚੌਥੀ ਸੀਡ ਜੋੜੀ ਨੇ ਸਿਨਸਿਨਾਟੀ ਓਪਨ ਟੈਨਿਸ ਟੂਰਨਾਮੈਂਟ ‘ਚ ਆਪਣੇ ਜੇਤੂ ਅਭਿਆਨ ਨੂੰ ਅੱਗੇ ਵਧਾਉਂਦਿਆਂ ਮਹਿਲਾ ਡਬਲ ਸੈਮੀਫਾਈਨਲ ‘ਚ ਜਗ੍ਹਾ ਬਣਾ ਲਈ ਹੈ ਜਦੋਂਕਿ ਰੋਹਨ ਬੋਪੰਨਾ ਵੀ ਆਪਣੇ ਜੋੜੀਦਾਰ ਦੇ ਨਾਲ ਪੁਰਸ਼ ਡਬਲ ਕੁਆਰਟਰ ਫਾਈਨਲ ‘ਚ ਪਹੁੰਚ ਗਏ ਹਨ […]