Samajwadi Party scandal

ਸਮਾਜਵਾਦੀ ਪਾਰਟੀ ‘ਚ ਮੱਚਿਆ ਘਮਸਾਣ

ਸਮਾਜਵਾਦੀ ਪਾਰਟੀ ‘ਚ ਮੱਚਿਆ ਘਮਸਾਣ ਉੱਤਰ ਪ੍ਰਦੇਸ਼ ਦੀ ਰਾਜਨੀਤੀ ‘ਚ ਘਮਸਾਣ ਰੁਕਣ ਦਾ ਨਾਂਅ ਨਹੀਂ ਲੈ ਰਿਹਾ ਹੈ ਸੱਤਾ ਸੰਭਾਲ ਰਿਹਾ ਯਾਦਵ ਪਰਿਵਾਰ ਬੁਰੀ ਤਰ੍ਹਾਂ ਦੁਫ਼ਾੜ ਹੋਇਆ ਇੱਕ ਦੂਜੇ ਨੂੰ ਠਿੱਬੀ ਲਾਉਣ ‘ਤੇ ਉਤਾਰੂ ਹੈ ਸਭ ਤੋਂ ਵੱਡੀ ਗੱਲ ਇਹ ਹੈ ਕਿ ਰਾਜਨੀਤੀ ਦੇ ਧੁਰੰਦਰ ਮੰਨੇ ਜਾਂਦੇ ਮੁਲਾਇਮ ਸਿੰਘ ਯਾਦਵ ਪਰਿਵਾਰ ਨੂੰ ਸੰਭਾਲਣ ‘ਚ ਵਾਰ-ਵਾਰ […]
ਸੰਪਾਦਕੀ