sahara birla

ਸਹਾਰਾ ਬਿਰਲਾ ਡਾਇਰੀ ਦੀ ਨਹੀਂ ਹੋਵੇਗੀ ਜਾਂਚ

ਸਹਾਰਾ ਬਿਰਲਾ ਡਾਇਰੀ ਦੀ ਨਹੀਂ ਹੋਵੇਗੀ ਜਾਂਚ ਏਜੰਸੀ ਨਵੀਂ ਦਿੱਲੀ। ਸੁਪਰੀਮ ਕੋਰਟ ਨੇ ਸਹਾਰਾ-ਬਿਰਲਾ sahara birla ਡਾਇਰੀ ਮਾਮਲੇ ‘ਚ ਜਾਂਚ ਕਰਾਉਣ ਦੀ ਮੰਗ ਵਾਲੀ ਇੱਕ ਪਟੀਸ਼ਨ ਨੂੰ ਅੱਜ ਰੱਦ ਕਰ ਦਿੱਤਾ ਜਸਟਿਸ ਅਰੁਣ ਮਿਸ਼ਰਾ ਤੇ ਜਸਟਿਸ ਅਮਿਤਾਭ ਰਾਏ ਦੀ ਬੈਂਚ ਨੇ ਕਾਮਨ ਕਾਜ ਤੇ ਅਟਾਰਨੀ ਜਨਰਲ ਮੁਕੁਲ ਰੋਹਤਗੀ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਇਹ ਆਦੇਸ਼ […]
ਦੇਸ਼  Breaking News