Safe Drinking Water

Safe Drinking Water: ਘਰੇ ਪਾਣੀ ਨੂੰ ਇਸ ਤਰ੍ਹਾਂ ਬਣਾਓ ਪੀਣ ਯੋਗ

ਘਰੇ ਪਾਣੀ ਨੂੰ ਸਾਫ਼ ਕਰਕੇ ਪੀਣਾ ਸਿਹਤ ਲਈ ਬਹੁਤ ਜ਼ਰੂਰੀ ਹੈ। ਜੇ ਪਾਣੀ ’ਚ ਮਿੱਟੀ, ਗੰਦਗੀ, ਕੀਟਾਣੂ ਜਾਂ ਹੋਰ ਅਸ਼ੁੱਧੀਆਂ ਹੋਣ ਤਾਂ ਇਸ ਨੂੰ ਬਿਨਾਂ ਸਾਫ਼ ਕੀਤੇ ਪੀਣ ਨਾਲ ਪੇਟ ਸੰਬੰਧੀ ਬਿਮਾਰੀਆਂ ਦਾ ਖ਼ਤਰਾ ਵਧ ਸਕਦਾ ਹੈ। ਪਾਣੀ ਨੂੰ ਸਾਫ਼ ਕਰਨ ਦਾ ਤਰੀਕਾ ਇਸ ਗੱਲ ’ਤੇ ਨਿਰਭਰ ਕਰਦਾ ਹੈ ਕਿ ਪਾਣੀ ਕਿੱਥੋਂ ਆ ਰਿਹਾ ਹੈ
ਦੇਸ਼  ਖਾਸ ਖਬਰ  ਸਿਹਤ  ਘਰ-ਪਰਿਵਾਰ