rupee

Rupee: ਡਾਲਰ ਦੇ ਮੁਕਾਬਲੇ ਰੁਪਏ ਨੇ ਵਿਖਾਇਆ ਦਮ, ਮਾਰਚ ਵਿੱਚ ਦਰਜ ਕੀਤੀ 6 ਸਾਲਾਂ ਦੀ ਸਭ ਤੋਂ ਵੱਡੀ ਤੇਜ਼ੀ

Rupee: ਨਵੀਂ ਦਿੱਲੀ, (ਆਈਏਐਨਐਸ)। ਡਾਲਰ ਦੇ ਮੁਕਾਬਲੇ ਭਾਰਤੀ ਰੁਪਏ ਦੀ ਕੀਮਤ ਲਗਾਤਾਰ ਵਧ ਰਹੀ ਹੈ। ਮਾਰਚ ਵਿੱਚ ਹੁਣ ਤੱਕ ਅਮਰੀਕੀ ਮੁਦਰਾ ਦੇ ਮੁਕਾਬਲੇ ਰੁਪਏ ਵਿੱਚ 2 ਪ੍ਰਤੀਸ਼ਤ ਤੋਂ ਵੱਧ ਦਾ ਵਾਧਾ ਹੋਇਆ ਹੈ। ਇਹ ਨਵੰਬਰ 2018 ਤੋਂ ਬਾਅਦ ਘਰੇਲੂ ਮੁਦਰਾ ਦਾ ਸਭ ਤੋਂ ਵਧੀਆ ਮਹੀਨਾਵਾਰ ਪ੍ਰਦਰਸ਼ਨ ਹੈ। ਡਾਲਰ ਦੇ ਮੁਕਾਬਲੇ ਰੁਪਏ ਵਿੱਚ ਵਾਧੇ ਦਾ ਕਾਰਨ […]
ਦੇਸ਼  Breaking News  ਕੁੱਲ ਜਹਾਨ  ਬਿਜਨਸ  ਖਾਸ ਖਬਰ 

ਰੁਪਏ ’ਚ 11 ਪੈਸੇ ਦਾ ਉਛਾਲ

ਰੁਪਏ ’ਚ 11 ਪੈਸੇ ਦਾ ਉਛਾਲ ਮੁੰਬਈ। ਡਾਲਰ ਸਣੇ ਵਿਸ਼ਵ ਦੀਆਂ ਕਈ ਵੱਡੀਆਂ ਮੁਦਰਾਵਾਂ ਦੇ ਕਮਜ਼ੋਰ ਹੋਣ ਅਤੇ ਘਰੇਲੂ ਸਟਾਕ ਮਾਰਕੀਟ ਦੇ ਵਾਧੇ ਕਾਰਨ ਸ਼ੁੱਕਰਵਾਰ ਨੂੰ ਅੰਤਰ-ਬੈਂਕਿੰਗ ਮੁਦਰਾ ਬਾਜ਼ਾਰ ਵਿਚ ਰੁਪਿਆ 11 ਪੈਸੇ ਚੜ੍ਹ ਕੇ 72.51 ਰੁਪਏ ਪ੍ਰਤੀ ਡਾਲਰ ’ਤੇ ਪਹੁੰਚ ਗਿਆ। ਪਿਛਲੇ ਕਾਰੋਬਾਰੀ ਸੈਸ਼ਨ ’ਚ ਰੁਪਿਆ 7 ਪੈਸੇ ਕਮਜ਼ੋਰ ਹੋ ਕੇ 72.62 ਰੁਪਏ ਪ੍ਰਤੀ […]
Breaking News  ਬਿਜਨਸ 

ਰੁਪੱਈਆ ਇਤਿਹਾਸਿਕ ਹੇਠਲੇ ਪੱਧਰ ‘ਤੇ

ਕਰੋਨਾ ਵਾਇਰਸ ‘ਕੋਵਿਡ-19’ ਨੂੰ ਲੈ ਕੇ ਕਮਜ਼ੋਰ ਹੋਈ ਨਿਵੇਸ਼ ਧਾਰਨਾ ਵਿਚਕਾਰ ਘਰੇਲੂ ਸ਼ੇਅਰ ਬਜ਼ਾਰਾਂ ਦੇ ਨਾਲ ਰੁਪਏ ‘ਚ ਵੀ ਭਾਰੀ ਗਿਰਾਵਟ ਦੇਖੀ ਗਈ ਅਤੇ ਇਹ ਪਹਿਲੀ ਵਾਰ 74.50 ਰੁਪਏ ਪ੍ਰਤੀ ਡਾਲਰ ਦੇ ਪੱਧਰ ਤੱਕ ਟੁੱਟ ਗਿਆ।
ਦੇਸ਼  Breaking News  ਬਿਜਨਸ  ਖਾਸ ਖਬਰ 

ਹਜ਼ਾਰਾ ਰੁਪਿਆ ਦੀ ਨਕਦੀ ਵੀ ਨਹੀਂ ਡੁਲਾ ਸਕੀ ‘ਇਮਾਨ’

ਸੱਤ ਹਜ਼ਾਰ ਦੀ ਨਕਦੀ ਕੀਤੀ ਵਾਪਸ ਸੰਗਤ ਮੰਡੀ (ਸੱਚ ਕਹੂੰ ਨਿਊਜ਼)। ਕਲਯੁੱਗ ਦੇ ਸਮੇਂ ‘ਚ ਜਿਥੇ ਹੱਥ ਨੂੰ ਹੱਥ ਖਾ ਰਿਹਾ ਹੈ ਅਤੇ ਥੋੜ¤ਜਿਹੇ ਪੈਸਿਆ ਪਿੱਛੇ ਇਕ ਵਿਅਕਤੀ ਦੂਸਰੇ ਵਿਅਕਤੀ ਦੀ ਜਾਨ ਤੱਕ ਲੈ ਲੈਦਾ ਹੈ ਉਥੇ ਡੇਰਾ ਸੱਚਾ ਸੱਚਾ ਸੌਦਾ ਸਿਰਸਾ ਦੇ ਸ਼ਰਧਾਂਲੂ ਨੂੰ ਪਰਸ ‘ਚੋਂ ਮਿਲੀ ਹਜ਼ਾਰਾ ਰੁਪਿਆ ਦੀ ਨਕਦੀ ਵੀ ‘ਇਮਾਨ’ ਨਹੀਂ […]
ਪੰਜਾਬ  Breaking News